ਖੇਤ ‘ਚ ਪਾਣੀ ਨੂੰ ਲੈ ਕੇ ਪਿਓ-ਪੁੱਤ ‘ਚ ਝਗੜਾ, ਸਹੁਰੇ ਨੇ ਨੂੰਹ ਨਾਲ ਕੀਤਾ ਇਹ ਕਾਰਾ
ਹਰਿਆਣਾ ਦੇ ਪਿੰਡ ਖਤੌਲੀ 'ਚ ਖੇਤ ਨੂੰ ਪਾਣੀ ਦੇਣ ਨੂੰ ਲੈ ਕੇ ਹੋਏ ਝਗੜੇ 'ਚ ਸਹੁਰੇ ਨੇ ਆਪਣੀ ਨੂੰਹ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਸ
ਹਰਿਆਣਾ ਦੇ ਪਿੰਡ ਖਤੌਲੀ 'ਚ ਖੇਤ ਨੂੰ ਪਾਣੀ ਦੇਣ ਨੂੰ ਲੈ ਕੇ ਹੋਏ ਝਗੜੇ 'ਚ ਸਹੁਰੇ ਨੇ ਆਪਣੀ ਨੂੰਹ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਸ
OLX 'ਤੇ ਆਪਣਾ ਲਹਿੰਗਾ ਵੇਚਣਾ ਇਕ ਕੁੜੀ ਨੂੰ ਮਹਿੰਗਾ ਪਿਆ। ਲਹਿੰਗਾ ਖਰੀਦਣ ਵਾਲੇ ਅਣਪਛਾਤੇ ਵਿਅਕਤੀ ਨੇ ਬਾਰ ਕੋਡ ਸਾਂਝਾ ਕਰਕੇ ਲੜਕੀ ਦੇ ਖਾਤੇ ਵਿੱਚੋਂ ਸੱਤ ਲੱਖ ਰੁਪਏ ਕਢਵਾ ਲਏ।
ਹਰਿਆਣਾ ਦੇ ਨੂਹ (ਮੇਵਾਤ) ਜ਼ਿਲ੍ਹੇ ਦੇ ਨਲਖੇੜਾ ਪਿੰਡ ਵਿੱਚ ਇੱਕ ਔਰਤ ਨੇ ਆਪਣੇ 3 ਬੱਚਿਆਂ ਦਾ ਕਤਲ ਕਰ ਦਿੱਤਾ। ਬੱਚਿਆਂ ਨੂੰ ਮਾਰਨ ਤੋਂ ਬਾਅਦ ਔਰਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
‘ਦ ਖ਼ਾਲਸ ਬਿਊਰੋ : ਹੁਣ ਰਾਜਪਾਲ ਵੀ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆ ਕਰਨਗੇ। ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਹੁਣ ਰਾਜਪਾਲਾਂ ਨੂੰ ਵੀ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨੀਆਂ ਹੋਣਗੀਆਂ। ਦੈਨਿਕ ਭਾਸਕਰ ਦੀ ਖਬਰ ਮੁਤਾਬਕ ਇਸ ਲਈ ਕੋਈ ਨਵਾਂ ਨਿਯਮ ਲਾਗੂ ਨਹੀਂ ਹੋਵੇਗਾ। ਇਸ ਦੀ ਸ਼ੁਰੂਆਤ ਗੋਆ ਤੋਂ ਹੋਈ
ਪਾਣੀ ਨਾ ਲੈਣ ਦੇ ਮੁੱਦੇ ’ਤੇ ਜਦੋਂ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਲਿਖਤੀ ਤੌਰ ’ਤੇ ਇਨਕਾਰ ਕਰਨ ਲਈ ਕਿਹਾ ਤਾਂ ਸੁਚੇਤ ਹੁੰਦਿਆਂ ਹਰਿਆਣਾ ਸਰਕਾਰ ਨੇ ਤੁਰੰਤ ਪਾਣੀ ਲੈਣ ਲਈ ਹਾਮੀ ਭਰ ਦਿੱਤੀ।
Gujarat Election 2022-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ।
ਅਸਾਮ ਵਿੱਚ ਇਕ ਸ਼ਖ਼ਸ ਨੇ ਪਿਆਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ
ਅੱਗ ਲਗਾਉਣ ਤੋਂ ਬਾਅਦ ਮੁੰਡੇ ਦੀ ਮੌਤ ਹੋ ਗਈ ਹੈ ਜਦਕਿ ਕੁੜੀ 55 ਫੀਸਦੀ ਜੁਲਸ ਗਈ ਹੈ
ਫਰੀਦਕੋਟ : ਪੰਜਾਬ ਵਿੱਚ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਤੇ ਸੜ੍ਹਕਾਂ ਤੇ ਲਗਿਆ ਜਾਮ ਹਾਲੇ ਵੀ ਨਹੀਂ ਖੁੱਲ ਸਕਿਆ ਹੈ।ਜਿਸ ਕਾਰਨ ਆਮ ਲੋਕ ਤੰਗ ਹੋਏ ਪਏ ਹਨ ਜਦੋਂ ਕਿ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਕੋਈ ਸ਼ੌਂਕ ਨਹੀਂ ਹੈ ਸੜ੍ਹਕਾਂ ‘ਤੇ ਬੈਠਣ ਦਾ ਤੇ ਆਮ ਲੋਕਾਂ ਨੂੰ ਤੰਗ ਕਰਨ ਦਾ
ਗੁਜਰਾਤ ਦੀ ਜੇਲ੍ਹ ਵਿੱਚ ਬੰਦ ਬਾਹੂਬਲੀ ਅਤੀਕ ਅਹਿਮਦ 'ਤੇ ਸਭ ਤੋਂ ਵੱਡੀ ਕਾਰਵਾਈ ਹੋਣ ਵਾਲੀ ਹੈ। ਬੁੱਧਵਾਰ ਨੂੰ ਝੂੰਸੀ ਥਾਣਾ ਖੇਤਰ ਦੇ ਹਵੇਲੀਅਨ 'ਚ ਅਤੀਕ ਦੀ ਕਰੀਬ 1 ਅਰਬ 28 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਜਾਵੇਗੀ।