ਬ੍ਰਾਡਕਾਸਟਿੰਗ ਅਥਾਰਿਟੀ ਦੀ ਮੀਡੀਆ ਘਰਾਂ ਨੂੰ ਤਾੜਨਾ
‘ਦ ਖ਼ਾਲਸ ਬਿਊਰੋ :- ਭਾਰਤ ਸਰਕਾਰ ਦੇ ਨਿਊਜ਼ ਬਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਿਟੀ ਨੇ ਜ਼ੀ ਨਿਊਜ਼ ਦੇ ਖਿਲਾਫ ਮਿਲੀ ਇੱਕ ਸ਼ਿਕਾਇਤ ਨੂੰ ਗੰਭੀਰਤਾ ਦੇ ਨਾਲ ਲਿਆ ਹੈ। ਸ਼ਿਕਾਇਤ ਅਨੁਸਾਰ ਜ਼ੀ ਨਿਊਜ਼ ਵੱਲੋਂ 19, 20 ਅਤੇ 26 ਜਨਵਰੀ ਨੂੰ ਕਿਸਾਨੀ ਅੰਦੋਲਨ ਨਾਲ ਸਬੰਧਿਤ ਦੋ ਇਤਰਾਜ਼ਯੋਗ ਪ੍ਰੋਗਰਾਮ ਪ੍ਰਸਾਰਿਤ ਕੀਤਾ ਗਿਆ ਸੀ। ਇਨ੍ਹਾਂ ਦੋ ਪ੍ਰੋਗਰਾਮਾਂ ਤਾਲ ਠੋਕ ਕੇ