ਰੋਜ਼ਲਿਨ ਖਾਨ ਨੂੰ ਹੋਇਆ ਕੈਂਸਰ , ਤਸਵੀਰ ਸਾਂਝੀ ਕਰਦਿਆਂ ਕਿਹਾ ਜ਼ਿੰਦਗੀ ਆਸਾਨ ਨਹੀਂ ਹੈ’
ਅਦਾਕਾਰਾ ਅਤੇ ਮਾਡਲ ਰੋਜ਼ਲੀਨ ਖਾਨ ਨੂੰ ਕੈਂਸਰ ਹੋ ਗਿਆ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਆਪਣੀ ਇਕ ਪੋਸਟ ਰਾਹੀਂ ਕੀਤਾ ਹੈ। ਹਸਪਤਾਲ ਤੋਂ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਇੱਕ ਲੰਮਾ ਨੋਟ ਲਿਖਿਆ ਹੈ ਅਤੇ ਠੀਕ ਹੋਣ ਦੀ ਉਮੀਦ ਜਤਾਈ ਹੈ। ਉਨ੍ਹਾਂ ਦੀ 7 ਮਹੀਨਿਆਂ ਤੱਕ ਕੀਮੋਥੈਰੇਪੀ ਹੋਵੇਗੀ।
