ਮੋਹਾਲੀ ’ਚ ਪ੍ਰਾਈਵੇਟ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਜਬਰ-ਜਨਾਹ, ਜਬਰਨ ਬਣਾਈ ਵੀਡੀਓ
ਬਿਊਰੋ ਰਿਪੋਰਟ (13 ਨਵੰਬਰ, 2025): ਮੋਹਾਲੀ ਵਿੱਚ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਬੀ.ਸੀ.ਏ. (BCA) ਤੀਜੇ ਸਾਲ ਦੀ ਵਿਦਿਆਰਥਣ ਨਾਲ ਦਿਨ-ਦਿਹਾੜੇ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਕਰਨ ਵਾਲਾ ਵਿਦਿਆਰਥਣ ਦਾ ਜਾਣਕਾਰ ਹੈ ਅਤੇ ਉਸੇ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ। ਮੁਲਜ਼ਮ ਨੇ ਵਿਦਿਆਰਥਣ ਨੂੰ ਇੱਕ ਇਨਵੈਸਟਮੈਂਟ ਐਪ (Investment App) ਬਾਰੇ ਸਮਝਾਉਣ ਦੇ ਬਹਾਨੇ ਆਪਣੇ ਫਲੈਟ ’ਤੇ
