ਪੁੱਤ ਨੇ ਬੱਲੇ ਨਾਲ ਪਿਉ ‘ਤੇ ਝਾੜਿਆ ਗੁੱਸਾ, ਬੇਰਹਿਮੀ ਦੀ ਹੱਦ ਕੀਤੀ ਪਾਰ, Video
ਹੈਰਾਨੀ ਦੀ ਗੱਲ ਇਹ ਹੈ ਕਿ ਕੁੱਟਮਾਰ ਦਾ ਸ਼ਿਕਾਰ ਹੋਇਆ ਬਜ਼ੁਰਗ ਪਿਤਾ ਆਪਣੀ ਪੈਨਸ਼ਨ ਤੋਂ ਘਰ ਦਾ ਸਾਰਾ ਖਰਚਾ ਚਲਾ ਰਿਹਾ ਹੈ। ਪੁਲਿਸ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਕੁੱਟਮਾਰ ਦਾ ਸ਼ਿਕਾਰ ਹੋਇਆ ਬਜ਼ੁਰਗ ਪਿਤਾ ਆਪਣੀ ਪੈਨਸ਼ਨ ਤੋਂ ਘਰ ਦਾ ਸਾਰਾ ਖਰਚਾ ਚਲਾ ਰਿਹਾ ਹੈ। ਪੁਲਿਸ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ।
‘ਦ ਖ਼ਾਲਸ ਬਿਊਰੋ : ਮੱਧ ਪ੍ਰਦੇਸ਼(Madhya Pradesh) ਦੇ ਜਬਲਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ 16 ਸਾਲ ਦੀ ਲੜਕੀ ਦੇ ਦਿਲ ਵਿੱਚ ਤਿੰਨ ਛੇਕ ਸਨ। ਡਾਕਟਰਾਂ ਵੱਲੋਂ ਬਿਨਾਂ ਕਿਸੇ ਚੀਰ ਫਾੜ ਤੋਂ ਦਿਲ ਦੇ ਛੇਕ ਨੂੰ ਬੰਦ ਕਰ ਦਿੱਤਾ ਹੈ। ਡਾਕਟਰਾਂ ਦੇ ਇਸ ਚਮਤਕਾਰ ਕਾਰਨ 16 ਸਾਲ ਦੀ ਲੜਕੀ
ਇਸ ਘਟਨਾ ਵਿੱਚ 8 ਬੱਚਿਆਂ ਸਮੇਤ ਅੱਧੀ ਦਰਜਨ ਲੋਕ ਵੀ ਝੁਲਸ ਗਏ ਹਨ।
ਸਾਲਾਂ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਸ਼ਮੀਰ ਦੇ ਵਸਨੀਕ ਵੱਡੇ ਪਰਦੇ 'ਤੇ ਫਿਲਮ ਦਾ ਆਨੰਦ ਲੈਣ ਲਈ ਥੀਏਟਰ ਵਿੱਚ ਜਾ ਸਕਣਗੇ। ਘਾਟੀ ਦੇ ਆਖਰੀ ਸਿਨੇਮਾ ਹਾਲ 1990 ਦੇ ਦਹਾਕੇ ਵਿੱਚ ਅਤਿਵਾਦ ਕਾਰਨ ਬੰਦ ਹੋ ਗਏ ਸਨ।
ਇਸ ਮੰਦਿਰ ਵਿੱਚ ਧਨੁਸ਼ ਅਤੇ ਬਾਣ ਨਾਲ ਯੋਗੀ ਅਦਿੱਤਿਆਨਾਥ ਦੀ ਆਦਮ ਕੱਦ ਮੂਰਤੀ ਸਥਾਪਿਤ ਕੀਤੀ ਗਈ ਹੈ। ਇਸ ਮੂਰਤੀ ਨੂੰ ਭਗਵੇ ਰੰਗ ਵਿੱਚ ਰੰਗਿਆ ਗਿਆ ਹੈ।
‘ਦ ਖ਼ਾਲਸ ਬਿਊਰੋ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਹੈ। ਜਿਸ ਮੁਤਾਬਿਕ ਹਰਿਆਣਾ ਦੇ ਗੁਰਦੁਆਰਿਆਂ ਦਾ ਮੈਨੇਜਮੈਂਟ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੀ ਕਰੇਗੀ। ਕੋਰਟ ਨੇ ਹਰਿਆਣਾ ਕਮੇਟੀ ਨੂੰ ਚੁਣੌਤੀ ਦੇਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPV) ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਅਤੇ ਸਿੱਖ ਗੁਰਦੁਆਰਾ
ਨਵੇਂ ਨਿਯਮਾਂ ਮੁਤਾਬਿਕ ਹੁਣ ਇਕੱਲੇ ਨਗਰ ਨਿਗਮ ਦੇ ਖੇਤਰ ਜਾਂ ਤਿੰਨ ਇਕੱਠੇ ਜ਼ਿਲ੍ਹਿਆਂ ਜਾਂ ਘੱਟੋ-ਘੱਟ ਖੇਤਰ ਲਈ ਵੱਖਰੇ ਤੌਰ ’ਤੇ ਵੀ ਬਿਜਲੀ ਵੰਡ ਦਾ ਕੰਮ ਪ੍ਰਾਈਵੇਟ ਲਾਇਸੈਂਸੀ ਨੂੰ ਦਿੱਤਾ ਜਾ ਸਕਦਾ ਹੈ।
Rajasthan Assembly Session:ਪੁਸ਼ਕਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਸੁਰੇਸ਼ ਸਿੰਘ ਰਾਵਤ(BJP MLA from Pushkar assembly constituency) ਗਾਂ ਲੈ ਕੇ ਉੱਥੇ ਪਹੁੰਚੇ
ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਜਿਸ ਦੇ ਚਲਦਿਆਂ ਕੈਨੇਡਾ(canada) ਦੇ ਓਨਟਾਰੀਓ ਸੂਬੇ ਦੇ ਮਿਲਟਨ ਵਿਚ ਪਿਛਲੇ ਸੋਮਵਾਰ ਵਾਪਰੀ ਗੋ ਲੀਬਾਰੀ ਦੀ ਘ ਟਨਾ ’ਚ ਜ਼ਖ਼ਮੀ ਹੋਏ ਭਾਰਤੀ ਵਿਦਿਆਰਥੀ ਸਤਵਿੰਦਰ ਸਿੰਘ (28) ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ।
ਗੁਰਦਾਸਪੁਰ ਦੇ ਰਹਿਣ ਵਾਲੇ ਇੰਸਪੈਕਟਰ ਜਨਰਲ ਇਕਬਾਲ ਸਿੰਘ ਚੌਹਾਨ ਨੇ ਕੋਲਕਾਤਾ ਦੇ ਕੋਸਟ ਗਾਰਡ ਜ਼ੋਨ ਦੇ ਕਮਾਂਡਰ ਵਜੋਂ ਅਹੁਦਾ ਸੰਭਾਲਿਆ ਹੈ। ਚੌਹਾਨ ਪੰਜਾਬ ਦੇ ਗੁਰਦਾਸਪੁਰ ਤੋਂ ਹਨ।