Punjab

ਜਗਜੀਤ ਸਿੰਘ ਡੱਲੇਵਾਲ ਨੂੰ ਖਾਸ ਕਮਰੇ ‘ਚ ਕੀਤਾ ਸ਼ਿਫਟ

ਬਿਉਰੋ ਰਿਪੋਰਟ – 26 ਨਵੰਬਰ ਤੋਂ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਇਕ ਖਾਸ ਕਮਰੇ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।  ਡੱਲੇਵਾਲ ਦੇ ਸਰੀਰ ਨੂੰ ਧੁੱਪ ਤੇ ਤਾਜ਼ਾ ਹਵਾ ਦੇਣ ਲਈ ਟਰਾਲੀ ‘ਚ ਬਣਾਏ ਕਮਰੇ ‘ਚ ਸ਼ਿਫਟ ਕੀਤਾ ਗਿਆ ਹੈ। ਇਹ ਕਮਰਾ ਫਿਲਹਾਲ ਟਰਾਲੀ ‘ਚ ਬਣਾਇਆ ਗਿਆ ਹੈ ਜੋ ਸਟੇਜ ਦੇ ਨੇੜੇ

Read More
Punjab

ਅਕਾਲੀ ਦਲ ਨੇ ਵੋਟਰਾਂ ਸੂਚੀਆਂ ‘ਚ ਫਰਜੀ ਵੋਟਾਂ ਬਣਾਉਣ ਦੇ ਲਾਏ ਇਲਜ਼ਾਮ

ਬਿਉਰੋ ਰਿਪੋਰਟ –  ਸ਼੍ਰੋਮਣੀ ਅਕਾਲੀ ਦਲ ਦੇ ਐਸਜੀਪੀਸੀ ਮੈਂਬਰਾਂ ਦੀ ਅੱਜ ਹੋਈ ਮੀਟਿੰਗ ‘ਚ ਅਕਾਲੀ ਦਲ ਨੇ ਗੁਰਦੁਆਰਾ ਚੋਣਾਂ ‘ਚ ਫਰਜੀ ਵੋਟਾ ਬਣਾਉਣ ਦੇ ਇਲਜ਼ਾਮ ਲਗਾਏ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸਜੀਪੀਸੀ ਚੋਣਾਂ ਦੀਆਂ ਲਿਸਟਾਂ ਜੋ ਸਾਹਮਣੇ ਆਈਆਂ ਹਨ, ਉਨ੍ਹਾਂ ‘ਚ ਵੱਡੇ ਪੱਧਰ ਤੇ ਫਰਜੀ ਵੋਟਾਂ ਬਣਾਈਆਂ ਗਈਆਂ ਹਨ। ਬਾਦਲ ਨੇ ਕਿਹਾ ਕਿ

Read More
Punjab

ਮੁਹਾਲੀ ‘ਚ ਅੱਜ ਕੰਪਿਊਟਰ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ

ਮੁਹਾਲੀ : ਅੱਜ ਕੰਪਿਊਟਰ ਅਧਿਆਪਕਾਂ ਵੱਲੋਂ ਮੁਹਾਲੀ ‘ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਇਲਜ਼ਾਮ ਹੈ ਕੇ ਸੂਬਾ ਸਰਕਾਰ ਵੱਲੋਂ ਲੰਘੇ ਦਿਨੀਂ ਮਹਿੰਗਾਈ ਭੱਤੇ ‘ਚ ਵਾਧੇ (DA) ਨੂੰ ਲੈਕੇ ਜਾਰੀ ਕੀਤੇ ਨੋਟੀਫਿਕੇਸ਼ਨ ਰਾਹੀਂ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਅਤੇ ਇਸ ਕਾਰਨ ਉਕਤ

Read More
India Punjab

ਡੱਲੇਵਾਲ ਨੂੰ ਖ਼ਤਰੇ ਤੋਂ ਬਾਹਰ ਐਲਾਨੇ ਜਾਣ ‘ਤੇ ਸੁਪਰੀਮ ਕੋਰਟ ਸਕਤ, ਕਿਹਾ- ਰਿਪੋਰਟ ਵਿੱਚੋਂ ਇਹ ਲਾਈਨ ਹਟਾਓ,

ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਲਈ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਬੰਧੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਵਿੱਚ ਕਈ ਸਕਾਰਾਤਮਕ ਸੁਧਾਰ ਹੋਏ ਹਨ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ

Read More
India

ਹਰਿਆਣਾ ਵਿੱਚ 2 ਘੰਟੇ ਕਲਾਸਰੂਮ ਵਿੱਚ ਫਸਿਆ ਬੱਚਾ, ਕਲਾਸ ਰੂਮ ਨੂੰ ਤਾਲਾ ਲਗਾ ਕੇ ਗਿਆ ਸਟਾਫ

ਹਰਿਆਣਾ ਦੇ ਜੀਂਦ ਵਿੱਚ, ਸਕੂਲ ਛੁੱਟੀ ਹੋਣ ਤੋਂ ਬਾਅਦ, ਸਟਾਫ ਨੇ ਪਹਿਲੀ ਜਮਾਤ ਦੇ ਇੱਕ ਵਿਦਿਆਰਥੀ ਨੂੰ ਕਲਾਸਰੂਮ ਵਿੱਚ ਬੰਦ ਕਰ ਦਿੱਤਾ ਅਤੇ ਬਿਨਾਂ ਜਾਂਚ ਕੀਤੇ ਘਰ ਚਲਾ ਗਿਆ। ਬੱਚੇ ਦਾ ਚਾਚਾ ਉਸਨੂੰ ਲੈਣ ਲਈ ਸਕੂਲ ਦੇ ਬਾਹਰ ਆਇਆ ਹੋਇਆ ਸੀ। ਲਗਭਗ 2 ਘੰਟਿਆਂ ਬਾਅਦ, ਬੱਚੇ ਦਾ ਚਾਚਾ ਉਸਨੂੰ ਲੱਭਦਾ ਹੋਇਆ ਸਕੂਲ ਦੇ ਅੰਦਰ ਗਿਆ।

Read More
Khetibadi Punjab

ਜਗਜੀਤ ਸਿੰਘ ਡੱਲੇਵਾਲ ਨੇ ਗੁਲੂਕੋਜ਼ ਲਾਉਣ ਤੋਂ ਕੀਤਾ ਮਨ੍ਹਾ, ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ

ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 57ਵਾਂ ਦਿਨ ਹੈ।  ਜਗਜੀਤ ਸਿੰਘ ਡੱਲੇਵਾਲ ਨੇ ਗੁਲੂਕੋਜ਼ ਲਗਵਾਉਣ ਤੋਂ ਮਨ੍ਹਾ ਕਰ ਦਿੱਤਾ। ਖ਼ਬਰ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਇਸ ਸੰਬੰਧੀ ਡੀ.ਐਸ.ਪੀ. ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਗੁਲੂਕੋਜ਼ ਲਾਉਣ ਵਾਲਾ ਡਾਕਟਰ ਦੱਖਣੀ ਭਾਰਤ ਦਾ ਹੋਣ

Read More
Punjab

ਬਠਿੰਡਾ ‘ਚ NIA ਦੀ ਛਾਪੇਮਾਰੀ, ਪੁਲਿਸ ਸਟੇਸ਼ਨ ‘ਤੇ ਗ੍ਰਨੇਡ ਨਾਲ ਹਮਲੇ ਦਾ ਇਲਜ਼ਾਮ

ਪੰਜਾਬ ਵਿਚ ਐਨਆਈਏ ਨੇ ਚੜ੍ਹਦੀ ਸਵੇਰ ਵੱਡੀ ਕਾਰਵਾਈ ਕੀਤੀ ਹੈ। ਇਥੇ ਬਠਿੰਡਾ ਵਿਚ ਇਕ ਘਰ ਵਿਚ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਐਨਆਈਏ ਨੇ ਪ੍ਰਤਾਪ ਨਗਰ ‘ਚ ਇੱਕ ਸਖ਼ਸ਼ ਦੇ ਘਰ ਰੇਡ ਮਾਰੀ ਹੈ। ਬਠਿੰਡਾ ਦੇ ਲਾਈਨੋਂ ਪਾਰ ਇਲਾਕੇ ਪ੍ਰਤਾਪ ਨਗਰ ਇੱਕ ਘਰ ਵਿੱਚ ਐਨਆਈਏ ਦੀਆਂ ਟੀਮਾਂ ਨੇ ਅੱਜ ਤੜਕਸਾਰ ਛਾਪਾ ਮਾਰਿਆ ਹੈ। ਜਿਸ ਘਰ ਵਿੱਚ ਛਾਪਾ

Read More
India

ਛੱਤੀਸਗੜ੍ਹ-ਓਡੀਸ਼ਾ ਸਰਹੱਦ ‘ਤੇ 27 ਨਕਸਲੀਆਂ ਦਾ ਐਨਕਾਊਂਟਰ

ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ 27 ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕੁਲਹਾੜੀ ਘਾਟ ‘ਤੇ ਸਥਿਤ ਭਾਲੂ ਡਿਗੀ ਜੰਗਲ ਵਿੱਚ ਅਜੇ ਵੀ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਫੋਰਸ ਦੇ ਅਨੁਸਾਰ, ਸੀਸੀਐਮ ਮੈਂਬਰ ਬਾਲਕ੍ਰਿਸ਼ਨ ਦੇ ਨਾਲ 25 ਤੋਂ ਵੱਧ ਮਾਓਵਾਦੀ ਲੁਕੇ ਹੋ ਸਕਦੇ ਹਨ, ਜਿਸ ਦੇ ਸਿਰ ‘ਤੇ 1 ਕਰੋੜ ਰੁਪਏ ਦਾ ਇਨਾਮ ਹੈ। ਮੰਗਲਵਾਰ

Read More