ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਦੀ ਜਾਇਦਾਦ ਆਈ ਸਾਹਮਣੇ ! ਜਾਣੋ ਕਿੰਨੇ ਕਰੋੜ ਦੇ ਮਾਲਕ ਹਨ ਆਸ਼ੂ
ਬਿਉਰੋ ਰਿਪੋਰਟ – ਲੁਧਿਆਣਾ ਪੱਛਮੀ ਚੋਣ ਦੇ ਲਈ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ । 2022 ਦੇ ਮੁਕਾਬਲੇ 2025 ਦੇ ਹਲਫਨਾਮ ਵਿੱਚ ਆਸ਼ੂ ਨੇ ਆਪਣੀ ਜਾਇਦਾਦ ਵਿੱਚ ਵਾਧਾ ਵਿਖਾਇਆ ਹੈ । ਇਹ ਵਾਧਾ 2.54 ਕਰੋੜ ਦਾ ਦੱਸਿਆ ਜਾ ਰਿਹਾ ਹੈ । ਆਸ਼ੂ ਨੇ ਆਪਣੇ ਤੇ ਚੜੇ ਕਰਜ਼ ਵਿੱਚੋਂ 10 ਲੱਖ
