ਬੇਅਦਬੀ ਦੇ ਮੁੱਦੇ ’ਤੇ ਸੁਖਬੀਰ ਬਾਦਲ ਦਾ ਨਾਂ ਲੈਂਦੇ ਹੀ ਲੋਕ ਸਭਾ ’ਚ ਮਾਈਕ ਬੰਦ! ਬਾਦਲ ਤੇ ਵੜਿੰਗ ’ਚ ਟਵੀਟ ਵਾਰ
ਚੰਡੀਗੜ੍ਹ (2 ਅਪ੍ਰੈਲ, 2026): ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੋਕ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ’ਤੇ ਆਵਾਜ਼ ਚੁੱਕੀ। ਵੜਿੰਗ ਨੇ ਬੇਅਦਬੀ ਮਾਮਲੇ ਵਿੱਚ 11 ਸਾਲ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਾ ਮਿਲਣ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਸਦਨ
