ਮੁਰੰਮਤ ਦੌਰਾਨ ਮਾਧੋਪੁਰ ਹੈਡਵਰਕਸ ਦਾ ਗੇਟ ਟੁੱਟਾ, ਇੱਕ ਮੁਲਾਜ਼ਮ ਲਾਪਤਾ, 50 ਦਾ ਰੈਸਕਿਊ
ਬਿਊਰੋ ਰਿਪੋਰਟ (27 ਅਗਸਤ, 2025): ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ ਕਿਉਂਕਿ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਫਲੱਡ ਗੇਟ ਟੁੱਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈੱਡਵਰਕਸ ਦਾ ਇੱਕ ਗੇਟ ਮੁਰੰਮਤ ਕੰਮ ਦੌਰਾਨ ਅਚਾਨਕ ਟੁੱਟ ਗਿਆ ਅਤੇ ਤੀਬਰ ਪਾਣੀ ਦੇ ਬਹਾਅ ਕਾਰਨ ਗੇਟ ਢਹਿ ਪਿਆ। ਹੈਲੀਕਾਪਟਰਾਂ ਦੀ ਮਦਦ ਨਾਲ 50