ਬਠਿੰਡਾ ‘ਚ ਪਿਓ-ਪੁੱਤ ‘ਤੇ ਹੋਇਆ ਹਮਲਾ! ਪਿਓ ਦੀ ਗਈ ਜਾਨ
ਪੰਜਾਬ ਦੇ ਹਾਲਾਤ ਨਿੱਤ ਦਿਨ ਵਿਗੜ ਰਹੇ ਹਨ, ਆਏ ਦਿਨ ਚੋਰੀ ਜਬਰ ਜ਼ਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਠਿੰਡਾ (Bathinda) ਵਿੱਚ ਦਵਾਈ ਲੈਣ ਜਾ ਰਹੇ ਪਿਓ-ਪੁੱਤ ਤੇ ਲੁਟੇਰਿਆ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਪਿਓ ਦੀ ਮੌਤ ਹੋ ਗਈ ਅਤੇ ਪੁੱਤਰ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸੇ ਦੇਈਏ ਕਿ ਪਿਓ-ਪੁੱਤ ਪਿੰਡ