ਕਿਸਾਨਾਂ ਨੇ ਇਕੱਠ ਦੀ ਥਾਂ ਬਦਲੀ! ਆਮ ਲੋਕਾਂ ਨੂੰ ਕੀਤੀ ਖ਼ਾਸ ਅਪੀਲ
ਬਿਉਰੋ ਰਿਪੋਰਟ (ਅੰਮ੍ਰਿਤਸਰ): ਪੰਜਾਬ ਬਿਜਲੀ ਬੋਰਡ ਦੇ ਨਿੱਜੀਕਰਣ ਦੇ ਵਿਰੋਧ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਅੱਜ 14 ਜੁਲਾਈ ਅੰਮ੍ਰਿਤਸਰ ਦੇ ਪੰਜਾਬ ਵਿੱਚ ਐਕਸੀਅਨ ਐਸ ਈ ਚੀਫ਼ ਇੰਜੀਨੀਅਰ ਪਾਵਰਕਾਮ ਬਾਡਰਜ਼ੋਨ ਅੰਮ੍ਰਿਤਸਰ ਦੇ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਮੀਂਹ ਪੈਣ ਨਾਲ ਜ਼ਮੀਨ ਗਿੱਲੀ ਹੋਣ ਕਰਕੇ ਇਸਦੀ ਥਾਂ ਬਦਲ ਦਿੱਤੀ ਗਈ