ਤਹਿਰਾਨ ਦੀ ਟਰੰਪ ਨੂੰ ਲਲਕਾਰ! “ਇਰਾਨ ਆਏ ਤਾਂ ਤਾਬੂਤਾਂ ਵਿੱਚ ਵਾਪਸ ਜਾਣਗੇ ਅਮਰੀਕੀ ਸੈਨਿਕ”
ਤਹਿਰਾਨ/ਵਾਸ਼ਿੰਗਟਨ (29 ਮਾਰਚ, 2026): ਪੱਛਮੀ ਏਸ਼ੀਆ ਵਿੱਚ ਜੰਗ ਦੇ ਬੱਦਲ ਹੋਰ ਗੂੜ੍ਹੇ ਹੋ ਗਏ ਹਨ। ਈਰਾਨ ਦੇ ਪ੍ਰਮੁੱਖ ਅਖ਼ਬਾਰ ‘ਤੇਹਰਾਨ ਟਾਈਮਜ਼’ ਨੇ ਆਪਣੇ ਵਿਸ਼ੇਸ਼ ਅੰਕ ਰਾਹੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਅਖ਼ਬਾਰ ਨੇ ਆਪਣੇ ਮੁੱਖ ਪੰਨੇ ’ਤੇ ਅਮਰੀਕੀ ਸੈਨਿਕਾਂ ਦੀ ਤਸਵੀਰ ਛਾਪਦਿਆਂ ਕੈਪਸ਼ਨ ਲਿਖਿਆ ਹੈ- “ਨਰਕ ਵਿੱਚ ਤੁਹਾਡਾ ਸਵਾਗਤ ਹੈ।” ਅਖ਼ਬਾਰ
