International

ਚੀਨ ਨੇ ਲਾਂਚ ਕੀਤਾ 10G ਬ੍ਰਾਡਬੈਂਡ ਨੈੱਟਵਰਕ, 2 ਸਕਿੰਟਾਂ ਵਿੱਚ ਡਾਊਨਲੋਡ ਹੋ ਜਾਵੇਗੀ ਫਿਲਮ

ਜਦੋਂ ਕਿ 5G ਨੈੱਟਵਰਕ ਅਜੇ ਤੱਕ ਦੁਨੀਆ ਭਰ ਦੇ ਲੋਕਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਿਆ ਹੈ, ਚੀਨ ਨੇ ਆਪਣਾ 10G ਨੈੱਟਵਰਕ ਲਾਂਚ ਕਰ ਦਿੱਤਾ ਹੈ । ਚੀਨ ਦਾ ਇਹ 10G ਨੈੱਟਵਰਕ ਕਿਸੇ ਵੀ ਟੈਸਟਿੰਗ ਪੜਾਅ ਵਿੱਚ ਨਹੀਂ ਹੈ ਪਰ ਵਰਤੋਂ ਲਈ ਉਪਲਬਧ ਹੈ। ਇਸਨੂੰ ਹੁਆਵੇਈ ਅਤੇ ਚਾਈਨਾ ਯੂਨੀਕਾਮ ਦੁਆਰਾ ਹੇਬੇਈ ਸੂਬੇ ਦੇ ਸੁਨਾਨ ਕਾਉਂਟੀ

Read More
Punjab

ਤੇਜ਼ ਰਫ਼ਤਾਰ ਕਾਰ ਨੇ 3 ਸਾਲਾਂ ਮਾਸੂਮ ਨੂੰ ਦਰੜਿਆ, ਮੌਕੇ ’ਤੇ ਹੀ ਮੌਤ

ਅੱਜ ਸਵੇਰੇ ਜਲੰਧਰ ਦੇ ਕਿਸ਼ਨਪੁਰਾ ਚੌਕ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਦਰੜ ਦਿੱਤਾ। ਜਿਸ ਕਾਰਨ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਪਰਿਵਾਰ ਬੱਚੇ ਨੂੰ ‘ਮੁੰਡਨ ਸੰਸਕਾਰ’ ਲਈ ਲੈ ਜਾ ਰਿਹਾ ਸੀ। ਮ੍ਰਿਤਕ ਬੱਚੇ ਦੀ

Read More
International

ਯੂਕਰੇਨ ਅਤੇ ਰੂਸ ਨੇ ਇੱਕ ਦੂਜੇ ‘ਤੇ ‘ਈਸਟਰ ਜੰਗਬੰਦੀ’ ਤੋੜਨ ਦਾ ਦੋਸ਼ ਲਗਾਇਆ

ਯੂਕਰੇਨ ਅਤੇ ਰੂਸ ਨੇ ਇੱਕ ਦੂਜੇ ‘ਤੇ 30 ਘੰਟੇ ਦੇ “ਈਸਟਰ ਜੰਗਬੰਦੀ” ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਜੰਗਬੰਦੀ ਦਾ ਐਲਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਕੀਤਾ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਰੂਸ ਨੇ ਐਤਵਾਰ ਤੋਂ ਹੁਣ ਤੱਕ ਲਗਭਗ 3,000 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ।

Read More
Punjab

ਟਾਵਰ ‘ਤੇ ਬੇਹੋਸ਼ ਹੋਏ ਗੁਰਜੀਤ ਸਿੰਘ ਖਾਲਸਾ, MLA ‘ਤੇ ਲੱਗੇ ਗੰਭੀਰ ਇਲਜ਼ਾਮ

ਭਾਈ ਗੁਰਜੀਤ ਸਿੰਘ ਖਾਲਸਾ 12 ਅਕਤੂਬਰ 2024 ਤੋਂ ਸਮਾਣੇ ਵਿੱਚ 400 ਫੁੱਟ ਉੱਚੇ ਟਾਵਰ ’ਤੇ ਚੜ੍ਹ ਕੇ ਸਰਕਾਰ ਤੋਂ ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਦੇ ਕਾਨੂੰਨ ਦੀ ਮੰਗ ਕਰ ਰਿਹਾ ਹੈ। ਅੱਜ ਉਹਨਾਂ ਬਾਬਤ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਟਾਵਰ ਤੇ ਹੀ ਬੇਹੋਸ਼ ਹੋ ਗਏ ਹਨ। ਸੰਬੰਧਿਤ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ

Read More
India International

ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਮਹਾਰਾਸ਼ਟਰ ਚੋਣਾਂ ਦਾ ਮੁੱਦਾ ਚੁੱਕਿਆ, ‘ਸਿਸਟਮ ਵਿੱਚ ਇੱਕ ਵੱਡੀ ਖ਼ਾਮੀ ਹੈ’

ਰਾਹੁਲ ਗਾਂਧੀ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹਨ। ਇਸ ਦੌਰਾਨ, ਬੋਸਟਨ ਵਿੱਚ ਇੱਕ ਮੀਟਿੰਗ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਇਲਜ਼ਾਮ ਲਗਾਇਆ ਕਿ ਭਾਰਤ ਵਿੱਚ ਚੋਣ ਕਮਿਸ਼ਨ ਨਾਲ ਸਮਝੌਤਾ ਕੀਤਾ ਗਿਆ ਹੈ। ਮਹਾਰਾਸ਼ਟਰ ਚੋਣਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਚੋਣਾਂ ਵਿੱਚ ਵੋਟਰ ਸੂਚੀ ਵਿੱਚ ਸਿਰਫ਼ 2 ਘੰਟਿਆਂ ਵਿੱਚ 65

Read More
India International Khetibadi Punjab

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਭਾਰਤ ਫੇਰੀ ਦਾ ਵਿਰੋਧ, ਸਾੜੇ ਜਾਣਗੇ ਪੁਤਲੇ

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ (US Vice President J.D. Vance )  ਦੀ ਭਾਰਤ ਫੇਰੀ (Visit to India )  ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਕਿਸਾਨ ਮਜ਼ਦੂਰ ਮੋਰਚਾ ਨੇ ਫੈਸਲਾ ਕੀਤਾ ਹੈ ਕਿ ਇਸਦਾ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਵਿਰੋਧ ਕੀਤਾ ਜਾਵੇਗਾ। 23 ਅਤੇ 24 ਅਪ੍ਰੈਲ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਕੇਂਦਰ ਸਰਕਾਰ

Read More
International

ਕੈਨੇਡਾ ਦੇ ਗੁਰਦੁਆਰਾ ਸਾਹਿਬ ‘ਚ ਭੰਨਤੋੜ, ਸਿੱਖਾਂ ਵਿਚ ਭਾਰੀ ਰੋਸ ਨਿਵਾਸ

ਵੈਨਕੂਵਰ ਵਿੱਚ ਖਾਲਸਾ ਦੀਵਾਨ ਸੋਸਾਇਟੀ (ਕੇਡੀਐਸ) ਗੁਰਦੁਆਰੇ, ਜਿਸ ਨੂੰ ਰੌਸ ਸਟਰੀਟ ਗੁਰਦੁਆਰਾ ਵੀ ਕਹਿੰਦੇ ਹਨ, ਵਿੱਚ ਰਾਤੋ ਰਾਤ ਖਾਲਿਸਤਾਨ ਪੱਖੀ ਗ੍ਰੈਫਿਟੀ ਨਾਲ ਭੰਨਤੋੜ ਕੀਤੀ ਗਈ। ਇਹ ਘਟਨਾ ਸ਼ਨੀਵਾਰ ਸਵੇਰੇ ਸਾਹਮਣੇ ਆਈ, ਜਦੋਂ ਸਰੀ ਵਿੱਚ ਵਿਸਾਖੀ ਦੀ ਵਿਸ਼ਵ ਦੀ ਸਭ ਤੋਂ ਵੱਡੀ ਪਰੇਡ ਹੋ ਰਹੀ ਸੀ। ਇਸ ਕਾਰਵਾਈ ਨੇ ਸਥਾਨਕ ਸਿੱਖ ਭਾਈਚਾਰੇ ਵਿੱਚ ਰੋਸ ਪੈਦਾ ਕਰ

Read More
India Manoranjan Punjab

ਟੀਵੀ ਅਦਾਕਾਰ ਅਭਿਨਵ ਸ਼ੁਕਲਾ ਨੂੰ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ

ਰੁਬੀਨਾ ਦਿਲਾਇਕ ਦੇ ਪਤੀ ਟੀਵੀ ਅਦਾਕਾਰ ਅਭਿਨਵ ਸ਼ੁਕਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਵਜੋਂ ਕੀਤੀ ਅਤੇ ਅਭਿਨਵ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ। ਇਹ ਧਮਕੀ ਅਭਿਨਵ ਵੱਲੋਂ ਰਿਐਲਿਟੀ ਸ਼ੋਅ ‘ਬੈਟਲਗਰਾਊਂਡ’ ਵਿੱਚ ਬਿੱਗ ਬੌਸ 13 ਦੇ ਪ੍ਰਤੀਯੋਗੀ ਅਤੇ ਰੈਪਰ ਅਸੀਮ ਰਿਆਜ਼

Read More