ਸ਼ਾਸਨ ਪ੍ਰੋਜੈਕਟ ਤੇ ਹਰਿਆਣਾ ਦੀ ਹੋਈ ਐਂਟਰੀ! ਪੰਜਾਬ ਤੇ ਹਿਮਾਚਲ ਪਹਿਲਾਂ ਹੀ ਲੜ ਰਹੇ ਲੜਾਈ
ਬਿਉਰੋ ਰਿਪੋਰਟ – ਸ਼ਾਸਨ ਹਾਈਡਲ ਪਾਵਰ ਪ੍ਰੋਜੈਕਟ (shanan project) ਨੂੰ ਲੈ ਕੇ ਜਿੱਥੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਲੜਾਈ ਲੜ ਰਹੇ ਹਨ ਉੱਥੇ ਹੀ ਹੁਣ ਇਸ ਮਾਮਲੇ ਵਿਚ ਹਰਿਆਣਾ ਦੀ ਵੀ ਐਂਟਰੀ ਹੋ ਗਈ ਹੈ। ਪੰਜਾਬ ਸਰਕਾਰ ਇਸ ਤੇ ਲੰਬੇ ਸਮੇਂ ਤੋਂ ਕੰਟਰੋਲ ਰੱਖ ਰਹੀ ਹੈ ਪਰ ਹਿਮਾਚਲ ਦਾ ਤਰਕ ਹੈ ਕਿ ਇਸ ਦੀ ਲੀਜ਼ ਹੁਣ
