ਇਕ ਦੇਸ਼ ਇਕ ਚੋਣ ਦੇ ਬਿੱਲ ਨੂੰ ਸੋਧੀ ਹੋਈ ਸੂਚੀ ‘ਚੋਂ ਹਟਾਇਆ! ਸੰਸਦ ‘ਚ ਇਸ ਦਿਨ ਨਹੀਂ ਹੋਵੇਗਾ ਪੇਸ਼
ਬਿਉਰੋ ਰਿਪੋਰਟ – ਦੇਸ਼ ਵਿਚ ਇਕ ਦੇਸ਼ ਇਕ ਚੋਣ ਕਰਵਾਉਣ ਲਈ ਕੇਂਦਰੀ ਮੰਤਰੀ ਮੰਡਲ ਵੱਲੋਂ ਬਿਲ ਨੂੰ ਮਨਜ਼ੂਰੀ ਦੇਣ ਦੀਆਂ ਹਨ ਅਤੇ ਇਸ ਤੋਂ ਬਾਅਦ ਖਬਰ ਸਾਹਮਣੇ ਆਈ ਸੀ ਕਿ 16 ਦਸੰਬਰ ਜਾਨੀ ਕੱਲ੍ਹ ਸੰਸਦ ਵਿਚ ਇਕ ਦੇਸ਼ ਇਕ ਚੋਣ ਕਰਵਾਉਣ ਵਾਲੇ ਬਿੱਲ ਨੂੰ ਪੇਸ਼ ਕੀਤਾ ਜਾ ਸਕਦਾ ਹੈ ਪਰ ਹੁਣ ਜਾਣਕਾਰੀ ਮਿਲੀ ਹੈ ਕਿ
