‘ਪੰਚਾਇਤੀ ਚੋਣਾਂ ਦੌਰਾਨ ਇੱਕ ਹੀ ਉਮੀਦਵਾਰ ਹੋਵੇ ਤਾਂ ਵੀ ਵੋਟਿੰਗ ਜ਼ਰੂਰ’ ! ‘ਨਾਮਜ਼ਦਗੀ ਰੱਦ ਕਰਨਾ ਲੋਕਤੰਤਰ ਦਾ ਕਤਲ’!
ਬਿਉਰੋ ਰਿਪੋਰਟ – 250 ਪਿੰਡਾਂ ਦੀਆਂ ਪੰਚਾਇਤੀ ਚੋਣਾਂ (Punjab Panchayat Election 2024) ਨੂੰ ਰੱਦ ਕਰਨ ਤੋਂ ਬਾਅਦ ਹਾਈਕੋਰਟ ਵਿੱਚ ਪਟੀਸ਼ਨਾਂ ਦਾ ਹੜ੍ਹ ਆ ਗਿਆ ਹੈ । 300 ਨਵੀਆਂ ਪਟੀਸ਼ਨਰਾਂ ‘ਤੇ ਅੱਜ ਸੁਣਵਾਈ ਹੋਣੀ ਜਿਸ ਨੂੰ 14 ਅਕਤੂਬਰ ਤੱਕ ਟਾਲ ਦਿੱਤੀ ਗਈ ਹੈ ਪਰ ਇਸ ਦੌਰਾਨ 250 ਪੰਚਾਇਤੀ ਚੋਣਾਂ ਰੱਦ ਕਰਨ ਦੌਰਾਨ ਅਦਾਲਤ ਵੱਲੋਂ ਕੀਤੀਆਂ ਗਈਆਂ
