ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਗੰਭੀਰ, ਅਚਾਨਕ ਹੋਏ ਬੇਹੋਸ਼
ਖਨੌਰੀ ਬਾਰਡਰ : ਕਿਸਾਨਾਂ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਕਾਨੂੰਨ ਲਈ 24 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਵਿਗੜ ਗਈ ਹੈ। ਵੀਰਵਾਰ ਸਵੇਰੇ ਉਹ ਅਚਾਨਕ ਬੇਹੋਸ਼ ਹੋ ਗਏ। ਇਸ਼ਨਾਨ ਕਰਕੇ ਬਾਹਰ ਆਉਂਦੇ ਸਮੇਂ ਉਹ ਡਿੱਗ ਗਏ। ਉਸ ਨੂੰ ਉਲਟੀ ਵੀ ਆ ਗਈ। ਲਗਾਤਾਰ ਉਲਟੀਆਂ ਆਉਣ