Punjab

ਹੁਣ ਚੰਡੀਗੜ੍ਹ ਵਾਂਗ ਪੰਜਾਬ ‘ਚ ਵੀ ਹੋਣਗੇ ਈ-ਚਲਾਨ – CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਵਿੱਚ 21 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਿਟੀ ਸਰਵੀਲੈਂਸ ਸਿਸਟਮ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ (ਫੇਜ਼-1) ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ਵਿੱਚ ਵੀ ਲੋਕਾਂ ਦੇ ਈ-ਚਲਾਨ ਹੋਣਗੇ। ਜੇਕਰ ਤੁਸੀਂ ਟ੍ਰੈਫਿਕ ਨਿਯਮ ਤੋੜਦੇ ਹੋ, ਤਾਂ ਤੁਹਾਡੀ ਫੋਟੋ ਚਲਾਨ ਵਿੱਚ ਤੁਹਾਡੇ

Read More
India Punjab

ਹਾਈਕਮਾਨ ਕੋਲ ਪਹੁੰਚੀ ਵੜਿੰਗ ਦੀ ਸ਼ਿਕਾਇਤ ! ਏਕਤਾ ‘ਚ ਫੇਲ੍ਹ ਰਹਿਣ ਤੇ ਮਨਮਰਜ਼ੀ ਦੇ ਇਲਜ਼ਾਮ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਸੂਬਾ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਕਈ ਵਾਰ ਇਹ ਅੰਦਰੂਨੀ ਟਕਰਾਅ ਜਨਤਾ ਦੇ ਸਾਹਮਣੇ ਆਇਆ, ਜਿਸ ਕਾਰਨ ਪਾਰਟੀ ਦਾ ਅਕਸ ਖਰਾਬ ਹੋਇਆ। ਕੁਝ ਸਮੇਂ ਤੋਂ, ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਇਨ੍ਹਾਂ ਵਿਵਾਦਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ, ਅਤੇ

Read More
International

ਦੱਖਣੀ ਕੋਰੀਆਈ ਲੜਾਕੂ ਜਹਾਜ਼ ਨੇ ਗਲਤੀ ਨਾਲ 8 ਬੰਬ ਸੁੱਟੇ, 7 ਲੋਕ ਜ਼ਖਮੀ

ਦੱਖਣੀ ਕੋਰੀਆ ਦੀ ਹਵਾਈ ਸੈਨਾ ਨੇ ਕਿਹਾ ਕਿ ਇੱਕ ਲੜਾਕੂ ਜਹਾਜ਼ ਨੇ ਇੱਕ ਫੌਜੀ ਅਭਿਆਸ ਦੌਰਾਨ ਗਲਤੀ ਨਾਲ ਨਾਗਰਿਕਾਂ ‘ਤੇ ਅੱਠ ਬੰਬ ਸੁੱਟ ਦਿੱਤੇ। ਇਸ ਘਟਨਾ ਵਿੱਚ ਸੱਤ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਚਾਰ ਗੰਭੀਰ ਜ਼ਖਮੀ ਹਨ। ਦੱਖਣੀ ਕੋਰੀਆਈ ਹਵਾਈ ਸੈਨਾ ਦੇ ਇੱਕ KF-16 ਜਹਾਜ਼ ਨਾਲ ਜੁੜੀ ਇਹ ਘਟਨਾ ਉੱਤਰੀ ਕੋਰੀਆਈ ਸਰਹੱਦ ਦੇ ਨੇੜੇ

Read More
India

 MHA ਦਾ ਕੇਜਰੀਵਾਲ ਦੀ ਸਕਿਓਰਿਟੀ ਨੂੰ ਲੈ ਕੇ ਵੱਡਾ ਫੈਸਲਾ

ਦਿੱਲੀ ਤੋਂ ਚੋਣ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੂੰ ਦਿੱਤੀ ਗਈ ਸਕਿਓਰਟੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਸੀ। ਜਿਸ ਤੋਂ ਬਾਅਦ ਮਨੀਸਟਰੀ ਆਫ ਹੋਮ ਅਫੇਅਰ (Ministry of Home Affairs) ਨੇ ਕੇਜਰੀਵਾਲ ਦੀ VIR ਸਕਿਓਰਟੀ( Kejriwal’s security) ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। MHA ਨੇ ਕਿਹਾ ਕਿ ਕੇਜਰੀਵਾਲ ਨੂੰ Z

Read More
Punjab

ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ

ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ ਚੰਡੀਗੜ੍ਹ ਵਿੱਚ ਮੋਰਚਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੀਆਂ ਤਿਆਰੀਆਂ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੀ ਯੋਜਨਾ ਵਿੱਚ ਸਫ਼ਲ ਹੋਣ ਤੋਂ ਰੋਕ ਦਿੱਤਾ । ਇਸ ਤੋਂ ਬਾਅਦ  ਹੁਣ ਸੰਯੁਕਤ ਕਿਸਾਨ ਮੋਰਚਾ ਵਲੋਂ 7 ਮਾਰਚ ਨੂੰ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਲੁਧਿਆਣਾ

Read More
India International

ਗਰਮਖਿਆਲੀਆਂ ਨੇ ਲੰਡਨ ‘ਚ ਜੈਸ਼ੰਕਰ ਦੀ ਕਾਰ ਨੂੰ ਘੇਰਿਆ, ਤਿਰੰਗੇ ਦਾ ਵੀ ਕੀਤਾ ਅਪਮਾਨ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਕਾਰ ਨੂੰ ਲੰਡਨ ਵਿੱਚ ਗਰਮਖਿਆਲੀਆਂ ਨੇ ਘੇਰ ਲਿਆ। ਉਨ੍ਹਾਂ ਵਿੱਚੋਂ ਇੱਕ ਉਸਦੀ ਕਾਰ ਦੇ ਸਾਹਮਣੇ ਆਇਆ ਅਤੇ ਤਿਰੰਗਾ ਵੀ ਪਾੜ ਦਿੱਤਾ। ਵਿਦੇਸ਼ ਮੰਤਰੀ ਇਸ ਸਮੇਂ ਲੰਡਨ ਵਿੱਚ ਹਨ। ਉਸਨੇ ਇੱਥੇ ਚੈਥਮ ਹਾਊਸ ਥਿੰਕ ਟੈਂਕ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਖਤਮ ਹੁੰਦੇ ਹੀ, ਉਹ ਆਪਣੀ ਕਾਰ ਵੱਲ ਚੱਲ

Read More
Punjab

ਟਰਾਲੀ ’ਚ ਵੱਜਣ ਉਪਰੰਤ ਕਾਰ ਦੂਸਰੀ ਕਾਰ ਨਾਲ ਟਕਰਾਈ, ਤਿੰਨ ਦੀ ਮੌਤ

ਬੀਤੀ ਦੇਰ ਰਾਤ ਬਟਾਲਾ ਨਜ਼ਦੀਕ ਪਿੰਡ ਸੇਖਵਾਂ ਲਾਗੇ ਇਕ ਟਰਾਲੀ ਨਾਲ ਟਕਰਾਉਣ ਉਪਰੰਤ ਕਾਰ ਦੂਸਰੀ ਕਾਰ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਅਤੇ ਛੇ ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਦੀ ਦੋ ਕਾਰਾਂ ਨਾਲ ਭਿਆਨਕ ਟੱਕਰ ਹੋ ਗਈ ਤੇ ਦੋਵੇਂ ਕਾਰਾਂ ਪਲਟ ਗਈਆਂ। ਹਾਦਸਾ

Read More
India

ਪਾਸਪੋਰਟ ਬਣਾਉਣ ਦੇ ਨਿਯਮ ਬਦਲੇ, ਅਪਲਾਈ ਕਰਨ ਤੋਂ ਪਹਿਲਾਂ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਦੀ ਜਾਂਚ ਕਰੋ

Delhi News : ਪਾਸਪੋਰਟ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜੋ ਵਿਦੇਸ਼ ਮੰਤਰਾਲੇ ਦੇ ਪਾਸਪੋਰਟ ਵਿਭਾਗ ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਹ ਪਛਾਣ ਦੇ ਨਾਲ-ਨਾਲ ਨਾਗਰਿਕਤਾ ਸਾਬਤ ਕਰਨ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਪਾਸਪੋਰਟ ਤੋਂ ਬਿਨਾਂ ਵਿਦੇਸ਼ ਯਾਤਰਾ ਕਰਨਾ ਸੰਭਵ ਨਹੀਂ ਹੋ ਸਕਦਾ (ਕੁਝ ਦੇਸ਼ਾਂ ਨੂੰ ਛੱਡ ਕੇ)। ਵਿਦੇਸ਼ਾਂ ਵਿੱਚ, ਤੁਹਾਡੀ ਨਾਗਰਿਕਤਾ ਸਿਰਫ਼ ਤੁਹਾਡੇ ਪਾਸਪੋਰਟ ਰਾਹੀਂ ਹੀ

Read More