‘ਅਬਕੀ ਬਾਰ ਮੋਦੀ ਸਰਕਾਰ’ ਦਾ ਨਾਅਰਾ ਦੇਣ ਵਾਲੇ ਐਡ ਗੁਰੂ ਪੀਯੂਸ਼ ਪਾਂਡੇ ਦਾ ਦਿਹਾਂਤ
- by Preet Kaur
- October 24, 2025
- 0 Comments
ਬਿਊਰੋ ਰਿਪੋਰਟ (24 ਅਕਤੂਬਰ, 2025): ਭਾਰਤੀ ਇਸ਼ਤਿਹਾਰਬਾਜ਼ੀ (advertising) ਜਗਤ ਦੇ ਦਿੱਗਜ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਐਡ ਗੁਰੂ ਪੀਯੂਸ਼ ਪਾਂਡੇ ਦਾ ਵੀਰਵਾਰ ਨੂੰ 70 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਅੱਜ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਉਹ ਲੰਬੇ ਸਮੇਂ ਤੋਂ ਕਿਸੇ ਗੰਭੀਰ ਇਨਫੈਕਸ਼ਨ ਨਾਲ ਜੂਝ ਰਹੇ ਸਨ।
ਭਾਰਤ ਵਿੱਚ ਚੱਲੇਗੀ ਓਲਾ-ਊਬਰ ਵਰਗੀ ਪਹਿਲੀ ਸਰਕਾਰੀ ਕੈਬ, ਡਰਾਈਵਰ ਨੂੰ 100% ਕਮਾਈ, ਕਮਿਸ਼ਨ ਖ਼ਤਮ
- by Preet Kaur
- October 24, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 24 ਅਕਤੂਬਰ 2025): ਦੇਸ਼ ਦੀ ਪਹਿਲੀ ਸਹਿਕਾਰੀ ਟੈਕਸੀ ਸੇਵਾ ‘ਭਾਰਤ ਟੈਕਸੀ’ ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦਾ ਪਾਇਲਟ ਪ੍ਰੋਜੈਕਟ ਸਭ ਤੋਂ ਪਹਿਲਾਂ 650 ਡਰਾਈਵਰਾਂ ਨਾਲ ਨਵੰਬਰ ਵਿੱਚ ਦਿੱਲੀ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਅਗਲੇ ਮਹੀਨੇ ਤੋਂ ਦੇਸ਼ ਦੇ ਬਾਕੀ ਸੂਬਿਆਂ ਵਿੱਚ ਇਸ ਦਾ ਵਿਸਥਾਰ ਕੀਤਾ ਜਾਵੇਗਾ, ਜਦੋਂ
ਚੱਲਦੀ ਬੱਸ ਨੂੰ ਲੱਗੀ ਭਿਆਨਕ ਅੱਗ, 12 ਲੋਕ ਜਿਉਂਦੇ ਸੜੇ, ਮ੍ਰਿਤਕਾਂ ਦੀ ਪਛਾਣ ਕਰਨਾ ਮੁਸ਼ਕਲ
- by Preet Kaur
- October 24, 2025
- 0 Comments
ਬਿਊਰੋ ਰਿਪੋਰਟ (24 ਅਕਤੂਬਰ, 2025): ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਚਿੰਨਟੇਕੁਰ ਨੇੜੇ ਇੱਕ ਨਿੱਜੀ ਬੱਸ ਨੂੰ ਅੱਗ ਲੱਗਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ। ਨਿਊਜ਼ ਏਜੰਸੀ ਪੀਟੀਆਈ (PTI) ਅਨੁਸਾਰ, ਇਸ ਹਾਦਸੇ ਵਿੱਚ ਘੱਟੋ-ਘੱਟ 12 ਯਾਤਰੀ ਜਿਉਂਦੇ ਸੜ ਗਏ। ਇਹ ਦਰਦਨਾਕ ਘਟਨਾ ਸ਼ੁੱਕਰਵਾਰ ਸਵੇਰੇ ਲਗਭਗ 3:30 ਵਜੇ ਵਾਪਰੀ। ਬੱਸ ਹੈਦਰਾਬਾਦ ਤੋਂ ਬੈਂਗਲੁਰੂ ਜਾ ਰਹੀ ਸੀ। ਨੈਸ਼ਨਲ
ਦਿੱਲੀ ਵਿੱਚ 29 ਅਕਤੂਬਰ ਨੂੰ ਹੋਵੇਗੀ ਨਕਲੀ ਬਾਰਿਸ਼! ਬੁਰਾੜੀ ਵਿੱਚ ਕੀਤਾ ਸਫਲ ਪ੍ਰੀਖਣ
- by Preet Kaur
- October 24, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 24 ਅਕਤੂਬਰ 2025): ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਇਤਿਹਾਸਕ ਪਹਿਲਕਦਮੀ ਵੱਲ ਕਦਮ ਵਧਾਇਆ ਗਿਆ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਰਾਜਧਾਨੀ ਵਿੱਚ ਪਹਿਲੀ ਵਾਰ ਕਲਾਉਡ ਸੀਡਿੰਗ (ਨਕਲੀ ਬਾਰਿਸ਼) ਕਰਵਾਉਣ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਇਸਦੀ ਸਫਲ ਜਾਂਚ (ਟੈਸਟਿੰਗ) ਵੀ ਕਰ ਲਈ ਗਈ ਹੈ।
ਬਜ਼ੁਰਗਾਂ ਲਈ BSNL ਵੱਲੋਂ ਸਸਤਾ ਧਮਾਕੇਦਾਰ ਪਲਾਨ ਜਾਰੀ, ਅਨਲਿਮਟਿਡ ਕਾਲਿੰਗ ਤੇ ਰੋਜ਼ਾਨਾ 2GB ਇੰਟਰਨੈੱਟ ਡਾਟਾ
- by Preet Kaur
- October 23, 2025
- 0 Comments
ਬਿਊਰੋ ਰਿਪੋਰਟ (23 ਅਕਤੂਬਰ, 2025): ਸਰਕਾਰੀ ਟੈਲੀਕਾਮ ਕੰਪਨੀ BSNL ਨੇ ਬਜ਼ੁਰਗਾਂ ਲਈ ਇਕ ਸਸਤਾ ਸਾਲਾਨਾ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਕੀਮਤ ₹1812 ਹੈ, ਜਿਸ ਵਿੱਚ ਇੱਕ ਸਾਲ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 2GB ਇੰਟਰਨੈਟ ਡਾਟਾ ਮਿਲੇਗਾ। ਇਹ ਪਲਾਨ ਖ਼ਾਸ ਤੌਰ ‘ਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ। ਇਸ ਪਲਾਨ
ਸਿੱਬਲ ਵੱਲੋਂ ਬੰਦੀ ਛੋੜ ਦਿਵਸ ’ਤੇ ਸਵਾਲ: ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਕਰੜਾ ਜਵਾਬ
- by Gurpreet Singh
- October 23, 2025
- 0 Comments
ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੇ ਐਕਸ ਖਾਤੇ ‘ਤੇ ਦਿਵਾਲੀ ਦੇ ਨਾਲ-ਨਾਲ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ, ਜਿਸ ਨੂੰ ਭਾਰਤ ਦੇ ਸਾਬਕਾ ਰਾਜਦੂਤ ਤੇ ਵਿਦੇਸ਼ ਸਕੱਤਰ ਕਨਵਲ ਸਿੱਬਲ ਨੇ ਚੁਣੌਤੀ ਦਿੱਤੀ। ਸਿੱਬਲ ਨੇ ਸਵਾਲ ਉਠਾਇਆ ਕਿ ਬੰਦੀ ਛੋੜ ਦਿਵਸ ਦਾ ਦਿਵਾਲੀ ਨਾਲ ਕੀ ਸਬੰਧ ਹੈ ਅਤੇ ਇਸ ਨੂੰ ਮਨਾਉਣ ਦੀ ਲੋੜ ਕੀ
ਖ਼ਤਰਨਾਕ ਹੋਈ ਏਆਈ ਦੀ ‘ਡੀਪਫੇਕ’ ਤਕਨੀਕ! ਸਾਡੀ ਅਸਲੀਅਤ ਨੂੰ ਕਿਸ ਤਰ੍ਹਾਂ ਕਰ ਰਿਹਾ ਹੈ ਧੁੰਦਲਾ
- by Gurpreet Singh
- October 23, 2025
- 0 Comments
ਅੱਜ ਦੇ ਡਿਜੀਟਲ ਯੁੱਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੇ ਜੀਵਨ ਨੂੰ ਆਸਾਨ ਬਣਾਇਆ ਹੈ, ਪਰ ਇਸ ਨਾਲ ਜੁੜੀ ਇੱਕ ਤਕਨੀਕ ‘ਡੀਪਫੇਕ’ ਸਾਡੇ ਲਈ ਗੰਭੀਰ ਖਤਰਾ ਬਣ ਰਹੀ ਹੈ। ਡੀਪਫੇਕ ਇੱਕ ਅਜਿਹੀ ਏਆਈ ਤਕਨੀਕ ਹੈ ਜੋ ਚਿਤਰਾਂ, ਵੀਡੀਓਜ਼ ਅਤੇ ਆਡੀਓ ਨੂੰ ਇੰਨਾ ਅਸਲੀ ਬਣਾ ਦਿੰਦੀ ਹੈ ਕਿ ਅਸਲ ਅਤੇ ਨਕਲੀ ਵਿਚਕਾਰ ਫ਼ਰਕ ਕਰਨਾ ਨਾ-ਮੁਸ਼ਕਲ ਹੋ ਜਾਂਦਾ
ਭਾਰਤ-ਅਮਰੀਕਾ ਵਪਾਰ ਸਮਝੌਤੇ, ਭਾਰਤੀ ਰਿਆਇਤਾਂ ਬਦਲੇ ਟੈਰਿਫ 50% ਤੋਂ ਘਟ ਕੇ 15% ਹੋਣ ਨੂੰ ਤਿਆਰ
- by Gurpreet Singh
- October 23, 2025
- 0 Comments
ਭਾਰਤ ਅਤੇ ਅਮਰੀਕਾ ਵਿਚਕਾਰ ਜਲਦੀ ਹੀ ਇੱਕ ਵਪਾਰ ਸਮਝੌਤਾ ਹੋਣ ਦੀ ਉਮੀਦ ਹੈ। ਇੱਕ ਰਿਪੋਰਟ ਦੇ ਅਨੁਸਾਰ, ਚੋਣਵੇਂ ਭਾਰਤੀ ਸਾਮਾਨਾਂ ‘ਤੇ 50% ਟੈਰਿਫ ਨੂੰ ਘਟਾ ਕੇ 15% ਕੀਤਾ ਜਾ ਸਕਦਾ ਹੈ। ਦੈਮਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਵਪਾਰ ਸਮਝੌਤੇ ਤੋਂ ਜਾਣੂ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਊਰਜਾ ਅਤੇ ਖੇਤੀਬਾੜੀ ਖੇਤਰ ਗੱਲਬਾਤ ਦੀ ਮੇਜ਼ ‘ਤੇ
