ਰਵਨੀਤ ਬਿੱਟੂ ਦਾ ਕਿਸਾਨਾਂ ਨੂੰ ਲੈ ਕੇ ਫਿਰ ਆਇਆ ਵੱਡਾ ਬਿਆਨ! ਪੰਜਾਬ ਸਰਕਾਰ ਨੂੰ ਵੀ ਦਿੱਤੀ ਸਲਾਹ
- by Manpreet Singh
- December 1, 2024
- 0 Comments
ਬਿਉਰੋ ਰਿਪੋਰਟ – ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਅੱਜ ਜਲੰਧਰ ਦੇ ਨਾਰੀ ਨਿਕੇਤਨ ਵਿਖੇ ਪੁੱਜੇ ਸਨ, ਜਿੱਥੇ ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ ਦੇ ਨਾਲ ਗੱਲਬਾਤ ਲਈ ਤਿਆਰ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਅੱਗੇ ਰੱਖਣੀਆਂ ਚਾਹੀਦੀਆਂ ਹਨ। ਬਿੱਟੂ ਨੇ ਇਕ ਵਾਰ
ਕੇਂਦਰ ਦਾ ਪੰਜਾਬ ਨੂੰ ਤੋਹਫਾ! 666.81 ਕਰੋੜ ਰੁਪਏ ਮਨਜ਼ੂਰ
- by Manpreet Singh
- December 1, 2024
- 0 Comments
ਬਿਉਰੋ ਰਿਪੋਰਟ – ਕੇਂਦਰ ਸਰਕਾਰ ਨੇ ਪੰਜਾਬ ਨੂੰ ਤੋਹਫਾ ਦਿੰਦਿਆਂ 666.81 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ ਰਕਮ ਪੰਜਾਬ ਵਿੱਚ ਗਰੀਨਫੀਲਡ ਪਠਾਨਕੋਟ ਲਿੰਕ ਰੋਡ ਦੇ ਨਿਰਮਾਣ ਲਈ ਮਨਜ਼ੂਰ ਕੀਤੀ ਗਈ ਹੈ। ਇਹ 12.34 ਕਿਲੋਮੀਟਰ ਲੰਬੀ ਸੜਕ NH-44 ‘ਤੇ ਸਥਿਤ ਪਿੰਡ ਤਲਵਾੜਾ ਜੱਟਾਂ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ‘ਤੇ ਸਥਿਤ ਗੋਬਿੰਦਸਰ ਪਿੰਡ ਨਾਲ ਜੋੜੇਗੀ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ
ਇੰਡੀਆ ਗਠਜੋੜ ਨੂੰ ਲੱਗਾ ਵੱਡਾ ਝਟਕਾ! ਕੇਜਰੀਵਾਲ ਨੇ ਕੀਤਾ ਵੱਡਾ ਐਲਾਨ
- by Manpreet Singh
- December 1, 2024
- 0 Comments
ਬਿਉਰੋ ਰਿਪੋਰਟ – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਇਕੱਲਿਆ ਲੜੇਗੀ ਅਤੇ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ। ਦੱਸ ਦੇਈਏ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ। ਭਾਵ ਅਗਲੇ ਸਾਲ ਜਨਵਰੀ ਵਿੱਚ ਕਿਸੇ ਵੀ
VIDEO- 2 ਵਜੇ ਤੱਕ ਦੀਆਂ 07 ਖਾਸ ਖਬਰਾਂ | THE KHALAS TV
- by Manpreet Singh
- December 1, 2024
- 0 Comments
ਸੁਖਪਾਲ ਖਹਿਰਾ ਨੇ ਹਿਮਾਚਲ ਦੀ ਤਰਜ਼ ਤੇ ਕਾਨੂੰਨ ਬਣਾਉਣ ਦੀ ਇਕ ਵਾਰ ਫਿਰ ਕੀਤੀ ਮੰਗ! ਸੂਬਾ ਸਰਕਾਰ ਤੇ ਕੱਸੇ ਤੰਜ
- by Manpreet Singh
- December 1, 2024
- 0 Comments
ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕਰ ਇਕ ਵਾਰ ਪੰਜਾਬ ਲਈ ਹਿਮਾਚਲ ਪ੍ਰਦੇਸ਼ ਦਾ ਤਰਜ ਤੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਇਕ ਬਿੱਲ 23 ਜਨਵਰੀ 2023 ਨੂੰ ਸਪੀਕਰ ਕਲੁਤਾਰ ਸਿੰਘ ਸੰਧਵਾਂ ਨੂੰ ਦਿੱਤਾ ਸੀ ਕਿ
VIDEO-01 ਦਸੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- December 1, 2024
- 0 Comments
