ਲੁਧਿਆਣਾ ‘ਚ 100 ਸਾਲ ਪੁਰਾਣੇ ਮੰਦਰ ‘ਚ ਭੰਨਤੋੜ: ਨੌਜਵਾਨ ਨੇ ਤੋੜੀ ਮੂਰਤੀ
ਲੁਧਿਆਣਾ : ਦੇਰ ਰਾਤ ਲੁਧਿਆਣਾ ਦੇ ਬੱਸ ਸਟੈਂਡ ‘ਤੇ ਕਾਫੀ ਹੰਗਾਮਾ ਹੋਇਆ। ਬੱਸ ਸਟੈਂਡ ਦੇ ਐਂਟਰੀ ਗੇਟ ‘ਤੇ ਸਥਿਤ ਸ਼ਿਵ ਮੰਦਰ ‘ਚ ਸ਼ਰਾਰਤੀ ਅਨਸਰਾਂ ਨੇ ਭੰਨਤੋੜ ਕੀਤੀ। ਉਕਤ ਵਿਅਕਤੀ ਨੇ ਭਗਵਾਨ ਗਣੇਸ਼ ਅਤੇ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜ ਦਿੱਤੀਆਂ। ਸ਼ਰਾਰਤੀ ਵਿਅਕਤੀ ਨੇ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਵੀ ਤੋੜ ਦਿੱਤਾ। ਮੰਦਰ ਵਿੱਚ ਹੋ ਰਹੀ ਭੰਨਤੋੜ ਨੂੰ