India

ਯੂਟੀ ਨੂੰ ਮਿਲੇਗਾ ਪੂਰਨ ਰਾਜ ਦਾ ਦਰਜਾ! ਨਵੀਂ ਸਰਕਾਰ ਤੇ ਕੇਂਦਰ ਵਿਚਾਲੇ ਬਣੀ ਸਹਿਮਤੀ

ਬਿਉਰੋ ਰਿਪਰੋਟ – ਜੰਮੂ ਕਸ਼ਮੀਰ (Jammu and Kashmir) ਨੂੰ ਜਲਦੀ ਸੂਬੇ ਦਾ ਦਰਜਾ ਮਿਲੇਗਾ। ਇਸ ਸਬੰਧੀ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਲਈ ਕੇਂਦਰ ਨਾਲ ਸਾਰੀ ਕਵਾਇਦ ਪੂਰੀ ਹੋ ਚੁੱਕੀ ਹੈ। ਹਾਲਾਂਕਿ ਲਦਾਖ ਪਹਲਿਾਂ ਵਾਂਗ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਰਹੇਗਾ। ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਲਈ ਨਵੰਬਰ ਦੇ ਅਖੀਰਲੇ ਹਫਤੇ

Read More
India

ਐਤਵਾਰ ਨੂੰ ਦਿੱਲੀ ਦੇ ਕਈ ਸਥਾਨਾਂ ‘ਤੇ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ‘ਤੇ ਪਹੁੰਚਿਆ

ਐਤਵਾਰ ਨੂੰ ਇਕ ਵਾਰ ਫਿਰ ਰਾਜਧਾਨੀ ਦਿੱਲੀ ਦੀ ਹਵਾ ਖਰਾਬ ਹੁੰਦੀ ਨਜ਼ਰ ਆਈ। ਹਰ ਸਾਲ ਦਿੱਲੀ ਵਿੱਚ ਸਰਦੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਹਵਾ ਦੀ ਸਿਹਤ ਵੀ ਖ਼ਰਾਬ ਹੋਣ ਲੱਗਦੀ ਹੈ। ਐਤਵਾਰ ਸਵੇਰੇ ਦਿੱਲੀ ਦਾ ਆਨੰਦ ਵਿਹਾਰ ਖੇਤਰ ਹਵਾ ਦੀ ਗੁਣਵੱਤਾ ਦੇ ਲਿਹਾਜ਼ ਨਾਲ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ। ਆਨੰਦ ਵਿਹਾਰ ਵਿੱਚ ਹਵਾ

Read More
India Khetibadi

ਕਣਕ ਦੇ ਬੀਜ ’ਤੇ ਮਿਲੇਗੀ 1000 ਰੁਪਏ ਦੀ ਸਬਸਿਡੀ! ਹਾੜੀ ਦੇ ਸੀਜ਼ਨ ਲਈ ਰੇਟ ਤੈਅ, ਨੋਟੀਫਿਕੇਸ਼ਨ ਜਾਰੀ

ਬਿਉਰੋ ਰਿਪੋਰਟ: ਹਰਿਆਣਾ ਸਰਕਾਰ ਨੇ ਹਾੜੀ ਸੀਜ਼ਨ 2024-25 ਲਈ ਪ੍ਰਮਾਣਿਤ ਕਣਕ ਦੇ ਬੀਜਾਂ ਦੀ ਆਮ ਵਿਕਰੀ ਦਰ ਤੈਅ ਕਰ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਣਕ ਦੀਆਂ ਸਾਰੀਆਂ ਕਿਸਮਾਂ (ਕੇਵਲ C-306 ਕਿਸਮ ਨੂੰ ਛੱਡ ਕੇ) ਅਤੇ ਕਣਕ (ਇਸ ਨੋਟੀਫਿਕੇਸ਼ਨ ਦੀ ਮਿਤੀ ਤੋਂ 10 ਸਾਲ ਤੋਂ ਵੱਧ ਪੁਰਾਣੀ ਨਾ ਹੋਵੇ) ਲਈ ਪ੍ਰਤੀ ਕੁਇੰਟਲ ਬੀਜ

Read More
India Punjab Religion

‘ਦਸਤਾਰ ਪਾਉਣ ਤੋਂ ਬਾਅਦ ਦਿਮਾਗ ਕੰਮ ਨਹੀਂ ਕਰਦਾ!’ ਸਿਆਸੀ ਆਗੂ ਦੇ ਬਿਆਨ ’ਤੇ ਮਾਮਲਾ ਦਰਜ

ਬਿਉਰੋ ਰਿਪੋਰਟ: ਮੱਧ ਪ੍ਰਦੇਸ਼ ਦੇ ਇੱਕ ਬੀਜੇਪੀ ਆਗੂ ਨੇ ਪੱਗ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਦਾ ਮਾਮਲਾ ਗਰਮਾ ਗਿਆ ਹੈ। ਇੰਦੌਰ ਵਿੱਚ ਸਿੱਖ ਜਥੇਬੰਦੀਆਂ ਨੇ ਬੀਜੇਪੀ ਆਗੂ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ। 23 ਅਕਤੂਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਪਿਲ ਗੋਇਲ ਨੇ ਸੁਸਾਇਟੀ ਦੇ ਇੱਕ ਵਿਅਕਤੀ ਕੁਲਦੀਪ ਸਿੰਘ ਨੂੰ ਕਿਹਾ ਸੀ ਕਿ ਦਸਤਾਰ ਪਾਉਣ ਤੋਂ

Read More
India Sports

12 ਸਾਲ ਬਾਅਦ ਟੈਸਟ ਸੀਰੀਜ਼ ਹਾਰੀ ਟੀਮ ਇੰਡੀਆ! ਕਪਤਾਨ ਰੋਹਿਤ ਨੇ 2 ਨੂੰ ਦੱਸਿਆ ਜ਼ਿੰਮੇਵਾਰ

ਬਿਉਰੋ ਰਿਪੋਰਟ – ਟੀਮ ਇੰਡੀਆ ਨੇ 12 ਸਾਲ ਬਾਅਦ ਘਰੇਲੂ ਮੈਦਾਨ ’ਤੇ ਟੈਸਟ ਸੀਰੀਜ਼ (INDIA-NEW ZEALAND TEST SERIES) ਹਾਰੀ ਹੈ। ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਦੌਰਾਨ ਪੁਣੇ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 113 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਕੀਵੀਆਂ ਨੇ ਸੀਰੀਜ਼ ’ਤੇ ਵੀ ਕਬਜ਼ਾ ਕਰਕੇ 2-0 ਨਾਲ

Read More