ਨਾਬਾਲਿਗ ਦਾ ਹੱਥ ਬਜ਼ੁਰਗ NRI ਮਹਿਲਾ ਦੇ ਖੂਨ ਨਾਲ ਰੰਗਿਆ ! ਖੁਲਾਸਾ ਹੋਣ ‘ਤੇ ਪੁਲਿਸ ਦੇ ਵੀ ਹੋਸ਼ ਉੱਡੇ !
ਬਿਉਰੋ ਰਿਪੋਰਟ – ਲੁਧਿਆਣਾ ਦੇ ਹੈਬੋਵਾਲ ਪੁਲਿਸ ਨੇ ਇੱਕ ਨਾਬਾਲਿਗ ਨੂੰ ਗ੍ਰਿਫਤਾਰ ਕੀਤਾ ਹੈ । ਜਸਿਆ ਰੋਡ ਦੇ ਰਘਬੀਰ ਪਾਰਕ ਵਿੱਚ ਆਪਣੇ ਘਰ ਵਿੱਚ ਸੜ ਕੇ ਹੋਈ ਬਜ਼ੁਰਗ ਮਹਿਲਾ ਦੀ ਮੌਤ ਦੇ ਮਾਮਲੇ ਵਿੱਚ ਨਾਬਾਲਿਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਪੁਲਿਸ ਦੇ ਮੁਤਾਬਿਕ ਪਿਛਲੇ ਕੁਝ ਮਹੀਨੀਆਂ ਤੋਂ ਕਿਰਾਏ ਦੇ ਵਿਵਾਦ ਦੇ ਬਾਅਦ ਮੁਲਜ਼ਮ ਨਾਬਾਲਿਗ
