ਮੂਸੇਵਾਲਾ ਵਾਂਗ ਕੀਤੇ ਟ੍ਰਿਪਲ ਮਰਡਰ ‘ਚ ਪੁਲਿਸ ਨੇ 7 ਸ਼ੂਟਰ ਗ੍ਰਿਫਤਾਰ ਕੀਤੇ ! 1500 ਕਿਲੋਮੀਟਰ ਦੂਰ ਲੁਕੇ ਸਨ !
- by Khushwant Singh
- September 7, 2024
- 0 Comments
ਪੰਜਾਬ ਪੁਲਿਸ ਦੀ AGTF ਅਤੇ ਮਹਾਰਾਸ਼ਟਰਾ ਪੁਲਿਸ ਦੀ ਕ੍ਰਾਈਮ ਬਰਾਂਚ ਟੀਮ ਦੇ ਜੁਆਇੰਟ ਆਪਰੇਸ਼ਨਸ ਤੋਂ ਬਾਅਦ ਇੰਨਾਂ ਦੀ ਗ੍ਰਿਫਤਾਰੀ ਹੋਈ ਹੈ
USA ਪਹੁੰਚਣ ਤੋਂ ਪਹਿਲਾਂ ਹੀ ਘੇਰ ਲਏ 130 ਭਾਰਤੀ, ਵਾਪਸ ਭੇਜਿਆ ਭਾਰਤ
- by Gurpreet Singh
- September 7, 2024
- 0 Comments
ਨਵੀਂ ਦਿੱਲੀ : ਪਨਾਮਾ ਨੇ ਸ਼ੁੱਕਰਵਾਰ ਨੂੰ 130 ਭਾਰਤੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਇਹ ਪ੍ਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਪਨਾਮਾ ਵਿਚ ਦਾਖਲ ਹੋਏ ਸਨ। ਇਹ ਕਾਰਵਾਈ ਅਮਰੀਕਾ ਨਾਲ ਜੁਲਾਈ ਵਿੱਚ ਹੋਏ ਸਮਝੌਤੇ ਤਹਿਤ ਕੀਤੀ ਗਈ ਸੀ। ਇਸ ਸਮਝੌਤੇ ਤਹਿਤ ਅਮਰੀਕਾ ਨੇ ਪਨਾਮਾ ਤੋਂ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ 6 ਮਿਲੀਅਨ ਡਾਲਰ ਦੀ ਸਹਾਇਤਾ
ਚੱਲਦੇ ਸ਼ੋਅ ‘ਚ ਕਰਨ ਔਜਲਾ ‘ਤੇ ਹਮਲਾ ! ਗਾਇਕ ਨੇ ਦਿੱਤੀ ਚੁਣੌਤੀ ‘ਮੰਚ ‘ਤੇ ਆਉ,ਹੁਣੇ ਇੱਕ-ਇੱਕ ਕਰ ਸਕਦੇ ਹਾਂ’
- by Khushwant Singh
- September 7, 2024
- 0 Comments
ਕਰਨ ਔਜਲਾ UK ਵਿੱਚ ਸ਼ੋਅ ਕਰਨ ਗਏ ਹਨ ਜਿੱਥੇ ਉਨ੍ਹਾਂ ਦੇ ਬੂਟ ਸਟਿਆ ਗਿਆ
29 ਸਤੰਬਰ ਐਤਵਾਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਅੱਗੇ ਹੋ ਜਾਣਗੀਆਂ, ਸ਼ੁਰੂ ਹੋਵੇਗੀ ‘ਡੇਅ ਲਾਈਟ ਸੇਵਿੰਗ’
- by Gurpreet Singh
- September 7, 2024
- 0 Comments
ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ ਤਹਿਤ ਘੜੀਆਂ ਦਾ ਸਮਾਂ ਇਸ ਮਹੀਨੇ 29 ਸਤੰਬਰ ਦਿਨ ਐਤਵਾਰ ਨੂੰ ਤੜਕੇ ਸਵੇਰੇ 2 ਵਜੇ ਇਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਛੇ ਕੁ ਮਹੀਨਿਆਂ ਦੀ ਚੱਲ ਰਹੀ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ। ਇਹ ਸਮਾਂ ਇਸੀ ਤਰ੍ਹਾਂ 06 ਅਪ੍ਰੈਲ 2025 ਤੱਕ ਜਾਰੀ ਰਹੇਗਾ ਅਤੇ ਫਿਰ
ਭਲਵਾਨਾਂ ਦੇ ਅੰਦੋਲਨ ਪਿੱਛੇ ਕਾਂਗਰਸ ਦਾ ਹੱਥ : ਬ੍ਰਿਜ ਭੂਸ਼ਣ
- by Gurpreet Singh
- September 7, 2024
- 0 Comments
ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸ਼ੁਕਰਵਾਰ ਨੂੰ ਭਲਵਾਨ ਵਿਨੇਸ਼ ਫੋਗਾਟ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਦਾਅਵਾ ਕੀਤਾ ਕਿ ਮਹਿਲਾ ਭਲਵਾਨਾਂ ਦਾ ਉਨ੍ਹਾਂ ਵਿਰੁਧ ਅੰਦੋਲਨ ਕਾਂਗਰਸ ਸਪਾਂਸਰਡ ਸੀ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, “ਜਦੋਂ
Swiggy ‘ਚ 33 ਕਰੋੜ ਦਾ ਘਪਲਾ! ਸਾਬਕਾ ਮੁਲਾਜ਼ਮ ‘ਤੇ ਲੱਗੇ ਦੋਸ਼
- by Gurpreet Singh
- September 7, 2024
- 0 Comments
ਦਿੱਲੀ : ਆਨਲਾਈਨ ਫੂਡ ਡਿਲੀਵਰੀ ਕੰਪਨੀ Swiggy ਨੇ ਆਪਣੇ ਇੱਕ ਸਾਬਕਾ ਕਰਮਚਾਰੀ ‘ਤੇ 33 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਲਗਾਇਆ ਹੈ। ਮਨੀਕੰਟਰੋਲ ਦੇ ਅਨੁਸਾਰ, ਇਸ ਜੂਨੀਅਰ ਕਰਮਚਾਰੀ ਨੇ “ਪਿਛਲੇ ਸਾਲਾਂ” ਵਿੱਚ ਇਹ ਗਬਨ ਕੀਤਾ ਹੈ। ਇਹ ਜਾਣਕਾਰੀ ਕੰਪਨੀ ਦੀ ਵਿੱਤੀ ਸਾਲ 2024 ਦੀ ਸਾਲਾਨਾ ਰਿਪੋਰਟ ਤੋਂ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ Swiggy ਆਪਣੇ
ਪੋਰਨ ਸਟਾਰ ਮਾਮਲੇ ‘ਚ ਟਰੰਪ ਦੀ ਸਜ਼ਾ ਮੁਲਤਵੀ, 18 ਸਤੰਬਰ ਦੀ ਬਜਾਏ 26 ਨਵੰਬਰ ਨੂੰ ਆਵੇਗਾ ਫੈਸਲਾ
- by Gurpreet Singh
- September 7, 2024
- 0 Comments
ਅਮਰੀਕਾ : ਮੈਨਹਟਨ ਹਸ਼ ਮਨੀ ਅਪਰਾਧਿਕ ਮੁਕੱਦਮੇ ਵਿੱਚ ਡੋਨਾਲਡ ਟਰੰਪ ਦੀ ਸਜ਼ਾ ਨੂੰ ਨਵੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ, ਜੱਜ ਜੁਆਨ ਮਾਰਚੇਨ ਨੇ ਟਰੰਪ ਦੀ ਸਜ਼ਾ ਨੂੰ 26 ਨਵੰਬਰ ਤੱਕ ਮੁਲਤਵੀ ਕਰਨ ਦਾ ਫੈਸਲਾ ਸੁਣਾਇਆ। ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ। ਇਸ ਮਾਮਲੇ
ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਤਮਗਾ, ਹੋਕਾਟੋ ਹੋਟੋਜ਼ ਸੇਮਾ ਨੇ ਜਿੱਤਿਆ ਕਾਂਸੀ ਦਾ ਤਮਗਾ
- by Gurpreet Singh
- September 7, 2024
- 0 Comments
ਪੈਰਿਸ ਪੈਰਾਲੰਪਿਕ ਵਿੱਚ ਭਾਰਤ ਨੂੰ ਇੱਕ ਹੋਰ ਮੈਡਲ ਮਿਲਿਆ ਹੈ। ਹੋਕੁਟੋ ਹੋਟੋਜ਼ ਸੇਮਾ ਨੇ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਸ਼ਾਟ ਪੁਟ F57 ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਹੋਕਾਟੋ ਹੋਟੋਜ਼ ਸੇਮਾ ਨਾਗਾਲੈਂਡ ਤੋਂ ਆਉਂਦਾ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਐਕਸ-ਪੋਸਟ ਰਾਹੀਂ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਐਕਸ-ਪੋਸਟ