Punjab Video

ਕਿਹੜੀ ਪਾਰਟੀ ‘ਚ ਜਾ ਰਹੇ BJP ਆਗੂ Vijay Sampla?

ਕਿਹੜੀ ਪਾਰਟੀ ‘ਚ ਜਾ ਰਹੇ BJP ਆਗੂ Vijay Sampla?

Read More
Punjab

PSEB ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ , ਇਸ ਵਾਰ ਫਿਰ ਮਾਰੀ ਕੁੜੀਆਂ ਨੇ ਬਾਜ਼ੀ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ( Punjab School Education Board ) ਵੱਲੋਂ ਅੱਜ 10 ਵੀਂ ਕਲਾਸ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਪੰਜਾਬ  ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ.ਵਰਿੰਦਰ ਭਾਟੀਆ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। ਵਿਦਿਆਰਥੀ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.org ‘ਤੇ ਜਾ ਕੇ ਆਪਣੇ ਨਤੀਜੇ ਆਨਲਾਈਨ ਦੇਖ ਸਕਦੇ

Read More
India

ਸੀਨੀਅਰ ਨੇ ਬੇਇੱਜ਼ਤੀ ਕੀਤੀ ਤਾਂ ਕਾਂਸਟੇਬਲ ਬਣਿਆ IPS! ਨਤੀਜਾ ਵੇਖ ਹੁਣ ਸੀਨੀਅਰ ਦਾ ਹੋਇਆ ਇਹ ਹਾਲ

ਬਿਉਰੋ ਰਿਪੋਰਟ – 2 ਦਿਨ ਪਹਿਲਾ UPSC ਦੇ ਨਤੀਜਿਆਂ ਵਿੱਚ ਸਫ਼ਲ ਹੋਏ ਇੱਕ ਨੌਜਵਾਨ ਦੀ ਦਿਲਚਸਪ ਕਹਾਣੀ ਸਾਹਮਣੇ ਆਈ ਹੈ ਜੋ ਯਕੀਨਨ ਤੁਹਾਡੇ ਸੋਚਣ ਸਮਝਣ ਦਾ ਨਜ਼ਰੀਆ ਹੀ ਬਦਲ ਦੇਵੇਗੀ। ਜ਼ਿੰਦਗੀ ਤੁਹਾਨੂੰ ਅਸਾਨ ਲੱਗਣ ਲੱਗੇਗੀ, ਮਿਹਨਤ ‘ਤੇ ਵਿਸ਼ਵਾਸ਼ ਵੱਧ ਜਾਵੇਗਾ। ਆਂਧਰਾ ਪ੍ਰਦੇਸ਼ ਦੇ ਇੱਕ ਸਾਬਕਾ ਪੁਲਿਸ ਕਾਂਸਟੇਬਲ ਉਦੈ ਕ੍ਰਿਸ਼ਨਾ ਰੈੱਡੀ ਨੇ ਆਪਣੇ ਸੀਨੀਅਰ ਤੋਂ ਬਦਲਾ

Read More
Punjab

ਢਾਈ ਸਾਲਾ ਦਿਲਰੋਜ਼ ਨੂੰ ਮਿਲਿਆ ਇਨਸਾਫ਼

ਲਗਭਗ ਢਾਈ ਸਾਲ ਬਾਅਦ ਦਿਲਰੋਜ਼ ਦੇ ਮਾਪਿਆਂ ਨੂੰ ਆਖਿਰਕਾਰ ਅੱਜ ਇਨਸਾਫ ਮਿਲ ਗਿਆ ਹੈ। ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਅੱਜ ਦਿਲਰੋਜ਼ ਦੀ ਕਾਤਲ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਕੁਝ ਦਿਨ ਪਹਿਲਾਂ ਇਸ ਮਾਮਲੇ ‘ਚ ਦੋਸ਼ ਤੈਅ ਕਰ ਦਿੱਤੇ ਗਏ ਸਨ। ਔਰਤ ਨੀਲਮ ਨੇ ਪਹਿਲਾਂ ਲੜਕੀ ਦਿਲਰੋਜ਼ ਨੂੰ ਅਗਵਾ ਕੀਤਾ। ਇਸ

Read More
Punjab

ਲੁਧਿਆਣਾ ਕੋਰਟ ਦਾ ਇਤਿਹਾਸਿਕ ਫੈਸਲਾ, ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ

ਲੁਧਿਆਣਾ ਅਦਾਲਤ ਨੇ ਮਾਸੂਮ ਬੱਚੀ ਦਿਲਰੋਜ਼ ਦੇ ਕਤਲ ਦੇ ਮਾਮਲੇ ਵਿੱਚ ਇਤਿਹਾਸਿਕ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਕਾਤਲ ਔਰਤ ਨੀਲਮ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਢਾਈ ਸਾਲਾਂ ਬਾਅਦ ਦਿਲਰੋਜ਼ ਨੂੰ ਇੰਨਸਾਫ਼ ਮਿਲਿਆ ਹੈ। ਸਾਲ 2021 ‘ਚ ਮਹਿਲਾ ਗੁਆਂਢਣ ਨੀਲਮ ਨੇ ਪਹਿਲਾਂ ਬੱਚੀ ਨੂੰ ਅਗਵਾ ਕੀਤਾ ਤੇ ਫਿਰ ਜ਼ਿੰਦਾ ਦਫ਼ਨਾ ਦਿੱਤਾ ਸੀ।  ਅਦਾਲਤ ਦੇ

Read More
India

ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਸੂਚੀ ਵਿਚ ਸ਼ਾਮਲ ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ

ਟਾਈਮ ਮੈਗਜ਼ੀਨ (Time magazine) ਨੇ ਬੁੱਧਵਾਰ ਨੂੰ 2024 ਲਈ ਦੁਨੀਆ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ ਜਾਰੀ ਕੀਤੀ। ਇਸ ਵਿੱਚ ਅਦਾਕਾਰਾ ਆਲੀਆ ਭੱਟ, ਪਹਿਲਵਾਨ ਸਾਕਸ਼ੀ ਮਲਿਕ, ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਅਤੇ ਅਦਾਕਾਰ-ਨਿਰਦੇਸ਼ਕ ਦੇਵ ਪਟੇਲ ਦੇ ਨਾਂ ਸ਼ਾਮਲ ਹਨ। ਇਸ ਸੂਚੀ ਵਿੱਚ ਅਮਰੀਕਾ ਦੇ ਐਨਰਜੀ ਲੋਨ ਪ੍ਰੋਗਰਾਮ

Read More
International Punjab

ਕੈਨੇਡਾ ’ਚ ਸੋਨੇ ਦੀ ਹੁਣ ਤਕ ਦੀ ਸਭ ਤੋਂ ਵੱਡੀ ਲੁੱਟ! 2 ਪੰਜਾਬੀਆਂ ਸਣੇ 5 ਗ੍ਰਿਫ਼ਤਾਰ

ਕੈਨੇਡਾ ਵਿੱਚ ਸੋਨੇ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ 5 ਸ਼ੱਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ 2 ਪੰਜਾਬੀ ਵੀ ਸ਼ਾਮਲ ਹਨ। ਪਿਛਲੇ ਸਾਲ 17 ਅਪ੍ਰੈਲ ਨੂੰ ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 6,600 ਸੋਨੇ ਦੀਆਂ ਛੜਾਂ ਚੋਰੀ ਹੋਈਆਂ ਸੀ, ਜਿਨ੍ਹਾਂ ਦੀ ਕੀਮਤ 20 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਹੈ।

Read More
Lok Sabha Election 2024 Punjab

ਬੀਜੇਪੀ ਛੱਡ ਇਸ ਪਾਰਟੀ ‘ਚ ਸ਼ਾਮਲ ਹੋਣਗੇ ਵਿਜੇ ਸਾਂਪਲਾ, ਪੜ੍ਹੋ ਇਸ ਖ਼ਬਰ ‘ਚ

ਚੰਡੀਗੜ੍ਹ : ਬੀਤੇ ਭਾਜਪਾ ਵੱਲੋਂ ਹੁਸ਼ਿਆਰਪੁਰ ਤੋਂ ਲੋਕ ਸਭਾ ਸੀਟ ਉਪਰ ਅਨੀਤਾ ਸੋਮਵਾਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਨਾਰਾਜ਼ਗੀ ਦਾ ਦੌਰ ਸ਼ੁਰੂ ਹੋ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਟਵੀਟ ਕਰਕੇ ਆਪਣਾ ਦਰਦ ਬਿਆਨ ਕੀਤਾ। ਵਿਜੇ ਸਾਂਪਲਾ ਨੂੰ ਟਿਕਟ ਨਾ ਮਿਲਣ ਉਤੇ ਸੰਜੀਵ ਤਲਵਾੜ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਇਸ਼ਾਰਾ ਕੀਤਾ

Read More