India International Khalas Tv Special Punjab Religion

26 ਜੂਨ ਨੂੰ ਖੁੱਲੇਗਾ ਕੈਲੀਫੋਰਨੀਆ ‘ਚ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਬਣਿਆ ਸਕੂਲ

ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਤਾਂ ਗੁੰਮਸ਼ੁਦਾ ਮ੍ਰਿਤਕ ਦੇਹਾਂ ਦੇ ਹੱਕਾਂ ਦੇ ਲਈ ਹੀ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਸੀ ਅਤੇ ਹੁਣ ਉਹਨਾਂ ਨੂੰ ਬਣਦਾ ਮਾਨ ਸਨਮਾਨ ਨੂੰ ਦੇਣਾ ਵੀ ਜ਼ਰੂਰੀ ਹੈ। ਜਸਵੰਤ ਸਿੰਘ ਖਾਲੜਾ ਜੀ ਤੇ ਬਣੀ ਫਿਲਮ ‘ਤੇ ਰੋਕ ਲਗਾਉਣ ਵਾਲੇ ਮੁਲਕ ਭਾਰਤ ਤੋਂ ਲੱਖਾਂ ਕੋਹਾਂ ਦੂਰ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਨੇ

Read More
International Khalas Tv Special

ਹਜ਼ਾਰਾਂ ਸਾਲਾਂ ਤੋਂ ਲੁਪਤ ਹੋ ਚੁੱਕੇ ਜਾਨਵਰ ਹੁਣ ਦਿਖਣਗੇ ਦੁਬਾਰਾ, ਵਿਗਿਆਨੀਆਂ ਨੇ ਕੀਤੀ ਅਜਿਹੀ ਖੋਜ

‘ਦ ਖ਼ਾਸਲ ਟੀਵੀ ਬਿਓਰੋ : ਜੋ ਵੱਡੇ ਵੱਡੇ ਅਤੇ ਲੁਪਤ ਹੋ ਚੁੱਕੇ ਜਾਨਵਰ ਤੁਸੀ ਅਜੇ ਤੱਕ ਸਿਰਫ਼ ਫ਼ਿਲਮਾਂ ਅਤੇ ਐਨੀਮੇਸ਼ਨਾਂ ਰਾਹੀਂ ਸਕਰੀਨਾਂ ‘ਤੇ ਹੀ ਦੇਖੇ ਨੇ ਇਹ ਹੁਣ ਤੁਹਾਨੂੰ ਅਸਲ ਜਿੰਦਗੀ ‘ਚ ਵੀ ਦੇਖਣ ਨੂੰ ਮਿਲ ਜਾਇਆ ਕਰਨਗੇ ਅਤੇ ਇਸਦੀ ਤਿਆਰੀ ਵੀ ਹੋ ਚੁੱਕੀ ਹੈ। ਕਿਉਂਕਿ ਉਹਨਾਂ ਪੁਰਾਤਨ ਵੱਡੇ-ਵੱਡੇ ਜਾਨਵਰਾਂ ਨੂੰ ਮੁੜ ਤੋਂ ਪੈਦਾ ਕਰਨ

Read More
India International

ਈਰਾਨ-ਇਜ਼ਰਾਈਲ ਟਕਰਾਅ ‘ਤੇ ਬੋਲੇ ਸੋਨੀਆ ਗਾਂਧੀ, ਕਿਹਾ ‘ਈਰਾਨ ਇੱਕ ਪੁਰਾਣਾ ਦੋਸਤ, ਭਾਰਤ ਦੀ ਚੁੱਪੀ ਚਿੰਤਾਜਨਕ’

ਕਾਂਗਰਸ ਸੰਸਦੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਅੰਗਰੇਜ਼ੀ ਅਖ਼ਬਾਰ ‘ਦ ਹਿੰਦੂ’ ਵਿੱਚ ਈਰਾਨ-ਇਜ਼ਰਾਈਲ ਟਕਰਾਅ ਦਾ ਹਵਾਲਾ ਦਿੰਦੇ ਹੋਏ ਇੱਕ ਲੇਖ ਲਿਖਿਆ ਹੈ। ਇਸ ਲੇਖ ਵਿੱਚ ਸੋਨੀਆ ਗਾਂਧੀ ਨੇ ਲਿਖਿਆ ਹੈ, “ਈਰਾਨ ਲੰਬੇ ਸਮੇਂ ਤੋਂ ਭਾਰਤ ਦਾ ਕਰੀਬੀ ਦੋਸਤ ਰਿਹਾ ਹੈ ਅਤੇ ਸਾਡੇ ਸਬੰਧ ਇਤਿਹਾਸਕ ਅਤੇ ਸੱਭਿਆਚਾਰਕ ਤੌਰ ‘ਤੇ ਡੂੰਘੇ ਜੁੜੇ ਹੋਏ ਹਨ। ਈਰਾਨ ਨੇ

Read More
India International

ਆਪ੍ਰੇਸ਼ਨ ਸਿੰਧੂ- 407 ਭਾਰਤੀ 2 ਬੈਚਾਂ ਵਿੱਚ ਈਰਾਨ ਤੋਂ ਵਾਪਸ ਆਏ, 190 ਕਸ਼ਮੀਰੀ ਵਿਦਿਆਰਥੀ

ਈਰਾਨ-ਇਜ਼ਰਾਈਲ ਟਕਰਾਅ ਦੌਰਾਨ, ਆਪ੍ਰੇਸ਼ਨ ਸਿੰਧੂ ਤਹਿਤ ਸ਼ੁੱਕਰਵਾਰ ਦੇਰ ਰਾਤ 290 ਭਾਰਤੀ ਨਾਗਰਿਕ ਦਿੱਲੀ ਵਾਪਸ ਪਰਤੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਸ਼ਮੀਰ ਦੇ ਵਿਦਿਆਰਥੀ ਹਨ। ਇਸ ਤੋਂ ਇਲਾਵਾ, ਕੁਝ ਯਾਤਰੀ ਦਿੱਲੀ, ਹਰਿਆਣਾ, ਕਰਨਾਟਕ ਅਤੇ ਪੱਛਮੀ ਬੰਗਾਲ ਦੇ ਵੀ ਹਨ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਹੁਣ ਤੱਕ 517 ਭਾਰਤੀ ਨਾਗਰਿਕ ਘਰ ਵਾਪਸ ਆ ਚੁੱਕੇ ਹਨ। ਸ਼ੁੱਕਰਵਾਰ ਦੇਰ ਰਾਤ ਦੋ ਬੈਚਾਂ

Read More
Punjab

ਪੰਜਾਬ ਕੈਬਨਿਟ ਦੀ ਮੀਟਿੰਗ ਅੱਜ; ਕਈ ਵੱਡੇ ਫ਼ੈਸਲਿਆਂ ਉਤੇ ਲੱਗੇਗੀ ਮੋਹਰ

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਦੁਪਹਿਰ 1 ਵਜੇ ਹੋਵੇਗੀ। ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਪੰਜਾਬ ਕੈਬਨਿਟ ਦੇ ਸਾਰੇ ਮੰਤਰੀ ਮੌਜੂਦ ਰਹਿਣਗੇ। ਫ਼ਿਲਹਾਲ ਮੀਟਿੰਗ ਦੇ ਏਜੰਡੇ ਬਾਰੇ ਕੋਈ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ, ਪਰ ਕਿਹਾ ਜਾ ਰਿਹਾ ਹੈ ਕਿ ਮੀਟਿੰਗ

Read More
India

ਪਾਕਿਸਤਾਨ ਨੇ ਜੰਗਬੰਦੀ ਸਬੰਧੀ ਭਾਰਤ ਦੇ ਇਸ ਦਾਅਵੇ ਨੂੰ ਰੱਦ ਕੀਤਾ ਰੱਦ

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਮਈ 2025 ਵਿੱਚ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਪਾਕਿਸਤਾਨ ਦੀ ਅਪੀਲ ’ਤੇ ਹੋਈ ਸੀ। ਪਾਕਿਸਤਾਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤੀ ਮੀਡੀਆ ਵਿੱਚ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਦੇ ਹਵਾਲੇ ਨਾਲ ਗਲਤ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ

Read More
Punjab

ਪੀਜੀਆਈ ਚੰਡੀਗੜ੍ਹ ਦੇ ਡਾਕਟਰ ਨੇ ਗੋਦ ਲਈ ਲੜਕੀ ਨੂੰ ਡੰਡਿਆਂ ਨਾਲ ਕੁੱਟਿਆ

ਚੰਡੀਗੜ੍ਹ ਵਿੱਚ ਇੱਕ ਡਾਕਟਰ ਜੋੜੇ ਨੇ ਆਪਣੀ ਗੋਦ ਲਈ ਹੋਈ 10 ਸਾਲਾ ਬੱਚੀ ਨੂੰ ਡੰਡੇ ਨਾਲ ਕੁੱਟਿਆ। ਬੱਚੀ ਨਾਲ ਬੇਰਹਿਮੀ ਦਾ ਵੀਡੀਓ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਇਹ ਵੀਡੀਓ 14 ਮਈ ਦਾ ਹੈ ਅਤੇ ਸ਼ਿਮਲਾ ਦਾ ਹੈ। ਡਾਕਟਰ ਦਾ ਪਰਿਵਾਰ ਚੰਡੀਗੜ੍ਹ ਦੇ ਸੈਕਟਰ-15 ਵਿੱਚ ਰਹਿੰਦਾ ਹੈ। ਵੀਡੀਓ ਵਿੱਚ, ਬੱਚੀ ਨੂੰ ਡੰਡੇ ਨਾਲ ਕੁੱਟਿਆ ਜਾ ਰਿਹਾ

Read More
Others

ਕੰਚਨ ਦੇ ਕਾਤਲਾਂ ਦੀ ਹਮਾਇਤ ਕਰਨ ਵਾਲੇ 106 ਆਨਲਾਈਨ ਅਕਾਊਂਟ ਬੰਦ

ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਕੰਚਨ ਕੁਮਾਰੀ ਦੇ ਕਤਲ ਅਤੇ ਕਾਤਲਾਂ ਵੱਲੋਂ ਇਸ ਕਾਰੇ ਨੂੰ ਜਾਇਜ਼ ਠਹਿਰਾਉਣ ਦੀ ਹਮਾਇਤ ਕਰਨ ਵਾਲੇ 106 ਸੋਸ਼ਲ ਮੀਡੀਆ ਖ਼ਾਤਿਆਂ ਨੂੰ ਬੰਦ ਕਰ ਦਿੱਤਾ ਹੈ। ਪੁਲਿਸ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਖ਼ਾਤਿਆਂ ’ਤੇ ਪਾਈਆਂ ਜਾ ਰਹੀਆਂ ਪੋਸਟਾਂ ਨਾਲ ਅਮਨ-ਕਾਨੂੰਨ ਦੀ ਹਾਲਤ ਵਿਗੜਨ ਅਤੇ ਫਿਰਕੂ ਤਣਾਅ ਫੈਲਣ ਦੀ ਸੰਭਾਵਨਾ

Read More
International

ਇਜ਼ਰਾਈਲ ਜੰਗ ’ਚ ਹਰ ਰੋਜ਼ ਖਰਚ ਰਿਹਾ 6000 ਕਰੋੜ, GDP ਵਿੱਚ ਗਿਰਾਵਟ ਆਉਣ ਦੀ ਉਮੀਦ

ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਿਹਾ ਟਕਰਾਅ ਸਿਰਫ਼ ਫੌਜੀ ਸੰਕਟ ਵਿੱਚ ਹੀ ਨਹੀਂ ਬਦਲ ਰਿਹਾ, ਸਗੋਂ ਇਹ ਹੁਣ ਆਰਥਿਕ ਸੰਕਟ ਵਿੱਚ ਵੀ ਬਦਲ ਰਿਹਾ ਹੈ। ਇਜ਼ਰਾਈਲ ਦੇ ਸਾਬਕਾ ਰੱਖਿਆ ਸਲਾਹਕਾਰ ਬ੍ਰਿਗੇਡੀਅਰ ਜਨਰਲ ਰੀਮ ਅਮੀਨਕ ਦੇ ਅਨੁਸਾਰ, ਇਜ਼ਰਾਈਲ ਜੰਗ ਲੜਨ ਲਈ ਹਰ ਰੋਜ਼ $725 ਮਿਲੀਅਨ (ਲਗਭਗ ₹6,000 ਕਰੋੜ) ਖਰਚ ਕਰ ਰਿਹਾ ਹੈ। ਇਸ ਵਿੱਚ ਸਿਰਫ਼ ਮਿਜ਼ਾਈਲਾਂ,

Read More
India Punjab

ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਾਖਾਪਟਨਮ ਵਿੱਚ ਕੀਤਾ ਯੋਗ, ਸਿਹਤ ਮੰਤਰੀ ਬਲਬੀਰ ਸਿੰਘ ਨੇ ਵੀ ਕੀਤਾ ਯੋਗ

ਅੱਜ 21 ਜੂਨ, 2025 ਨੂੰ ਦੁਨੀਆ ਭਰ ਵਿੱਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਖਾਪਟਨਮ ਵਿੱਚ 3 ਲੱਖ ਲੋਕਾਂ ਅਤੇ 40 ਦੇਸ਼ਾਂ ਦੇ ਡਿਪਲੋਮੈਟਾਂ ਨਾਲ ਯੋਗਾ ਕੀਤਾ। ਉਨ੍ਹਾਂ ਨੇ ਕਿਹਾ ਕਿ ਯੋਗ ਦਾ ਅਰਥ ਹੈ ਜੁੜਨਾ, ਅਤੇ ਇਸ ਨੇ ਪੂਰੀ ਦੁਨੀਆ ਨੂੰ ਏਕਤਾ ਦੇ ਸੂਤਰ ਵਿੱਚ ਪ੍ਰੋਇਆ ਹੈ।

Read More