ਨਸ਼ਾ ਰੋਕਣ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਿਵਾਦਿਤ ਫਰਮਾਨ !
ਬਿਉਰੋ ਰਿਪੋਰਟ – ਫਰੀਦਕੋਟ ਵਿੱਚ ਨਸ਼ਾ ਰੋਕਣ ਦੇ ਲਈ ਸਰਕਾਰੀ ਸਕੂਲਾਂ ਨੂੰ ਜਿਹੜੇ ਹੁਕਮ ਦਿੱਤੇ ਗਏ ਹਨ ਉਸ ਨੂੰ ਲੈ ਕੇ ਵਿਵਾਦ ਹੋ ਗਿਆ ਹੈ । ਜ਼ਿਲ੍ਹੇ ਦੇ ਸਾਰੇ 85 ਸਕੂਲਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਨੇੜਲੀਆਂ ਦੁਕਾਨਾਂ ‘ਤੇ ਚੈਕਿੰਗ ਕੀਤੀ ਜਾਵੇ ਕਿ ਕਿਧਰੇ ਨਸ਼ਾ ਤਾਂ ਨਹੀਂ ਵਿਕ ਰਿਹਾ ਹੈ । ਆਦੇਸ਼ ਵਿੱਚ ਲਿਖਿਆ
