ਮੌਸਮ ਵਿਭਾਗ ਨੇ ਪੰਜਾਬ ਲਈ ਅਲਰਟ ਕੀਤਾ ਜਾਰੀ! ਘਟੇਗੀ ਵਿਜ਼ੀਬਿਲਟੀ
- by Manpreet Singh
- November 29, 2024
- 0 Comments
ਬਿਉਰੋ ਰਿਪੋਰਟ – ਪੰਜਾਬ ਵਿਚ ਹੁਣ ਠੰਡ ਵਧਣੀ ਸ਼ੁਰੂ ਹੋ ਗਈ ਹੈ ਅਤੇ ਸੂਬੇ ਵਿਚ ਧੁੰਦ (Fog Alert in Punjab) ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿਤ ਵਿਜ਼ੀਬਿਲਟੀ 50 ਮੀਟਰ ਤੋਂ ਵੀ ਹੇਠਾਂ ਜਾਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਦਾ ਅਸਰ ਸਿਰਫ ਪੰਜਾਬ
ਹੋਰ ਸ਼ਕਤੀਸ਼ਾਲੀ ਹੋਈ ਭਾਰਤੀ ਜਲ ਸੈਨਾ! K-4 ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ
- by Preet Kaur
- November 28, 2024
- 0 Comments
ਬਿਉਰੋ ਰਿਪੋਰਟ: ਭਾਰਤੀ ਜਲ ਸੈਨਾ ਨੇ ਬੁੱਧਵਾਰ ਨੂੰ K-4 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰ ਲਿਆ ਹੈ। ਇਹ ਪ੍ਰੀਖਣ ਪ੍ਰਮਾਣੂ ਪਣਡੁੱਬੀ ਅਰਿਘਾਤ ਤੋਂ ਕੀਤਾ ਗਿਆ ਸੀ। ਅਰਿਘਾਤ ਨੂੰ 2017 ਵਿੱਚ ਲਾਂਚ ਕੀਤਾ ਗਿਆ ਸੀ। ਇਸ ਦਾ ਅੱਪਗਰੇਡ ਵਰਜ਼ਨ ਜਲਦੀ ਹੀ ਚਾਲੂ ਹੋ ਜਾਵੇਗਾ। ਅਰਿਘਾਤ INS ਅਰਿਹੰਤ ਦਾ ਅੱਪਗਰੇਡ ਕੀਤਾ ਸੰਸਕਰਣ ਹੈ। ਇਹ ਵਿਸ਼ਾਖਾਪਟਨਮ ਵਿੱਚ ਭਾਰਤੀ
ਚੰਡੀਗੜ੍ਹ ’ਚ ਗੱਡੀਆਂ ਦੇ VIP ਨੰਬਰਾਂ ਦੀ ਨਿਲਾਮੀ ਦੇ ਟੁੱਟੇ ਸਾਰੇ ਰਿਕਾਰਡ! 20 ਲੱਖ ’ਚ ਖ਼ਰੀਦਿਆ VIP ਨੰਬਰ, ਕਾਰ ਨਾਲੋਂ ਵੀ ਮਹਿੰਗਾ
- by Preet Kaur
- November 28, 2024
- 0 Comments
ਬਿਉਰੋ ਰਿਪੋਰਟ: ਚੰਡੀਗੜ੍ਹ ਵਿੱਚ ਵਾਹਨਾਂ ਦੇ ਵੀਆਈਪੀ ਨੰਬਰਾਂ ਦੀ ਨਿਲਾਮੀ ਵਿੱਚ ਸਾਰੇ ਰਿਕਾਰਡ ਟੁੱਟ ਗਏ। ਇੱਕ ਵਿਅਕਤੀ ਨੇ CH01-CX-0001 ਨੰਬਰ ਪਲੇਟ 20 ਲੱਖ 70 ਹਜ਼ਾਰ ਰੁਪਏ ਵਿੱਚ ਖਰੀਦੀ ਸੀ। ਇਹ ਕੀਮਤ ਕਾਰ ਦੀ ਕੀਮਤ ਤੋਂ ਵੀ ਜ਼ਿਆਦਾ ਹੈ। ਚੰਡੀਗੜ੍ਹ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ (RLA) ਦੀ ਨਿਲਾਮੀ ਵਿੱਚ ਪ੍ਰਸ਼ਾਸਨ ਨੂੰ 1,92,69,000 ਰੁਪਏ ਮਿਲੇ ਹਨ। ਵੀਆਈਪੀ ਨੰਬਰ
ਨਗਰ ਨਿਗਮ ਚੋਣਾਂ ਦੀ ਫੁੱਲ ਤਿਆਰੀ ’ਚ ‘ਆਪ’! ਅਮਨ ਅਰੋੜਾ ਨੇ ਕੀਤੀ ਅਹਿਮ ਮੀਟਿੰਗ, ਚੋਣ ਪ੍ਰਚਾਰ ਰਣਨੀਤੀ ਤਿਆਰ
- by Preet Kaur
- November 28, 2024
- 0 Comments
ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਲਈ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਅਮਨ ਅਰੋੜਾ ਨੇ ਚੋਣਾਂ ਸਬੰਧੀ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ ਹੈ। ਇਸ ਵਿੱਚ ਸਾਰੇ ਵੱਡੇ ਆਗੂ ਅਤੇ ਮੰਤਰੀ ਮੌਜੂਦ ਸਨ। ਇਸ ਮੌਕੇ ਦੱਸਿਆ ਗਿਆ ਕਿ
ਲੁਧਿਆਣਾ ਦੇ ਡੈਂਟਲ ਕਾਲਜ ’ਚ ਵਿਦਿਆਰਥਣ ਨਾਲ ਛੇੜਛਾੜ! ਇਲਾਜ ਲਈ ਆਏ 3 ਲੋਕਾਂ ਨੇ ਘੇਰਿਆ, ਵਿਰੋਧ ਕਰਨ ’ਤੇ ਕੱਪੜੇ ਪਾੜੇ
- by Preet Kaur
- November 28, 2024
- 0 Comments
ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਡੈਂਟਲ ਕਾਲਜ ਅਤੇ ਹਸਪਤਾਲ ਵਿੱਚ ਤਿੰਨ ਵਿਅਕਤੀਆਂ ਨੇ ਇੱਕ ਵਿਦਿਆਰਥਣ ਨਾਲ ਛੇੜਛਾੜ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਮੁਲਜ਼ਮ ਉਸਦੇ ਕੱਪੜੇ ਪਾੜ ਕੇ ਫਰਾਰ ਹੋ ਗਏ। ਇਹ ਲੋਕ ਇਲਾਜ ਲਈ ਆਏ ਸਨ। ਵਿਦਿਆਰਥਣ ਨੇ ਇਸ ਹਰਕਤ ਬਾਰੇ ਆਪਣੇ ਸਾਥੀਆਂ ਨੂੰ ਦੱਸਿਆ। ਜਿਸ ਤੋਂ ਬਾਅਦ ਵਿਦਿਆਰਥੀ ਭੜਕ
