ਸੁਲਤਾਨਪੁਰ ਲੋਧੀ ਦੇ ਗੁਰੂ ਘਰ ‘ਚ ਲੱਗੀ ਅੱਗ! ਗੁਰੂ ਮਹਾਰਾਜ ਦੇ ਸਰੂਪਾਂ ਨੂੰ ਪੁੱਜਾ ਨੁਕਸਾਨ
- by Manpreet Singh
- September 1, 2024
- 0 Comments
ਸੁਲਤਾਨਪੁਰ ਲੋਧੀ ਰੋਡ (Sultanpur Lodhi Road) ‘ਤੇ ਸਥਿਤ ਸ਼ੇਖੂਪੁਰ ਕਲੋਨੀ (Sekhopur Colony) ਵਿੱਚ ਗੁਰਦੁਆਰਾ ਸਾਹਿਬ ‘ਚ ਅਚਾਨਕ ਅੱਗ ਲੱਗ ਗਈ, ਜਿਸ ਕਰਕੇ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਕਾਰਨ ਗੁਰੂ ਮਹਾਰਾਜ ਦੇ ਦੋ ਸਰੂਪਾਂ ਨੂੰ ਵੀ ਨੁਕਸਾਨ ਪੁੱਜਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੀ.ਸੀ.ਆਰ, ਸਿਟੀ ਪੁਲਿਸ ਸਟੇਸ਼ਨ ਅਤੇ ਫਾਇਰ ਬਿਰਗੇਡ ਦੀਆਂ ਟੀਮਾਂ ਵੱਲੋਂ
VIDEO-ਅੱਜ ਦੀਆਂ 07 ਵੱਡੀਆਂ ਖ਼ਬਰਾਂ | THE KHALAS TV
- by Manpreet Singh
- September 1, 2024
- 0 Comments
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਨੌਜਵਾਨ ਦੀ ਹੋਈ ਮੌਤ! ਪਰਿਵਾਰ ਨੇ ਵੱਡੇ ਅਧਿਕਾਰੀ ਤੇ ਲਗਾਇਆ ਗੰਭੀਰ ਇਲਜ਼ਾਮ
- by Manpreet Singh
- September 1, 2024
- 0 Comments
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ (Central Jail Amritsar) ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਜੇਲ੍ਹੇ ਦੇ ਬਾਹਰ ਧਰਨਾ ਦਿੱਤਾ ਗਿਆ ਹੈ। ਪਰਿਵਾਰ ਨੇ ਜੇਲ੍ਹ ਸੁਪਰੀਡੈਂਟ ਤੇ ਇਲਜ਼ਾਮ ਲਗਾਇਆ ਕਿ ਉਸ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਮਾਮਲੇ ਦੀ ਜਿਊਡਿਸ਼ਿਆਲੀ ਇੰਕਵਾਇਰੀ
ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀਆਂ ਵਧੀਆਂ ਮੁਸ਼ਕਲਾਂ! ਵਾਰੰਟ ਜਾਰੀ
- by Manpreet Singh
- September 1, 2024
- 0 Comments
ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਗ੍ਰਿਫਤਾਰੀ ਵਰੰਟ ਜਾਰੀ ਹੋਏ ਹਨ। ਰਾਜਿੰਦਰ ਸਿੰਧ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਕ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਹਨ। ਉਹ ਕਿਸਾਨ ਅੰਦੋਲਨ ਵਿੱਚ ਕਾਫੀ ਸਰਗਰਮ ਰਹੇ ਹਨ। ਉਨ੍ਹਾਂ ਨੂੰ ਫਰੀਦਕੋਟ ਦੀ ਅਦਾਲਤ (Faridkot Court) ਵੱਲੋਂ 25 ਤਰੀਕ ਨੂੰ 4-5-2024 ਦੇ ਅਧੀਨ 107/150 ਤਹਿਤ ਗ੍ਰਿਫਤਾਰ ਕਰ 4 ਸਤੰਬਰ ਤੱਕ
ਕੋਲਕਾਤਾ ਘਟਨਾ ਨੂੰ ਲੈ ਕੇ ਮੁਲਜ਼ਮ ਸੰਜੇ ਰਾਏ ਨੇ ਦਿੱਤਾ ਨਵਾਂ ਬਿਆਨ
- by Manpreet Singh
- September 1, 2024
- 0 Comments
ਕੋਲਕਾਤਾ ਘਟਨਾ (Kolkata Incident) ਨੂੰ ਲੈ ਕੇ ਮੁਲਜ਼ਮ ਸੰਜੇ ਰਾਏ ਨੇ ਸਿੱਖਿਆਰਥੀ ਡਾਕਟਰ ਦੀ ਮੌਤ ਨੂੰ ਲੈ ਕੇ ਇਕ ਨਵਾਂ ਦਾਅਵਾ ਕੀਤਾ ਹੈ। ਟਾਈਮਜ਼ ਆਫ ਇੰਡੀਆਂ ਦੀ ਰਿਪੋਰਟ ਮੁਤਾਬਕ ਸੰਜੇ ਰਾਏ ਨੇ ਪੋਲੀਗ੍ਰਾਫ ਟੈਸਟ ਵਿੱਚ ਸੀਬੀਆਈ ਨੂੰ ਦੱਸਿਆ ਕਿ ਉਹ 8 ਅਗਸਤ ਦੀ ਰਾਤ ਨੂੰ ਗਲਤੀ ਨਾਲ ਸੈਮੀਨਾਰ ਰੂਮ ਵਿੱਚ ਦਾਖ਼ਲ ਹੋ ਗਿਆ ਸੀ। ਮੁਲਜ਼ਮਾਂ
ਕਿਸਾਨਾਂ ਨੇ ਚੰਡੀਗੜ੍ਹ ਕੀਤਾ ਕੂਚ! ਆਪਣੀਆਂ ਮੰਗਾਂ ਨੂੰ ਲੈ ਕੇ ਦੇਣਗੇ ਧਰਨਾ
- by Manpreet Singh
- September 1, 2024
- 0 Comments
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (BKU)ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਧਰਨੇ ਦਾ ਐਲਾਨ ਕੀਤਾ ਗਿਆ ਸੀ। ਇਸੇ ਦੇ ਤਹਿਤ ਕਿਸਾਨਾਂ ਵੱਲੋਂ ਚੰਡੀਗੜ੍ਹ ਕੂਚ ਕੀਤਾ ਜਾ ਰਿਹਾ ਹੈ। ਸੈਸ਼ਨ ਕੱਲ੍ਹ 2 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਕਿਸਾਨਾਂ ਵੱਲ ਅੱਜ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨ ਖੇਤੀ ਨੀਤੀ, ਕਰਜ਼ਾ ਮੁਆਫੀ