ਪੰਜਾਬ ਅਤੇ ਦੇਸ਼ ਦੀਆਂ 5 ਵੱਡੀਆਂ ਖਬਰਾਂ
ਕੋਲਕਾਤਾ ਡਾਕਟਰ ਕਤਲਕਾਂਡ ਦੇ ਮੁਲਜ਼ਮ ਨੇ ਮੰਨਿਆ ਆਪਣਾ ਗੁਨਾਹ
ਕੋਲਕਾਤਾ ਡਾਕਟਰ ਕਤਲਕਾਂਡ ਦੇ ਮੁਲਜ਼ਮ ਨੇ ਮੰਨਿਆ ਆਪਣਾ ਗੁਨਾਹ
ਜੰਮੂ-ਕਸ਼ਮੀਰ ਵਿੱਚ ਸਿੱਖ 3 ਸੀਟਾਂ ਤੇ ਚੋਣ ਲੜਨਗੇ
ਬੀਜੇਪੀ ਨੇ ਕੰਗਨਾ ਦੇ ਵੱਲੋਂ ਕਿਸਾਨਾਂ ਤੇ ਦਿੱਤੇ ਗਏ ਬਿਆਨ ਤੋਂ ਕਿਨਾਰਾ ਕੀਤਾ
ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮਨਪ੍ਰੀਤ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਵਿਚਾਲੇ ਸਮਝੌਤੇ ਦਾ ਇਲਜ਼ਾਮ ਲਗਾਇਆ ਸੀ
ਬਿਉਰੋ ਰਿਪੋਰਟ: ਭਾਜਪਾ ਅਤੇ AJSU (ਆਲ ਝਾਰਖੰਡ ਸਟੂਡੈਂਟਸ ਯੂਨੀਅਨ) ਮਿਲ ਕੇ ਵਿਧਾਨ ਸਭਾ ਚੋਣਾਂ ਲੜਨਗੇ। AJSU ਮੁਖੀ ਸੁਦੇਸ਼ ਮਹਤੋ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਝਾਰਖੰਡ ’ਚ ਵਿਧਾਨ ਸਭਾ ਚੋਣਾਂ ਇਕੱਠੇ ਲੜਾਂਗੇ। ਅਸਜੂ ਨੇ 2019 ’ਚ ਵਿਧਾਨ ਸਭਾ ਚੋਣ ਵੱਖਰੇ ਤੌਰ ’ਤੇ
ਬਿਉਰੋ ਰਿਪੋਰਟ – ਯੂਕਰੇਨ (UKRAIN) ਵੱਲੋਂ ਰੂਸ (RUSSIA) ਦੀ ਇੱਕ ਬਿਲਡਿੰਗ ’ਤੇ ਵਰਲਡ ਟ੍ਰੇਡ ਟਾਵਰ (WORLD TRAD TOWER) ਵਰਗਾ ਹਮਲਾ ਕਰਨ ਤੋਂ ਬਾਅਦ ਹੁਣ ਰੂਸ ਨੇ ਤਾਬੜਤੋੜ ਮਿਸਾਇਲਾਂ (MISSILE) ਨਾਲ ਹਮਲਾ ਕੀਤਾ ਹੈ। ਇੱਕ ਡ੍ਰੋਨ (DRONE) ਸਵੇਰ 38 ਮੰਜ਼ਿਲਾ ਇਮਾਰਤ ਵੋਲਗਾ ਸਕਾਈ ਨਾਲ ਟਕਰਾਇਆ ਜਿਸ ਵਿੱਚ 4 ਲੋਕ ਜ਼ਖ਼ਮੀ ਹੋਏ। ਇਸ ਦੇ ਬਾਅਦ ਪਲਟਵਾਰ ਕਰਦੇ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਵਿਦੇਸ਼ ਛੁੱਟੀ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਪ੍ਰਸੋਨਲ ਵਿਭਾਗ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰਸੋਨਲ ਵਿਭਾਗ ਦੇ
ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (CHIEF MINISTER BHAGWANT MANN) ਜਲੰਧਰ (JALANDHAR) ਵਾਲਾ ਆਪਣਾ ਘਰ ਬਦਲਣ ਜਾ ਰਹੇ ਹਨ। ਉਹ ਜਲੰਧਰ ਦੇ ਵਿੱਚੋ-ਵਿੱਚ 11 ਏਕੜ ਦੀ ਇੱਕ ਜਾਇਦਾਦ ਲੈਣ ਦੀ ਤਿਆਰੀ ਕਰ ਰਹੇ ਹਨ। ਜਲੰਧਰ ਵੈਸਟ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਸੀਐੱਮ ਮਾਨ ਨੇ ਜਲੰਧਰ ਵਿੱਚ ਇੱਕ ਘਰ ਕਿਰਾਏ ’ਤੇ ਲਿਆ ਸੀ। ਸ਼ਹਿਰ ਦੇ
ਬਿਉਰੋ ਰਿਪੋਰਟ – ਗੁਰਦਾਸਪੁਰ ਦੇ ਪੁਲਿਸ ਨੇ ਸ਼ੈਤਾਨ ਕੱਢਣ ਲਈ ਬੇਰਹਿਮੀ ਨਾਲ ਮਾਰੇ ਗਏ ਸੈਮੂਅਲ ਮਸੀਲ ਦੇ ਮਾਮਲੇ ਵਿੱਚ ਪਾਸਟਰ ਜੈਬਕ ਮਸੀਹ ਨੁੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ 8 ਹੋਰ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੈਮੂਅਲ ਮਸੀਹ 3 ਬੱਚਿਆਂ ਦਾ ਪਿਤਾ ਸੀ। ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਕਸਬਾ ਸਿੰਘਪੁਰ