CM ਮਾਨ ਦੀਆਂ ਟਿੱਪਣੀਆਂ ’ਤੇ ਜੈ ਇੰਦਰ ਕੌਰ ਦਾ ਹਮਲਾ! ਕੌਮੀ ਮਹਿਲਾ ਕਮਿਸ਼ਨ ਨੂੰ ਲਿਖੀ ਚਿੱਠੀ
ਚੰਡੀਗੜ੍ਹ/ਪਟਿਆਲਾ (17 ਮਾਰਚ, 2026): ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਕੌਮੀ ਮਹਿਲਾ ਕਮਿਸ਼ਨ ਨੂੰ ਚਿੱਠੀ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਨ ਸਾਹਿਬ ਨੇ ਮਹਿਲਾ ਦਿਵਸ ਵਾਲੇ ਦਿਨ ਔਰਤਾਂ ਬਾਰੇ ਜੋ ਗੱਲਾਂ ਕਹੀਆਂ, ਉਹ ਬਹੁਤ ਗ਼ਲਤ ਸਨ ਅਤੇ ਉਨ੍ਹਾਂ ਨਾਲ ਔਰਤਾਂ ਦਾ
