ਸਾਬਕਾ ਪ੍ਰੇਮਿਕਾ ਦੇ ਵਿਆਹ ‘ਚ ਦਿੱਤਾ ਅਜਿਹਾ ਗਿਫਟ ਕਿ ਹੋ ਗਿਆ ਵੱਡਾ ਕਾਰਾ..
ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਵਿਆਹ ਹੋਣ ਕਰਕੇ ਗੁੱਸੇ 'ਚ ਆ ਕੇ ਉਸ ਨੂੰ ਵਿਸਫੋਟਕ ਨਾਲ ਹੋਮ ਥੀਏਟਰ ਤੋਹਫੇ 'ਚ ਦੇ ਦਿੱਤਾ।
ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਵਿਆਹ ਹੋਣ ਕਰਕੇ ਗੁੱਸੇ 'ਚ ਆ ਕੇ ਉਸ ਨੂੰ ਵਿਸਫੋਟਕ ਨਾਲ ਹੋਮ ਥੀਏਟਰ ਤੋਹਫੇ 'ਚ ਦੇ ਦਿੱਤਾ।
ਦਿੱਲੀ ਪੁਲਿਸ ਅੱਜ ਸਵੇਰੇ ਦੇਸ਼ ਦੇ ਟਾਪ-10 ਗੈਂਗਸਟਰਾਂ ਵਿੱਚੋਂ ਇੱਕ ਦੀਪਕ ਉਰਫ਼ ਬਾਕਸਰ ਨੂੰ ਭਾਰਤ ਲੈ ਕੇ ਆਈ ਹੈ। ਬਾਕਸਰ ਨੂੰ ਸਵੇਰੇ 4.40 ਵਜੇ ਫਲਾਈਟ ਰਾਹੀਂ ਦਿੱਲੀ ਹਵਾਈ ਅੱਡੇ 'ਤੇ ਲਿਆਂਦਾ ਗਿਆ।
ਅਮਰੀਕਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ.) ਨੇ ਭਾਰਤ ਵਿੱਚ ਬਣੀਆਂ ਆਈ ਡ੍ਰੌਪਸ ਦੀ ਵਰਤੋਂ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ। ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਇਹ ਆਈ ਡ੍ਰੌਪਸ ਅਮਰੀਕਾ ਵਿੱਚ ਘੱਟੋ-ਘੱਟ 55 ਲੋਕਾਂ ਵਿੱਚ ਸੰਕਰਮਣ, ਅੰਨ੍ਹੇਪਣ ਅਤੇ ਕਈ ਸਮੱਸਿਆਵਾਂ ਲਈ ਜ਼ਿੰਮੇਵਾਰ ਹੈ, ਇੱਥੋਂ ਤੱਕ ਕਿ ਇੱਕ ਦੀ ਮੌਤ ਵੀ ਹੋਈ ਹੈ। ਐਫਡੀਏ ਨੇ ਵੀਰਵਾਰ ਨੂੰ ਕਿਹਾ
ਇਸ ਭੰਡਾਰ ਦੀ ਸੈਲਫੋਨ, ਟੀਵੀ ਅਤੇ ਕੰਪਿਊਟਰ ਤੋਂ ਲੈ ਕੇ ਆਟੋਮੋਬਾਈਲ ਤੱਕ ਰੋਜ਼ਾਨਾ ਵਰਤੋਂ ਵਿੱਚ ਸਭ ਤੋਂ ਵੱਧ ਵਰਤੋ ਹੁੰਦੀ ਹੈ। ਇਨ੍ਹਾਂ ਧਰਤੀ ਤੱਤਾਂ ਦੀ ਖੋਜ ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ, ਹੈਦਰਾਬਾਦ ਦੇ ਵਿਗਿਆਨੀਆਂ ਨੇ ਕੀਤੀ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਹਿਲੀ ਵਾਰ ਦੇਸ਼ ਤੋਂ ਬਾਹਰ ਇਕ ਵੱਡੇ ਗੈਂਗਸਟਰ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਦਰਅਸਲ ਅਮਰੀਕੀ ਖੁਫੀਆ ਏਜੰਸੀ ਐਫਬੀਆਈ ਅਤੇ ਇੰਟਰਪੋਲ ਦੀ ਮਦਦ ਨਾਲ ਸਪੈਸ਼ਲ ਸੈੱਲ ਦੀ ਟੀਮ ਨੇ ਦੇਸ਼ ਦੇ ਚੋਟੀ ਦੇ ਦਸ ਗੈਂਗਸਟਰਾਂ ਵਿਚੋਂ ਇਕ ਦੀਪਕ ਪਹਿਲ ਉਰਫ਼ ਦੀਪਕ ਬਾਕਸਰ ਨੂੰ ਮੈਕਸੀਕੋ ਨੇੜੇ ਗ੍ਰਿਫ਼ਤਾਰ ਕੀਤਾ ਹੈ।
ਨਾਸਾ ਨੇ ਦੱਸਿਆ ਹੈ ਕਿ ਪੰਜ ਗ੍ਰਹਿ ਸਾਡੇ ਗ੍ਰਹਿ ਦੇ ਸੰਪਰਕ ਵਿੱਚ ਆਉਣਗੇ ਅਤੇ ਦੋ ਧਰਤੀ ਦੇ ਸਭ ਤੋਂ ਨੇੜੇ ਆ ਰਹੇ ਹਨ। ਨਾਸਾ ਦਾ ਐਸਟਰਾਇਡ ਵਾਚ ਡੈਸ਼ਬੋਰਡ ਖਾਸ ਤੌਰ 'ਤੇ ਐਸਟੇਰਾਇਡ ਅਤੇ ਧੂਮਕੇਤੂਆਂ ਨੂੰ ਟਰੈਕ ਕਰਦਾ ਹੈ,
ਪਿਟਬੁਲ ਦੇ ਹਮਲੇ ਕਾਰਨ ਬੱਚੀ ਦੇ ਸਰੀਰ 'ਤੇ ਕੱਟੇ ਦੇ ਕਰੀਬ 15 ਨਿਸ਼ਾਨ ਹਨ। ਸ਼ਾਮ ਨੂੰ ਇਕੱਲੀ ਗਲੀ ਵਿਚੋਂ ਲੰਘ ਰਹੀ ਸੀ ਤਾਂ ਗੁਆਂਢੀਆਂ ਦੀ ਲੜਕੀ ਕੁੱਤੇ ਨੂੰ ਲੈ ਕੇ ਉਥੇ ਘੁੰਮ ਰਹੀ ਸੀ
ਪਿਛਲੇ ਵਿੱਤੀ ਸਾਲ 'ਚ ਸਰਕਾਰ ਦੇ ਖਜ਼ਾਨੇ 'ਚ ਕਾਫੀ ਟੈਕਸ ਆਇਆ ਹੈ। ਵਿੱਤੀ ਸਾਲ 2022-23 ਵਿੱਚ ਸ਼ੁੱਧ ਪ੍ਰਤੱਖ ਟੈਕਸ ਸੰਗ੍ਰਹਿ ਬਜਟ ਅਨੁਮਾਨਾਂ ਤੋਂ ਵੱਧ ਰਿਹਾ ਹੈ।
ਐਡੀਟਰਜ਼ ਗਿਲਡ ਆਫ ਇੰਡੀਆ’ ਨੇ ਪੰਜਾਬ ਵਿਚ ਪੱਤਰਕਾਰਤਾ ਦੀ ਆਜ਼ਾਦੀ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਸੂਬਾ ਸਰਕਾਰ ਨੂੰ ਇੱਕ ਅਪੀਲ ਕੀਤੀ ਹੈ। ਅਕਾਲੀ ਦਲ ਨੇ ਫੇਸਬੁੱਕ ਪੋਸਟ ਪਾ ਕੇ ਕਿਹਾ ਹੈ ਕਿ ਸਾਡੀ ਮਾਤਭਾਸ਼ਾ ਪੰਜਾਬੀ ਪ੍ਰਤੀ ਕੇਂਦਰ ਦਾ ਰਵੱਈਆ ਹਮੇਸ਼ਾ ਨਾਂਹ ਪੱਖੀ ਰਿਹਾ ਹੈ ਜਿਸ ਕਰਨ ਪੰਜਾਬੀ ਭਾਸ਼ਾ ਦਾ ਨੁਕਸਾਨ ਹੋਇਆ ਹੈ ਅਤੇ ਆਮ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਆਉਂਦੀਆਂ ਹਨ।