Viral video : ਭਗਵਾਨ ਸ਼ਿਵ ਬਣੇ ਕਲਾਕਾਰ ਨੂੰ ਰਾਮਲੀਲਾ ਦੇ ਮੰਚ ‘ਤੇ ਆਇਆ ਦਿਲ ਦਾ ਦੌਰਾ
ਉੱਤਰ ਪ੍ਰਦੇਸ਼ 'ਚ ਅਯੁੱਧਿਆ ਅਤੇ ਫਤਿਹਪੁਰ ਤੋਂ ਬਾਅਦ ਜੌਨਪੁਰ ਜ਼ਿਲੇ 'ਚ ਵੀ ਰਾਮਲੀਲਾ ਸਟੇਜ 'ਤੇ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਉੱਤਰ ਪ੍ਰਦੇਸ਼ 'ਚ ਅਯੁੱਧਿਆ ਅਤੇ ਫਤਿਹਪੁਰ ਤੋਂ ਬਾਅਦ ਜੌਨਪੁਰ ਜ਼ਿਲੇ 'ਚ ਵੀ ਰਾਮਲੀਲਾ ਸਟੇਜ 'ਤੇ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
meta-Dengue treatment news- ਡੇਂਗੂ ਦਾ ਸਸਤਾ ਇਲਾਜ ਕਿਵੇਂ ਕੀਤਾ ਜਾਵੇ। ਆਓ ਜਾਣਦੇ ਹਾਂ ਇਸ ਬਾਰੇ ਡਾਕਟਰ ਕੀ ਕਹਿੰਦੇ ਹਨ।
buy straw at MSP in haryana - MSP 'ਤੇ ਪਰਾਲੀ ਖਰੀਦਣ ਦੀ ਤਿਆਰੀ ਦਾ ਖੁਲਾਸਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤਾ ਹੈ।
ਅੰਧਵਿਸ਼ਵਾਸ਼ ਦੀ ਵਜ੍ਹਾ ਕਰਕੇ ਪਤੀ-ਪਤਨੀ ਨੇ 2 ਮਹਿਲਾਵਾਂ ਦਾ ਕਤਲ ਕਰ ਦਿੱਤਾ
ਡਾਕਘਰ ਨੇ ਆਪਣੀਆਂ ਕਈ ਛੋਟੀਆਂ ਬੱਚਤ ਯੋਜਨਾਵਾਂ 'ਤੇ ਉਪਲਬਧ ਵਿਆਜ ਨੂੰ ਵਧਾ ਦਿੱਤਾ ਹੈ। ਡਾਕਖਾਨੇ ਦੀ ਕਿਸਾਨ ਵਿਕਾਸ ਪੱਤਰ ਯੋਜਨਾ ਵਿੱਚ ਨਿਵੇਸ਼ ਕਰਨ 'ਤੇ 7 ਪ੍ਰਤੀਸ਼ਤ ਸਾਲਾਨਾ ਵਿਆਜ ਮਿਲੇਗਾ।
ਸਥਾਨਕ ਲੋਕਾਂ ਨੇ ਦੱਸਿਆ ਕਿ ਤਿੰਨੋਂ ਝੁੱਗੀ ਵਿੱਚ ਸੌਂ ਰਹੇ ਸਨ। ਅਚਾਨਕ ਇੱਕ ਦਰੱਖਤ ਉਸ 'ਤੇ ਡਿੱਗ ਪਿਆ। ਜਿਸ ਕਾਰਨ ਉਹ ਦਰੱਖਤ ਹੇਠਾਂ ਦੱਬ ਗਏ।
SYL ਦੇ ਮਸਲੇ ਦਾ ਹੱਲ ਲੱਭਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 14 ਅਕਤੂਬਰ ਨੂੰ ਸਵੇਰੇ 11.30 ਵਜੇ ਮੀਟਿੰਗ ਕਰਨਗੇ।
ਕੈਨੇਡਾ (CANADA) ਵਿੱਚ ਪੜਨ ਵਾਲੇ ਵਿਧਿਆਰਥੀਆਂ (STUDENT) ਦੇ ਲਈ ਵੱਡੀ ਖ਼ੁਸ਼ਖਬਰੀ ਆਈ ਹੈ। IRCC ਨੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ,
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕ ਤਲ ਕੇਸ ਸ ਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 1 ਨਵੰਬਰ ਨੂੰ ਅੰਤਿਮ ਸੁਣਵਾਈ ਕਰੇਗੀ।
ਭਾਰਤ ਦੇ ਮੌਜੂਦਾ ਚੀਫ਼ ਜਸਟਿਸ (CJI) ਜਸਟਿਸ ਯੂਯੂ ਲਲਿਤ ਨੇ ਸੁਪਰੀਮ ਕੋਰਟ ਦੇ ਦੂਜੇ ਸੀਨੀਅਰ ਜੱਜ ਜਸਟਿਸ ਡੀਵਾਈ ਚੰਦਰਚੂੜ (Justice DY ChandraChud) ਨੂੰ ਆਪਣਾ ਉੱਤਰਾਧਿਕਾਰੀ ਐਲਾਨਿਆ ਹੈ।