ਭਰੇ ਬਾਜ਼ਾਰ ‘ਚ ਸਕਾਰਪੀਓ ‘ਤੇ 40 ਰਾਉਂਡ ਫਾਇਰਿੰਗ: ਇੱਕ ਨੌਜਵਾਨ ਦੀ ਮੌਤ, ਚਾਰ ਜ਼ਖਮੀ
ਸੋਮਵਾਰ ਦੁਪਹਿਰ ਨੂੰ ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਾ ਬੱਸ ਸਟੈਂਡ ’ਤੇ ਭਿਆਨਕ ਗੋਲੀਬਾਰੀ ਹੋਈ। ਦੋ ਕਾਰਾਂ ਵਿਚਕਾਰ ਤੇਜ਼ ਰਫ਼ਤਾਰ ਪਿੱਛਾ ਕਰਨ ਤੋਂ ਬਾਅਦ ਇੱਕ ਆਈ-20 ਕਾਰ ਵਿੱਚ ਸਵਾਰ ਹਮਲਾਵਰਾਂ ਨੇ ਸਕਾਰਪੀਓ ਵਿੱਚ ਜਾ ਰਹੇ ਨੌਜਵਾਨਾਂ ’ਤੇ ਦਿਨ-ਦਿਹਾੜੇ 30 ਤੋਂ 40 ਰਾਊਂਡ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਰਿੰਪਲ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ, ਜਦਕਿ
