Religion

ਪਿਛਲੇ ਪਾਪ ਧੌਣ ਤੋਂ ਬਾਅਦ ਅਗਲੇ ਗੁਨਾਹ ਕਰਨ ਦੇ ਰਾਹ ਪੈ ਗਏ ਅਕਾਲੀ- ਦਲ ਖਾਲਸਾ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਏ ਜਾਣ ’ਤੇ ਕਈ ਧਾਰਮਿਕ ਜਥੇਬੰਦੀਆਂ ਨੇ ਸਵਾਲ ਚੁੱਕੇ ਸਨ। ਦਲ ਖਾਲਸਾ ਜਥੇਬੰਦੀ ਨੇ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ’ਤੇ ਨਿਸ਼ਾਨਾ ਸਾਧਿਆ ਹੈ। ਦਲ਼ ਖਾਲਸਾ ਨੇ ਕਿਹਾ ਕਿ  ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀਆਂ ਨੇ ਇੱਕ ਵਾਰ ਫਿਰ ਸਿੱਖ ਪੰਥ ਨਾਲ ਧੋਖਾ ਕੀਤਾ ਹੈ

Read More
International

ਨਾਈਜੀਰੀਆ ਵਿੱਚ ਗਲਤੀ ਨਾਲ ਨਾਗਰਿਕਾਂ ‘ਤੇ ਹਵਾਈ ਹਮਲਾ: 16 ਦੀ ਮੌਤ

ਅਫਰੀਕੀ ਦੇਸ਼ ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਜ਼ਮਫਾਰਾ ਵਿੱਚ ਐਤਵਾਰ ਨੂੰ ਇੱਕ ਫੌਜੀ ਹਵਾਈ ਹਮਲੇ ਵਿੱਚ 16 ਲੋਕ ਮਾਰੇ ਗਏ। ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਇੱਕ ਪਾਇਲਟ ਨੇ ਗਲਤੀ ਨਾਲ ਸਥਾਨਕ ਲੋਕਾਂ ਦੀ ਰੱਖਿਆ ਫੋਰਸ ਨੂੰ ਇੱਕ ਅਪਰਾਧੀ ਗਿਰੋਹ ਸਮਝ ਲਿਆ। ਨਾਈਜੀਰੀਆਈ ਫੌਜ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਅਪਰਾਧਿਕ ਗਿਰੋਹਾਂ ਨਾਲ ਲੜ ਰਹੀ ਹੈ। ਉਹਨਾਂ

Read More
International

ਕੈਲੀਫੋਰਨੀਆ ’ਚ ਅੱਗ ਦਾ ਕਹਿਰ, ਹੁਣ ਤਕ 24 ਲੋਕਾਂ ਦੀ ਮੌਤ

Cਕੈਲੀਫੋਰਨੀਆ ਦੇ ਮੌਸਮ ਵਿਗਿਆਨੀਆਂ ਨੇ ਭਵਿੱਖ ਵਿੱਚ ਵੀ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਮਰਨ ਵਾਲਿਆਂ ਵਿੱਚ ਆਸਟ੍ਰੇਲੀਆਈ ਟੀਵੀ ਅਦਾਕਾਰ ਰੋਰੀ ਸਾਈਕਸ ਵੀ ਸ਼ਾਮਲ ਸੀ। ਪਿਛਲੇ 7 ਦਿਨਾਂ ਤੋਂ ਲੱਗੀ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਈਟਨ ਅਤੇ ਪੈਲੀਸੇਡਸ ਵਿੱਚ 16 ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ। ਐਤਵਾਰ ਨੂੰ

Read More
India

ਮਹਾਂਕੁੰਭ ​​ਦੇ ਮੇਲਾ ਸ਼ੁਰੂ, 60 ਲੱਖ ਸ਼ਰਧਾਲੂਆਂ ਨੇ ਕੀਤਾ ਇਸ਼ਨਾਨ

ਮਹਾਂਕੁੰਭ ​​ਸ਼ੁਰੂ ਹੋ ਗਿਆ ਹੈ। ਅੱਜ ਪੌਸ਼ ਪੂਰਨਿਮਾ ‘ਤੇ ਪਹਿਲਾ ਇਸ਼ਨਾਨ ਹੈ। ਸਵੇਰੇ 9.30 ਵਜੇ ਤੱਕ 60 ਲੱਖ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ ਹੈ। ਇਹ ਅੰਕੜਾ 1 ਕਰੋੜ ਤੱਕ ਪਹੁੰਚ ਸਕਦਾ ਹੈ। 12 ਕਿਲੋਮੀਟਰ ਦੇ ਖੇਤਰ ਵਿੱਚ ਬਣੇ ਇਸ਼ਨਾਨ ਘਾਟ ਸ਼ਰਧਾਲੂਆਂ ਨਾਲ ਭਰੇ ਹੋਏ ਹਨ। ਇਕੱਲੇ ਸੰਗਮ ਵਿੱਚ ਹੀ ਹਰ ਘੰਟੇ 2 ਲੱਖ ਲੋਕ ਇਸ਼ਨਾਨ ਕਰ

Read More
India Punjab

ਯੂਪੀ ਵਿੱਚ ਸੰਘਣੀ ਧੁੰਦ, 67 ਰੇਲਗੱਡੀਆਂ 10 ਘੰਟੇ ਤੱਕ ਦੇਰੀ ਨਾਲ: ਸ਼ਿਮਲਾ ‘ਚਤਾਪਮਾਨ 11 ਡਿੱਗਰੀ ਗਿਰਿਆ

ਉੱਤਰੀ ਅਤੇ ਮੱਧ ਭਾਰਤੀ ਰਾਜਾਂ ਵਿੱਚ ਪਾਰਾ ਲਗਾਤਾਰ ਡਿੱਗ ਰਿਹਾ ਹੈ। ਇਸ ਦੇ ਨਾਲ ਹੀ ਸੰਘਣੀ ਧੁੰਦ ਦਾ ਪ੍ਰਭਾਵ ਵੀ ਦੇਖਣ ਨੂੰ ਮਿਲ ਰਿਹਾ ਹੈ। ਸੰਘਣੀ ਧੁੰਦ ਕਾਰਨ ਯੂਪੀ ਦੇ 64 ਜ਼ਿਲ੍ਹਿਆਂ ਵਿੱਚ ਦ੍ਰਿਸ਼ਟਤਾ 50 ਮੀਟਰ ਤੱਕ ਘੱਟ ਗਈ। ਇਸ ਕਾਰਨ 67 ਰੇਲਗੱਡੀਆਂ 10 ਘੰਟੇ ਦੇਰੀ ਨਾਲ ਪਹੁੰਚੀਆਂ। ਮਹੋਬਾ ਵਿੱਚ ਠੰਢ ਕਾਰਨ ਇੱਕ ਨੌਜਵਾਨ ਦੀ

Read More
Khetibadi Punjab

ਡੱਲੇਵਾਲ 49 ਦਿਨਾਂ ਤੋਂ ਭੁੱਖ ਹੜਤਾਲ ‘ਤੇ, ਡਾਕਟਰ ਨੇ ਕਿਹਾ- ਹਾਲਤ ਚਿੰਤਾਜਨਕ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫ਼ਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ ‘ਤੇ ਭੁੱਖ ਹੜਤਾਲ ‘ਤੇ ਬੈਠੇ 49 ਦਿਨ ਹੋ ਗਏ ਹਨ। ਉਨ੍ਹਾਂ ਦੇ ਡਾਕਟਰਾਂ ਨੇ ਕਿਹਾ ਹੈ ਕਿ ਹੁਣ ਡੱਲੇਵਾਲ ਦਾ ਮਾਸ ਸੁੰਗੜਨਾ ਸ਼ੁਰੂ ਹੋ ਗਿਆ ਹੈ, ਜੋ ਕਿ ਚਿੰਤਾਜਨਕ ਸਥਿਤੀ ਹੈ। ਦੂਜੇ ਪਾਸੇ, ਇਸ

Read More
Punjab

ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ ’ਚ ਸੀਤ ਲਹਿਰ ਦੀ ਚਿਤਾਵਨੀ

ਪੰਜਾਬ-ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਅੱਜ ਮੌਸਮ ਕੁਝ ਸੁਹਾਵਣਾ ਹੋਇਆ ਹੈ। ਸਵੇਰੇ ਤੋਂ ਨਿਕਲੀ ਧੁੱਪ ਨਾਲ ਠੰਡ ਤੋਂ ਪਰੇਸ਼ਾਨ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਧੁੰਦ ਨੂੰ ਲੈ ਕੇ ਅੱਜ ਇੱਕ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 11

Read More
Punjab

ਏਕੇ ‘ਤੇ ਖਨੌਰੀ ਮੋਰਚੇ ‘ਚ ਸ਼ਾਮਲ ਜਥੇਬੰਦੀਆਂ ਨੇ ਬਣਾਈ ਰਣਨੀਤੀ ! ਧਾਰਮਿਕ ਆਗੂਆਂ ਦੇ ਨਾਂ ਵੀ ਲਿਖੀ ਚਿੱਠੀ

ਬਿਉਰੋ ਰਿਪੋਰਟ – ਸੋਮਵਾਰ ਨੂੰ ਪਾਤੜਾਂ ਵਿੱਚ SKM ਤੇ ਖਨੌਰੀ ਬਾਰਡਰ ਦੇ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਏਕਤਾ ਨੂੰ ਲੈ ਕੇ ਅਹਿਮ ਮੀਟਿੰਗ ਹੋਣ ਜਾ ਰਹੀ ਹੈ । ਇਸ ਨੂੰ ਲੈ ਕੇ ਖਨੌਰੀ ਬਾਰਡਰ ‘ਤੇ SKM ਗੈਰ ਸਿਆਸੀ ਦੇ ਆਗੂਆਂ ਦੀ ਅਹਿਮ ਮੀਟਿੰਗ ਹੋਈ ਅਤੇ ਰਣਨੀਤੀ ਤਿਆਰ ਕੀਤੀ ਗਈ । ਮੀਟਿੰਗ ਤੋਂ ਬਾਅਦ

Read More
Punjab

ਲੋਹੜੀ ਮਨਾਉਣ ਲਈ ਜਾ ਰਿਹਾ ਸੀ ਨੌਜਵਾਨ ! ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ

ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਲੋਹੜੀ ਮਨਾਉਣ ਲ਼ਈ ਆ ਰਹੇ ਹਰਿਆਣਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਨੌਜਵਾਨ ਦੁਪਹਿਰ ਵੇਲੇ ਰੇਲਵੇ ਸਟੇਸ਼ਨ ‘ਤੇ ਪਹੁੰਚਿਆ ਅਤੇ ਉਤਰ ਕੇ ਤਕਰੀਬਨ 100 ਮੀਟਰ ਹੀ ਚੱਲਿਆ ਸੀ ਕਿ ਉਸ ਦੀ ਛਾਤੀ ਵਿੱਚ ਤੇਜ਼ ਦਰਜ ਹੋਣ ਲੱਗਿਆ । ਉਸ ਨੇ ਦੋਸਤਾਂ ਨੂੰ ਇਸ ਦੀ

Read More
Punjab

ਲਾਪਰਵਾਹੀ ਨੌਜਵਾਨ ਦੀ ਜ਼ਿੰਦਗੀ ‘ਤੇ ਭਾਰੀ ! ਫੋਨ ਦੀ ਵਰਤੋਂ ਕਰਨ ਵਾਲੇ ਅੱਧੇ ਤੋਂ ਵੱਧ ਲੋਕ ਅਜਿਹੀ ਗਲਤੀ ਕਰਦੇ ਹਨ

ਬਿਉਰੋ ਰਿਪੋਰਟ – ਬਠਿੰਡਾ ਵਿੱਚ ਇੱਕ ਨੌਜਵਾਨ ਨੂੰ ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ ਪੈ ਗਈ । ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ 27 ਦੇ ਸੰਜੂ ਸ਼ਰਮਾ ਦੇ ਰੂਪ ਵਿੱਚ ਹੋਈ ਹੈ ਜੋ ਬੀਰਬਲ ਬਸਤ ਨਰੂਆਨਾ ਦਾ ਰਹਿਣ ਵਾਲਾ ਸੀ । ਲਾਲ ਸਿੰਘ ਬਸਤੀ ਦੇ ਕੋਲ ਰੇਲਵੇ ਲਾਈਨ

Read More