India Punjab

ਸੁਮੇਧ ਸੈਣੀ ‘ਤੇ ਮੁੜ ਕਾਨੂੰਨ ਮਿਹਰਬਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਕਿਸਮਤ ਦੇ ਧਨੀ ਹਨ ਅਤੇ ਉਨ੍ਹਾਂ ‘ਤੇ ਕਾਨੂੰਨ ਮਿਹਰਬਾਨ ਚਲ ਰਿਹਾ ਹੈ। ਅਗਵਾ ਸਮੇਤ ਕਈ ਹੋਰ ਕੇਸਾਂ ਵਿੱਚ ਫਸੇ ਸਾਬਕਾ ਪੁਲਿਸ ਮੁਖੀ ਨੂੰ ਉੱਚ ਅਦਾਲਤਾਂ ਤੋਂ  ਵੱਡੀ ਰਾਹਤ ਲਗਾਤਾਰ ਮਿਲਦੀ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ  ਅੱਜ ਉਨ੍ਹਾਂ ਨੂੰ ਚੰਡੀਗੜ੍ਹ ਵਿਚਲੀ

Read More
India

ਸੱਜਣ ਕੁਮਾਰ ਨੂੰ ਮਿਲੀ ਜ਼ ਮਾਨਤ ਪਰ ਰਹਿਣਾ ਪਵੇਗਾ ਜੇਲ ਵਿੱਚ ਹੀ

‘ਦ ਖਾਲਸ ਬਿਊਰੋ:ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਸੀਬੀਆਈ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਤਲੇਆਮ ਦੌਰਾਨ ਇੱਕ ਵਿਅਕਤੀ ਅਤੇ ਉਸਦੇ ਪੁੱਤਰ ਦੀ ਹੱ ਤਿਆ ਦੇ ਮਾਮਲੇ ਵਿੱਚ ਜ਼ ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕੁਝ ਤੱਥਾਂ ਨੂੰ ਦੇਖਦੇ ਹੋਏ ਕਿਹਾ ਹੈ ਕਿ ਸ਼ਿਕਾਇਤਕਰਤਾ ਅਤੇ ਕੇਸ ਦੇ ਦੋ ਹੋਰ ਪੀ ੜਤਾਂ

Read More
India Punjab

ਸਿਆਸੀ ਚਤੁਰਾਈ ਤਾਂ ਝਲਕਦੀ ਈ ਐ ਦਿੱਲੀ-ਪੰਜਾਬ ਸਮਝੌਤੇ ‘ਚੋਂ

ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਕੀ ਸਨ – ਗਿਆਨ ਵੰਡਣ ਦਾ ਜ਼ਰੀਆ । ਦੇਸ਼ ਵਿਦੇਸ਼ ਵਿੱਚ ਹੋ ਰਹੀਆਂ ਕਾਨਫਰੰਸਾਂ ਦਾ ਕੀ ਮਤਲਵ ਹੋਇਆ- ਆਪੋ ਆਪਣੇ ਅਮੀਰ ਤਜ਼ਰਬੇ ਸਾਂਝੇ ਕਰਨ ਦਾ ਸਬੱਬ । ਸੰਤਾਂ ਮਹਾਤਮਾਂ ਵੱਲੋਂ ਕੀਤੇ ਜਾਂਦੇ ਪਰਵਰਚਨਾਂ ਦੇ ਕੀ ਅਰਥ ਲਏ ਜਾਣ- ਉਤਮ ਖਿਆਲਾ ਦਾ

Read More
India Punjab

ਹਰਿਆਣਾ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ

‘ਦ ਖ਼ਾਲਸ ਬਿਊਰੋ :- ਕਾਂਗਰਸ ਹਾਈਕਮਾਨ ਨੇ ਉਦੇ ਭਾਨ ਨੂੰ ਹਰਿਆਣਾ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਸ਼ਰੁਤੀ ਚੌਧਰੀ, ਰਾਮ ਕਿਸ਼ਨ ਗੁੱਜਰ, ਜਤਿੰਦਰ ਕੁਮਾਰ ਭਾਰਦਵਾਜ ਅਤੇ ਸੁਰੇਸ਼ ਗੁਪਤਾ ਨੂੰ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Read More
India Punjab

ਕਰੋਨਾ ‘ਤੇ PM ਮੋਦੀ ਨੇ ਵੱਖ-ਵੱਖ ਸੂਬਿਆਂ ਦੇ CM ਨਾਲ ਕੀਤੀ ਗੱਲਬਾਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਰੋਨਾ ਨੂੰ ਲੈ ਕੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ। ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਕਰੋਨਾ ਕਾਰਨ ਆਪਣੀ ਜਾਨ ਗਵਾਉਣ ਵਾਲੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਰੋਨਾ ਵਲੰਟੀਅਰ ਨੂੰ ਸਲਾਮ ਕੀਤਾ। ਮੋਦੀ ਨੇ ਕਿਹਾ ਕਿ ਕੁੱਝ ਸੂਬਿਆਂ ਵਿੱਚ

Read More
India

ਹਾਈ ਕੋਰਟ ਨੇ ਕੁਮਾਰ ਵਿਸ਼ਵਾਸ ਦੀ ਪਟੀਸ਼ਨ ‘ਤੇ ਫੈਸਲਾ ਰੱਖਿਆ ਰਿਜ਼ਰਵ

‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁਮਾਰ ਵਿਸ਼ਵਾਸ ਦੀ ਪਟੀਸ਼ਨ ‘ਤੇ ਫੈਸਲਾ ਰਿਜ਼ਰਵ ਰੱਖ ਲਿਆ ਹੈ। ਕੁਮਾਰ ਵਿਸ਼ਵਾਸ਼ ਖਿਲਾਫ ਅਰਵਿੰਦ ਕੇਜਰੀਵਾਲ ਬਾਰੇ ਬਿਆਨਬਾਜੀ ਦੇਣ ਤੇ  ਰੋਪੜ੍ਹ ਥਾਣੇ ਵਿੱਚ ਦਰਜ ਐਫਆਈਆਰ ਨੂੰ ਰੱਦ ਕਰਨ ਦੇ ਲਈ ਪਾਈ ਗਈ ਪਟੀਸ਼ਨ ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ। ਜਿਸ ਤੇ ਹਾਈਕੋਰਟ ਵੱਲੋਂ ਸੋਮਵਾਰ

Read More
India Punjab

ਪੰਜਾਬ ਤੇ ਦਿੱਲੀ ਸਰਕਾਰ ਦੇ ਨੋਲੇਜ ਸ਼ੇਅਰਿੰਗ ਐਗਰੀਮੈਂਟ ਤੇ ਦਸਤਖਤ ਕਰਦਿਆਂ ਹੀ ਪ੍ਰਤੀ ਕਰਮ ਆਉਣੇ ਸ਼ੁਰੂ

‘ਦ ਖ਼ਾਲਸ ਬਿਊਰੋ : ਪੰਜਾਬ ਤੇ ਦਿੱਲੀ ਸਰਕਾਰ ਦੇ ਨੋਲੇਜ ਸ਼ੇਅਰਿੰਗ ਐਗਰੀਮੈਂਟ ਦਸਤਖਤ ਕਰਦਿਆਂ ਹੀ ਇਸ ਤੇ ਪ੍ਰਤੀ ਕਰਮ ਆਉਣੇ ਸ਼ੁਰੂ ਹੋ ਗਏ ਹਨ ਤੇ ਇੱਕ ਤਰਾਂ ਨਾਲ ਵਿ ਰੋਧੀ ਪਾਰਟੀਆਂ ਨੇ ਸੂਬਾ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ । ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦਿਨ ਨੂੰ ਪੰਜਾਬ ਲਈ ਕਾਲਾ

Read More
India

ਚੰਗੀਆਂ ਚੀਜਾਂ ਸਿੱਖਣ ਲਈ “ਨੋਲਿਜ ਸ਼ੇਅਰਿੰਗ”ਇੱਕ ਵਧੀਆ ਢੰਗ:ਕੇਜਰੀਵਾਲ

‘ਦ ਖਾਲਸ ਬਿਊਰੋ:ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਚੰਗੀਆਂ ਚੀਜਾਂ ਸਿੱਖਣ ਲਈ ਨੋਲਿਜ ਸ਼ੇਅਰਿੰਗ ਇੱਕ ਵਧੀਆ ਢੰਗ ਹੈ।ਦੇਸ਼ ਵਿੱਚ ਕਿਤੇ ਵੀ ਜੇਕਰ ਕੁੱਝ ਵਧੀਆ ਹੁੰਦਾ ਹੈ ਸਾਰਿਆਂ ਨਾਲ ਬਿਨਾਂ ਕਿਸੇ ਵਖਰੇਵੇਂ ਤੋਂ ਸ਼ੇਅਰ ਕੀਤਾ ਜਾਣਾ ਚਾਹਿਦਾ ਹੈ।ਇੰਦੋਰ ਸ਼ਹਿਰ ਆਪਣੀ ਖੂਬਸੂਰਤੀ ਲਈ ਕਾਫ਼ੀ ਮਸ਼ਹੂਰ ਹੈ ।ਹੁਣ ਉਥੋਂ ਦੇ ਪ੍ਰਸ਼ਾਸਨ ਨੂੰ ਵੀ ਸਾਰੇ

Read More
India

ਐਸਵਾਈਐਲ ਬਾਰੇ ਸਵਾਲ ਪੁਛੇ ਜਾਣ ‘ਤੇ ਕੇਜਰੀਵਾਲ ਦਾ ਜਵਾਬ

‘ਦ ਖਾਲਸ ਬਿਊਰੋ:ਐਸ ਵਾਈ ਐਲ ਤੇ ਸਵਾਲ ਪੁਛੇ ਜਾਣ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਜਨੀਤੀ ਤੋਂ ਪਰੇ ਹੋ ਕੇ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ ਕਿਉਂਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਸ਼ਾਮਿਲ ਹੈ,ਹਰਿਆਣਾ ਸ਼ਾਮਲ ਹੈ,ਕੇਂਦਰ ਸਰਕਾਰ ਤੇ ਕੋਰਟ ਵੀ ਸ਼ਾਮਲ ਹਨ।ਇਸ ਵਿਸ਼ੇ ਤੇ ਚੰਗੀ ਨੀਤ ਨਾਲ ਬੈਠ ਕੇ ਗੱਲਬਾਤ ਕਰਨੀ ਹੋਵੇਗੀ ਤੇ

Read More
India

ਪੰਜਾਬ ‘ਤੇ ਦਿੱਲੀ ਸਰਕਾਰ ਨੇ ਕੀਤੇ “ਨੋਲੇਜ ਸ਼ੇਅਰਿੰਗ ਐਗਰੀਮੈਂਟ” ਸਮਝੌਤੇ ‘ਤੇ ਹਸਤਾਖਰ

‘ਦ ਖਾਲਸ ਬਿਊਰੋ:ਪੰਜਾਬ ‘ਤੇ ਦਿੱਲੀ ਸਰਕਾਰ ਨੇ ਕੀਤੇ ਨੋਲੇਜ ਸ਼ੇਅਰਿੰਗ ਐਗਰੀਮੈਂਟ ਸਮਝੋਤੇ ‘ਤੇ ਹਸਤਾਖਰ ਕੀਤੇ ਹਨ ,ਜਿਸ ਅਨੁਸਾਰ ਦਿੱਲੀ ਤੇ ਪੰਜਾਬ ਆਪਸ ਵਿੱਚ ਕਿਸੇ ਵੀ ਖੇਤਰ ਵਿੱਚ ਵਿਕਾਸ ਦੇ ਲਈ ਲੋੜੀਂਦੀ ਜਾਣਕਾਰੀ ਆਪਸ ਵਿੱਚ ਸਾਂਝੀ ਕਰਨਗੇ।ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਨੇ ਇਹ ਐਲਾਨ ਵੀ ਕੀਤਾ ਹੈ ਕਿ ਸ਼ੁਰੂਆਤ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ

Read More