ਪਾਦਰੀ ਬਜਿੰਦਰ ਵਲੋਂ ਅਪਣੇ ਦਫ਼ਤਰ ਵਿਚ ਲੋਕਾਂ ਨਾਲ ਕੁੱਟਮਾਰ, ਮਹਿਲਾ ਦੇ ਸਾਰਿਆਂ ਸਾਹਮਣੇ ਜੜਿਆ ਥੱਪੜ
ਜਲੰਧਰ ਦੇ ਤਾਜਪੁਰ ਚਰਚ ਦੇ ਪਾਸਟਰ ਬਜਿੰਦਰ ਸਿੰਘ (42) ਵੱਲੋਂ ਇੱਕ ਔਰਤ ‘ਤੇ ਜਿਨਸੀ ਹਮਲੇ ਦਾ ਮਾਮਲਾ ਸ਼ਾਂਤ ਹੋਣ ਤੋਂ ਪਹਿਲਾਂ ਹੀ ਉਹ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਹੁਣ ਇਸ ਵਾਰ ਪਾਸਟਰ ਬਜਿੰਦਰ ਸਿੰਘ ਵੱਲੋਂ ਕੁਝ ਨੌਜਵਾਨਾਂ ਨਾਲ ਮਿਲ ਕੇ ਇੱਕ ਔਰਤ ਨਾਲ ਕੁੱਟਮਾਰ ਕਰਨ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਪਾਸਟਰ
