ਪਾਕਿਸਤਾਨ ਦੀ ਪਹਿਲੀ ਮਹਿਲਾ ਇਸ ਅਹੁਦੇ ਤੱਕ ਪਹੁੰਚੀ!
- by Manpreet Singh
- September 15, 2024
- 0 Comments
ਬਿਊਰੋ ਰਿਪੋਰਟ – ਪਾਕਿਸਤਾਨ ਕ੍ਰਿਕਟ ਬੋਰਡ (PCB) ਵੱਲੋਂਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸਲੀਮਾ ਇਮਤਿਆਜ਼ (Salima Imtiaz) ਕੌਮਾਤਰੀ ਕ੍ਰਿਕਟ ਪ੍ਰੀਸ਼ਦ (ICC) ਦੇ ਵਿਕਾਸ ਅੰਪਾਇਰਾ ਲਈ ਨਾਮਜ਼ਦ ਹੋਈ ਹੈ। ਪੀਸੀਬੀ ਨੇ ਦੱਸਿਆ ਕਿ ਸਲੀਮਾ ਕੌਮਾਤਰੀ ਪੈਨਲ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਹੈ। ਸਲੀਮਾ ਹੁਣ ਕੌਮਾਤਰੀ ਮੈਚਾਂ ਅਤੇ ਆਈ.ਸੀ.ਸੀ ਮਹਿਲਾਂ ਮੁਕਾਬਲਿਆਂ ਵਿੱਚ ਅੰਪਾਇਰਿੰਗ ਕਰੇਗੀ। ਇਸ ਤੋਂ
VIDEO-ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- September 15, 2024
- 0 Comments
ਛੋਟਾ ਸਿੱਧੂ ਸੋਸ਼ਲ ਮੀਡੀਆ ‘ਤੇ ਛਾਇਆ!
- by Manpreet Singh
- September 15, 2024
- 0 Comments
ਸਿੱਧੂ ਮੂਸੇ ਵਾਲਾ ਦੇ ਛੋਟੇ ਭਰਾ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਛੋਟੇ ਸਿੱਧੂ ਨੂੰ ਪਿਤਾ ਬਲਕੌਰ ਸਿੰਘ ਅਤੇ ਉਸ ਦੀ ਮਾਤਾ ਚਰਨ ਕੌਰ ਲਾਡ ਲਡਾ ਰਹੀ ਹੈ। ਇਸ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਇਹ ਵੀ ਪੜ੍ਹੋ –
ਕਾਊਂਟਰ ਇੰਟੈਲੀਜੈਂਸ ਵਿੰਗ ਨੇ ਵੱਡੀ ਸਫਲਤਾ ਕੀਤੀ ਹਾਸਲ!
- by Manpreet Singh
- September 15, 2024
- 0 Comments
ਬਿਊਰੋ ਰਿਪੋਰਟ – ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਨੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ 12.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਉਰਫ ਫੌਜੀ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕਸੇਲ ਤੋਂ ਕਾਬੂ ਕੀਤਾ ਗਿਆ ਹੈ ਅਤੇ ਉਹ ਕਸੇਲ ਦਾ ਹੀ ਰਹਿਣ ਵਾਲਾ
ਅੰਮ੍ਰਿਤਸਰ ‘ਚ ਘੁੰਮਦੇ ਫੋਟੋਗ੍ਰਾਫਰਾਂ ‘ਤੇ ਭੜਕੇ ਨਿਹੰਗ ਸਿੰਘ,ਖੋਹ ਲਏ ਮੁੰਡਿਆਂ ਦੇ ਕੈਮਰੇ
- by Gurpreet Singh
- September 15, 2024
- 0 Comments
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਚ ਨਿਹੰਗ ਜੱਥੇਬੰਦੀਆਂ ਅਤੇ ਫੋਟੋਗ੍ਰਾਫਰ ਆਹਮੋ ਸਾਹਮਣੇ ਹੋ ਗਏ। ਇਲਜ਼ਾਮ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਇਨ੍ਹਾਂ ਫੋਟੋਗ੍ਰਾਫਰਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਫਿਰ ਵੀ ਫੋਟੋਗ੍ਰਾਫਰ ਆਪਣੀ ਮਨਮਰਜ਼ੀ ਕਰ ਰਹੇ
ਕਿਰਾਏਦਾਰਾਂ ਮਕਾਨ ਮਾਲਕ ਨਾਲ ਕੀਤੀ ਹੱਦੋਂ ਵੱਧ ਮਾੜੀ! ਪੜ੍ਹ ਕੇ ਉੱਡ ਜਾਣਗੇ ਹੋਸ਼
- by Manpreet Singh
- September 15, 2024
- 0 Comments
ਬਿਊਰੋ ਰਿਪੋਰਟ – ਮੋਹਾਲੀ (Mohali) ਜ਼ਿਲ੍ਹੇ ਦੇ ਕਸਬੇ ਢਕੋਲੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਕਾਨ ਮਾਲਕ ਨੂੰ ਕਿਰਾਏਦਾਰਾਂ ਵੱਲੋਂ ਬਲੈਕਮੇਲ ਕਰਨ ਦੇ ਨਾਲ ਬੰਧਕ ਵੀ ਬਣਾ ਕੇ ਰੱਖਿਆ ਹੋਇਆ ਸੀ। ਦੱਸ ਦੇਈਏ ਕਿ ਮਕਾਨ ਮਾਲਕ ਮਨੋਜ ਨੂੰ ਉਸ ਦੇ ਕਿਰਾਏਦਾਰ ਔਰਤ ਨੇ ਆਪਣੇ ਪਤੀ ਸੂਰਜ ਸ਼ਰਮਾ ਨਾਲ ਮਿਲ ਕੇ ਬਲੈਕਮੇਲ
ਚੰਡੀਗੜ੍ਹ ਤੇ ਮੋਹਾਲੀ ਬਾਰਡਰ ‘ਤੇ ਹੋਇਆ ਭਿਆਨਕ ਹਾਦਸਾ!
- by Manpreet Singh
- September 15, 2024
- 0 Comments
ਬਿਊਰੋ ਰਿਪੋਰਟ – ਚੰਡੀਗੜ੍ਹ ਤੇ ਮੋਹਾਲੀ ਬਾਰਡਰ ‘ਤੇ ਸੀਟੀਯੂ (CTU) ਦੀ ਬੱਸ ਅਤੇ ਮਹਿਦਰਾ ਪਿੱਕਅੱਪ (Mahindra Pickup) ਦੇ ਵਿੱਚ ਭਿਆਨਕ ਟੱਕਰ ਹੋਈ ਹੈ। ਦੱਸ ਦੇਈਏ ਕਿ ਇਹ ਹਾਦਸਾ ਇੰਨ੍ਹਾਂ ਖਤਰਨਾਕ ਸੀ ਕਿ ਸ਼ਟਰਾਂ ਨਾਲ ਲੱਧੀ ਪਿਕਅੱਪ ਪਲਟ ਗਈ। ਜਿਸ ਕਾਰਨ ਗੱਡੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਅਤੇ ਸਾਰਾ ਸਮਾਨ ਸੜਕ ‘ਤੇ ਖਿੱਲਰ ਗਿਆ। ਪ੍ਰਾਪਤ