Lok Sabha Election 2024 Punjab

ਸੁਖਬੀਰ ਬਾਦਲ ਵੱਲੋਂ ਅਰਸ਼ਦੀਪ ਸਿੰਘ ਕਲੇਰ ਲੋਕ ਸਭਾ ਹਲਕਾ ਚੰਡੀਗੜ ਦੇ ਕੋਆਰਡੀਨੇਟਰ ਨਿਯੁਕਤ

ਲੋਕ ਸਭਾ ਹਲਕਾ ਚੰਡੀਗੜ੍ਹ ਜਿਸਦੀ ਚੋਣ ਪੰਜਾਬ ਦੇ ਨਾਲ 1 ਜੂਨ ਨੂੰ ਹੋਣ ਜਾ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਅਤੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਦੀ ਚੋਣ ਲਈ ਕੁਆਰਡੀਨੇਟਰ ਨਿਯੁਕਤ ਕੀਤਾ ਹੈ। ਬਾਦਲ ਨੇ ਕਿਹਾ ਕਿ ਕਲੇਰ ਲੋਕ

Read More
Punjab

ਰਾਹ ਪੁੱਛਣ ਦਾ ਬਹਾਨੇ ਅਣਪਛਾਤਿਆਂ ਨੇ ਲੜਕੀ ਤੋਂ ਖੋਹਿਆ ਫੋਨ, ਘਟਨਾ CCTV ‘ਚ ਕੈਦ

ਜਲੰਧਰ : ਸੂਬੇ ਵਿੱਚ ਲੁੱਟਾਂ ਖੋਹਾਂਏ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਕਿਤੇ ਨਾ ਕਿਤੇ ਤੋਂ ਲੁੱਟਾਂ ਖੋਹਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸੇ ਦੌਰਾਨ ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੜਕੀ ਤੋਂ ਅਣਪਛਾਤਿਆਂ ਵੱਲੋਂ ਲੁੱਟ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਐਵੀਨਿਊ ‘ਚ ਘਰ

Read More
Punjab

ਪਹਿਲੇ ਦਿਨ ਕਾਲਜ ਜਾ ਰਿਹਾ ਸੀ ਨੌਜਵਾਨ! ਇੱਕ ਖ਼ਬਰ ਨੇ ਪਰਿਵਾਰ ਦਾ ਕਲੇਜਾ ਬਾਹਰ ਕੱਢ ਦਿੱਤਾ!

ਸੁਲਤਾਨਪੁਰ ਲੋਧੀ (Sultanpur Lodhi ) ਤੋਂ ਡੱਲਾ ਰੋਡ ਸਥਿਤ ਇੱਕ ਪੈਟ੍ਰੋਲ ਪੰਪ (Petrol Pump) ਨੇੜੇ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਉਸ ਦਾ ਸਾਥੀ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਵਦੀਪ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 10 ਸਾਲ ਸੀ ਅਤੇ ਉਹ ਸੁਲਤਾਨਪੁਰ

Read More
India

ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਰਾਮਦੇਵ ਨੇ ਮੰਗੀ ਮੁਆਫ਼ੀ, ਪਤੰਜਲੀ ਨੇ ਅਖਬਾਰ ‘ਚ ਵੱਡਾ ਮਾਫੀਨਾਮਾ ਛਪਵਾਇਆ

ਦਿੱਲੀ : ਪਤੰਜਲੀ (Patanjali Ayurveda) ਦੁਆਰਾ ਗੁੰਮਰਾਹਕੁੰਨ ਇਸ਼ਤਿਹਾਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ( Supreme Court)   ਦੀ ਫਟਕਾਰ ਤੋਂ ਬਾਅਦ ਪਤੰਜਲੀ ਨੇ ਅਖਬਾਰਾਂ ‘ਚ ਨਵਾਂ ਇਸ਼ਤਿਹਾਰ ਜਾਰੀ ਕੀਤਾ ਹੈ। ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਅੱਜ ਅਖਬਾਰਾਂ ਵਿੱਚ ਇੱਕ ਨਵਾਂ ਜਨਤਕ ਮੁਆਫੀਨਾਮਾ ਜਾਰੀ ਕੀਤਾ ਹੈ। ਰਾਮਦੇਵ ਬਾਲਕ੍ਰਿਸ਼ਨ ਨੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ

Read More
Punjab

ਖ਼ਰਾਬ ਮੌਸਮ ਨੇ ਕਿਸਾਨ ਫ਼ਿਕਰਾਂ ‘ਚ ਪਾਏ, ਦਰਜਨ ਸ਼ਹਿਰਾਂ ਵਿੱਚ ਟੁੱਟਵਾਂ ਮੀਂਹ

ਪੰਜਾਬ ਵਿੱਚ ਲੰਘੀ ਰਾਤ ਪਏ ਬੇਮੌਸਮੇ ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾ ਦਿੱਤੇ ਹਨ। ਮੀਂਹ ਕਰਕੇ ਕਿਸਾਨਾਂ ਨੂੰ ਤਿਆਰ ਖੜ੍ਹੀ ਹਾੜ੍ਹੀ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਡਰ ਸਤਾ ਰਿਹਾ ਹੈ। ਪੰਜਾਬ ਵਿੱਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੈ ਅਤੇ ਵਾਢੀ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਅਜਿਹੇ ਮੌਕੇ ਪੰਜਾਬ ਵਿੱਚ

Read More
International

ਅਮਰੀਕਾ ‘ਚ ਤੇਲ ਲੈ ਕੇ ਜਾ ਰਿਹਾ ਜਹਾਜ਼ ਹੋਇਆ ਕਰੈਸ਼, ਦੋ ਦੀ ਮੌਤ

ਅਮਰੀਕਾ : ਮੰਗਲਵਾਰ ਨੂੰ, ਇੱਕ ਡਗਲਸ ਸੀ-54 ਜਹਾਜ਼ (Douglas C-54 aircraft) , ਫੇਅਰਬੈਂਕਸ, ਅਲਾਸਕਾ ਤੋਂ ਉਡਾਣ ਭਰਨ ਤੋਂ ਬਾਅਦ ਬਾਲਣ ਲੈ ਕੇ ਇੱਕ ਜੰਮੀ ਹੋਈ ਨਦੀ ਵਿੱਚ ਹਾਦਸਾਗ੍ਰਸਤ (accident) ਹੋ ਗਿਆ। ਏਬੀਸੀ ਨਿਊਜ਼ ਨੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਹਵਾਲੇ ਨਾਲ ਕਿਹਾ ਕਿ ਦੋ ਲੋਕ ਸਵਾਰ ਸਨ। ਇਸ ਤੋਂ ਇਲਾਵਾ, ਐਫਏਏ ਵੀ ਇਸ ਘਟਨਾ ਦੀ

Read More