India Technology

ਟਾਟਾ ਲਾਂਚ ਕਰੇਗੀ ਪੰਜ ਨਵੀਆਂ EV…ਨੋਟ ਕਰੋ ਖ਼ਾਸ ਜਾਣਕਾਰੀ

ਕੰਪਨੀ ਭਾਰਤ 'ਚ ਕਈ ਨਵੇਂ ਇਲੈਕਟ੍ਰਿਕ ਮਾਡਲ ਲਾਂਚ ਕਰਨ ਜਾ ਰਹੀ ਹੈ।

Read More
India

ਹਨੀਪ੍ਰੀਤ ਹੁਣ ਰਾਮ ਰਹੀਮ ਦੀ ‘ਪਰਿਵਾਰਕ ਮੈਂਬਰ’, ਆਈਡੀ ਤੋਂ ਗਾਇਬ ਮਾਂ ਤੇ ਪਤਨੀ ਦਾ ਨਾਂ

ਰਾਮ ਰਹੀਮ ਨੇ ਪਰਿਵਾਰਕ ਆਈਡੀ 'ਚ ਨਾ ਤਾਂ ਪਤਨੀ ਹਰਜੀਤ ਕੌਰ ਦਾ ਨਾਂ ਦਰਜ ਕਰਵਾਇਆ ਹੈ ਅਤੇ ਨਾ ਹੀ ਮਾਂ ਨਸੀਬ ਕੌਰ ਦਾ। ਪਰਿਵਾਰ ਦੀ ਆਈਡੀ ਵਿੱਚ ਹਨੀਪ੍ਰੀਤ ਦਾ ਨਾਂ ਮੌਜੂਦ ਹੈ

Read More
India

ਐਨਕਾਉਂਟਰ ‘ਚ 50 ਹਜ਼ਾਰ ਦੇ ਇਨਾਮੀ ਗੈਂਗਸਟਰ ਸਮੇਤ 5 ਗ੍ਰਿਫਤਾਰ, ਇਕ ਖਿਲਾਫ 33 FIR ਦਰਜ

ਬਿਹਾਰ ਦੀ ਮਧੂਬਨੀ ਪੁਲਿਸ ਨੇ ਪਟਨਾ ਤੋਂ STF ਨਾਲ ਸਾਂਝੀ ਕਾਰਵਾਈ ਕਰਦੇ ਹੋਏ ਮੁਕਾਬਲੇ ਦੌਰਾਨ 5 ਬਦਨਾਮ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ।

Read More
India International Punjab

1984 ਦੇ ਸਿੱਖ ਵਿਰੋਧੀ ਦੰਗੇ ਆਧੁਨਿਕ ਭਾਰਤੀ ਇਤਿਹਾਸ ਦੇ “ਸਭ ਤੋਂ ਕਾਲੇ” ਸਾਲਾਂ ਵਿੱਚੋਂ ਇੱਕ : ਅਮਰੀਕੀ ਸੈਨੇਟਰ

1984 ਦੇ ਸਿੱਖ ਵਿਰੋਧੀ ਦੰਗੇ ਆਧੁਨਿਕ ਭਾਰਤੀ ਇਤਿਹਾਸ ਦੇ "ਸਭ ਤੋਂ ਕਾਲੇ" ਸਾਲਾਂ ਵਿੱਚੋਂ ਇੱਕ ਹੈ। ਇਸ ਗੱਲ ਦਾ ਪ੍ਰਗਟਾਵਾ ਇੱਕ ਅਮਰੀਕੀ ਸੈਨੇਟਰ ਪੈਟ ਟੂਮੀ ਨੇ ਕੀਤਾ ਹੈ।

Read More
India

ਨਕਲੀ ਦਵਾਈਆਂ ਦੇ ਕਾਰੋਬਾਰ ‘ਤੇ ਲੱਗੇਗਾ ਸ਼ਿਕੰਜਾ, QR ਕੋਡ ਨਾਲ ਪਤਾ ਲੱਗੇਗਾ ਕਿ ਦਵਾਈ ਅਸਲੀ ਹੈ ਜਾਂ ਨਹੀਂ

ਹੁਣ ਖਪਤਕਾਰ ਜਲਦੀ ਹੀ ਇਹ ਜਾਂਚ ਕਰ ਸਕਣਗੇ ਕਿ ਜੋ ਦਵਾਈ ਖਰੀਦੀ ਹੈ, ਉਹ ਅਸਲੀ ਜਾਂ ਨਕਲੀ ।ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰ ਵਿਚ ਨਕਲੀ ਦਵਾਈਆਂ ਦੇ ਮਾਮਲੇ ਸਾਹਮਣੇ ਆਏ ਹਨ।

Read More
India Punjab

Gujarat ਚੋਣਾਂ ਨੂੰ ਲੈ ਕੇ ਕੇਜਰੀਵਾਲ ਦਾ ਦਾਅਵਾ , ਪੰਜਾਬ ਅਤੇ ਦਿੱਲੀ ਦੋਵਾਂ ਦੇ ਰਿਕਾਰਡ ਟੁੱਟਣਗੇ

ਕੇਜਰੀਵਾਲ ਨੇ ਕਿਹਾ ਕਿ ''ਕੁਝ ਕਾਂਗਰਸੀ ਆਗੂ ਭਾਜਪਾ 'ਚ ਸ਼ਾਮਲ ਹੋਣਾ ਚਾਹੁੰਦੇ ਸਨ। ਉਨ੍ਹਾਂ ਨੂੰ ਕਿਹਾ, “ਅਸੀਂ ਸੂਬੇ ਵਿੱਚ ਕਾਂਗਰਸ ਨੂੰ ਹੋਰ ਕਮਜ਼ੋਰ ਨਹੀਂ ਕਰਨਾ ਚਾਹੁੰਦੇ

Read More
India

instagram ‘ਤੇ ਰੀਲ ਪਾਉਣ ਤੋਂ ਨਾਰਾਜ਼ ਪਤੀ ਨੇ ਪਤਨੀ ਅਤੇ ਬੇਟੀ ਨਾਲ ਕੀਤਾ ਇਹ ਕਾਰਾ , ਜਾਣੋ ਵਜ੍ਹਾ

ਉੱਤਰ ਪ੍ਰਦੇਸ਼ ਦੇ ਗਾਜ਼ਿਆਬਾਦ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਵਿਅਕਤੀ ਦੀ ਪਤਨੀ ਇੰਸਟਾਗ੍ਰਾਮ 'ਤੇ ਰੀਲ ਪਾਉਂਦੀ ਸੀ ਜਿਸ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ।

Read More
India

ਜੰਮੂ-ਕਸ਼ਮੀਰ: ਸ਼ੋਪੀਆਂ ‘ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ, 2 ਅੱਤਵਾਦੀਆਂ ਦੇ ਘਿਰੇ ਹੋਣ ਦਾ ਖਦਸ਼ਾ

ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ(Jammu and Kashmir:) ਦੇ ਸ਼ੋਪੀਆਂ ਜ਼ਿਲ੍ਹੇ ਦੇ ਬਾਸਕੁਚਨ ਇਲਾਕੇ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ

Read More
India Punjab

ਗੁਜਰਾਤ ‘ਚ ਮੁੱਖ ਮੰਤਰੀ ਮਾਨ ਨੇ ਬੰਨਿਆ ਰੰਗ , ਲੋਕਾਂ ਦੀਆਂ ਫਰਮਾਇਸ਼ਾਂ ‘ਤੇ ਪਾਇਆ ਭੰਗੜਾ

ਮੰਤਰੀ ਮਾਨ ਨੇ ਇੱਕ ਗਰਬਾ ਪ੍ਰੋਗਰਾਮ ਵਿੱਚ ਗਰਬਾ ਕੀਤਾ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੀ ਫਰਮਾਇਸ਼ ‘ਤੇ CM ਭਗਵੰਤ ਮਾਨ ਭੰਗੜਾ ਪਾਉਂਦੇ ਨਜ਼ਰ ਆਏ।

Read More
India

ਕਾਨਪੁਰ ‘ਚ ਵੱਡਾ ਹਾਦਸਾ: ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਛੱਪੜ ‘ਚ ਡਿੱਗੀ, ਔਰਤਾਂ ਤੇ ਬੱਚਿਆਂ ਸਮੇਤ 26 ਦੀ ਮੌਤ

ਕਾਨਪੁਰ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਦੌਰਾਨ 26 ਜਣਿਆਂ ਦੀ ਜਾਨ ਚਲੀ ਗਈ। ਦਰਅਸਲ ਜਿਵੇਂ ਹੀ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਛੱਪੜ ਵਿੱਚ ਡਿੱਗ ਗਈ।

Read More