ਪ੍ਰਤਾਪ ਬਾਜਵਾ ਤੇ ਕਾਂਗਰਸ ਦੇ ਦੋ ਹੋਰ ਲੀਡਰਾਂ ਨੂੰ ਹਰਿਆਣਾ ‘ਚ ਮਿਲੀ ਵੱਡੀ ਜ਼ਿੰਮੇਵਾਰੀ
- by Manpreet Singh
- September 14, 2024
- 0 Comments
ਬਿਊਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਨੂੰ ਲੈ ਕੇ ਕਾਂਗਰਸ ਨੇ ਤਿੰਨ ਅਬਜ਼ਰਵਰਾਂ ਦਾ ਐਲਾਨ ਕੀਤਾ ਹੈ। ਇਸ ਵਿੱਚ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਦੋ ਹੋਰ ਲੀਡਰਾਂ ਦਾ ਵੀ ਨਾਵਾਂ ਦਾ ਐਲਾਨ ਕੀਤਾ ਹੈ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ
24 ਸਤੰਬਰ ਨੂੰ ਅੰਮ੍ਰਿਤਸਰ ‘ਚ ਗਰਜਣਗੇ ਕਿਸਾਨ! ਧਰਨੇ ਤੋਂ ਪਹਿਲਾਂ ਦਿੱਤੀ ਵੱਡੀ ਚੇਤਾਵਨੀ
- by Manpreet Singh
- September 14, 2024
- 0 Comments
ਬਿਊਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਅਤੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਨੂੰ ਵਫਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਦੋ ਕਿਸਾਨ ਸ਼ਹੀਦ ਹੋਏ ਸੀ ਪਰ ਉਨ੍ਹਾਂ ਦੇ ਪਰਿਵਾਰਾਂ
ਸਾਈਡ ਨਾ ਮਿਲਣ ‘ਤੇ ਪੰਜਾਬ ਪੁਲਿਸ ਨੇ ਨੌਜਵਾਨ ‘ਤੇ ਪਾਇਆ NDPS ਐਕਟ ਦਾ ਕੇਸ! ਹਾਈਕੋਰਟ ਦੀ ਜਾਂਚ ‘ਚ ਪੁਲਿਸ ਦੀ ਸਾਜਿਸ਼ ਹੋਈ ਬੇਨਕਾਬ
- by Manpreet Singh
- September 14, 2024
- 0 Comments
ਬਿਊਰੋ ਰਿਪੋਰਟ – ਪੰਜਾਬ ਹਰਿਆਣਾ ਹਾਈਕੋਰਟ (PUNJAB HARYANA HIGH COURT) ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਦੇ ਮਨਾਂ ਵਿੱਚੋਂ ਪੰਜਾਬ ਪੁਲਿਸ ਦੀ ਦਹਿਸ਼ਤ ਵਰਗੀ ਛਾਪ ਛੱਡ ਦਿੱਤੀ ਹੈ। ਇੱਕ ਨੌਜਵਾਨ ਨੂੰ ਪੁਲਿਸ ਦੀ ਗੱਡੀ ਨੂੰ ਸਾਈਡ ਨਾ ਦੇਣ ‘ਤੇ ਝੂਠੇ ਨਸ਼ੇ ਦੇ ਕੇਸ ਵਿੱਚ ਫਸਾਇਆ ਗਿਆ। ਦਰਅਸਲ ਸੁਲਤਾਨਪੁਰ ਲੋਧੀ ਦਾ
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਓਲੰਪੀਅਨ ਮਨੂ ਭਾਕਰ! ਪਰਿਵਾਰ ਸਮੇਤ ਟੇਕਿਆ ਮੱਥਾ
- by Preet Kaur
- September 14, 2024
- 0 Comments
ਬਿਉਰੋ ਰਿਪੋਰਟ: ਓਲੰਪਿਕ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਨੂ ਭਾਕਰ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੀ। ਉਸਨੇ ਬੀਤੀ ਸ਼ਾਮ ਵਾਹਗਾ ਬਾਰਡਰ ’ਤੇ ਰਿਟਰੀਟ ਸਮਾਰੋਹ ਵੀ ਦੇਖਿਆ। ਉਸਨੇ ਕਿਹਾ ਕਿ ਨੌਜਵਾਨਾਂ ਨੂੰ ਟੀਚਾ ਮਿੱਥਣਾ ਚਾਹੀਦਾ ਹੈ। ਪੈਰਿਸ ਓਲੰਪਿਕ ’ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਦਿੱਲੀ ਨਿਵਾਸੀ ਮਨੂ ਭਾਕਰ ਨੇ
PM ਮੋਦੀ ਦੇ ਘਰ ਵੱਛੇ ਨੇ ਜਨਮ ਲਿਆ! ਮੱਥੇ ‘ਤੇ ਇਹ ਨਿਸ਼ਾਨ ਵੇਖ ਦਿੱਤਾ ਸਪੈਸ਼ਲ ਨਾਂ !
- by Manpreet Singh
- September 14, 2024
- 0 Comments
ਬਿਊਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ (PRIME MINISTER NARINDER MODI) ਦੇ ਦਿੱਲੀ ਸਥਿਤ ਨਿਵਾਸ ਲੋਕ ਕਲਿਆਣ ਮਾਰਗ (PM HOUSE LOK KALYAN MARG) ‘ਤੇ ਨਵਾਂ ਮੈਂਬਰ ਆਇਆ ਹੈ, ਜਿਸ ਦਾ ਵੀਡੀਓ ਪ੍ਰਧਾਨ ਮੰਤਰੀ ਨੇ ਆਪ ਸ਼ੇਅਰ ਕੀਤਾ ਹੈ। ਪੀਐੱਮ ਮੋਦੀ ਦੇ ਘਰ ਗਾਂ ਨੇ ਸਿਹਤਮੰਦ ਬਛੜੇ (Minister’s household is a healthy calf) ਨੂੰ ਜਨਮ ਦਿਨ
VIDEO – NIA ਦੀ ਰੇਡ ‘ਚੋਂ ਕੀ ਨਿਕਲਿਆ । KHALAS TV
- by Preet Kaur
- September 14, 2024
- 0 Comments
VIDEO – 14 ਸਤੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Preet Kaur
- September 14, 2024
- 0 Comments
ਅਬੋਹਰ ਦੀਆਂ ਸੜਕਾਂ ਤੇ ਹੋਈ ਸ਼ਰੇਆਮ ਗੁੰਡਾਗਰਦੀ!
- by Manpreet Singh
- September 14, 2024
- 0 Comments
ਬਿਊਰੋ ਰਿਪੋਰਟ – ਅਬੋਹਰ (Abohar) ਦੀਆਂ ਸੜਕਾਂ ‘ਤੇ ਸ਼ਰੇਆਮ ਬਦਮਾਸ਼ੀ ਕੀਤੀ ਗਈ ਹੈ। ਨੌਜਵਾਨਾਂ ਵੱਲੋਂ ਸ਼ਰੇਆਮ ਹਥਿਆਰ ਲਹਿਰਾ ਕੇ ਗਊਸ਼ਾਲਾ ਰੋਡ ਜਾਮ ਕਰ ਦਿੱਤੀ। ਦੱਸ ਦੇਈਏ ਕਿ ਇਸ ਮਹੀਨੇ ਵਿਦਿਆਰਥੀ ਚੋਣਾਂ ਹਨ, ਜਿਸ ਕਰਕੇ ਕਈ ਨੌਜਵਾਨ ਆਪਣੇ ਸਮਰਥਕਾਂ ਦੇ ਹੱਕ ਵਿੱਚ ਪੋਸਟਰ ਲੈ ਕੇ ਸ਼ਹਿਰ ਵਿੱਚ ਜਲੂਸ ਕੱਢ ਰਹੇ ਸਨ। ਹਥਿਆਰ ਲਹਿਰਾਉਂਦੀਆਂ ਦੀ ਵੀਡੀਓ ਵੀ
ਹਿਮਾਚਲ ਜਾਣ ਵਾਲੇ ਸਾਵਧਾਨ! ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ’ਤੇ ਡਿੱਗੀਆਂ ਢਿੱਗਾਂ, ਹਰਿਆਣਾ-ਪੰਜਾਬ, ਚੰਡੀਗੜ੍ਹ ਦੇ ਸੈਲਾਨੀ ਮਲਬੇ ’ਚ ਫਸੇ
- by Preet Kaur
- September 14, 2024
- 0 Comments
ਬਿਉਰੋ ਰਿਪੋਰਟ: ਹਿਮਾਚਲ ਦੇ ਮੰਡੀ ਵਿੱਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਨੂੰ ਇਕ ਵਾਰ ਫਿਰ ਬੰਦ ਕਰ ਦਿੱਤਾ ਗਿਆ। ਮੰਡੀ ਤੋਂ 9 ਮੀਲ ਨੇੜੇ ਹਾਈਵੇਅ ’ਤੇ ਰਾਤ 1 ਵਜੇ ਪਹਾੜੀ ਤੋਂ ਭਾਰੀ ਮਲਬਾ ਸੜਕ ’ਤੇ ਡਿੱਗਿਆ। ਇਸ ਦੌਰਾਨ ਇੱਕ ਥਾਰ ਗੱਡੀ ਮਲਬੇ ਹੇਠਾਂ ਫਸ ਗਈ। ਜ਼ਮੀਨ ਖਿਸਕਣ ਤੋਂ ਬਾਅਦ ਹਾਈਵੇਅ ਦੇ ਦੋਵੇਂ ਪਾਸੇ 2 ਕਿਲੋਮੀਟਰ ਲੰਬਾ ਜਾਮ