ਲੁਧਿਆਣਾ AAP ਤੇ ਕਾਂਗਰਸ ‘ਚ ਕਰੜੀ ਟੱਕਰ ! ਜਲੰਧਰ ‘ਚ AAP ਦੀ ਸਰਦਾਰੀ,ਫਗਵਾੜਾ ‘ਚ ਕਾਂਗਰਸ ਦੀ ਵੱਡੀ ਜਿੱਤ
ਬਿਉਰੋ ਰਿਪੋਰਟ – ਲੁਧਿਆਣਾ ਨਗਰ ਨਿਗਮ ਦੇ ਹੁਣ ਤੱਕ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਦੀ ਹੋਈ ਨਜ਼ਰ ਆ ਰਹੀ ਹੈ ਪਰ ਕਾਂਗਰਸ ਵੀ ਕਰੜੀ ਟੱਕਰ ਵਿੱਚ ਹੈ । ਹੁਣ ਤੱਕ ਆਏ 46 ਵਾਰਡਾਂ ਦੇ ਨਤੀਜਿਆਂ ਵਿੱਚੋਂ ਆਮ ਆਦਮੀ ਪਾਰਟੀ ਨੇ 20 ‘ਤੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ ਨੇ
