India Khaas Lekh Khalas Tv Special

ਹਵਾਈ ਜਹਾਜਾਂ ‘ਚ ਉੱਡਣ ਦੇ ਸੁਪਨੇ ਪੂਰੇ ਕਰਨੇ ਹਨ ਤਾਂ ਸੁਣੋ ਇਹ ਖ਼ਾਸ ਜਾਣਕਾਰੀ

ਜੇਕਰ ਤੁਹਾਡਾ ਸੁਪਨਾ ਪਾਇਲਟ ਬਣਨ ਦਾ ਹੈ ਤਾਂ ਭਾਰਤ ਵਿੱਚ ਇਸ ਨੂੰ ਹਕੀਕਤ ਵਿੱਚ ਬਦਲਣ ਲਈ ਯੋਜਨਾਬੱਧ ਢੰਗ ਨਾਲ ਅੱਗੇ ਵਧਣਾ ਚਾਹੀਦਾ ਹੈ। ਭਾਰਤੀ ਹਵਾਈ ਯਾਤਰਾ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸਦਾ ਅਰਥਚਾਰਾ ਵਿੱਚ ਯੋਗਦਾਨ ਲਗਭਗ 5.36 ਕਰੋੜ ਅਮਰੀਕੀ ਡਾਲਰ ਹੈ। ਇਸ ਖੇਤਰ ਵਿੱਚ 75 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ

Read More
Punjab

ਪੰਜਾਬ ‘ਚ ਪੈਟਰੋਲ, ਡੀਜ਼ਲ ਅਤੇ ਦੁੱਧ ਤੋਂ ਬਾਅਦ ਹੁਣ ਸੀਐਨਜੀ ਵੀ ਹੋਈ ਮਹਿੰਗੀ

ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ ਸੀਐਨਜੀ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਥਿੰਕ ਗੈਸ ਨੇ ਲੁਧਿਆਣਾ ਵਿੱਚ ਸੀਐਨਜੀ ਦੀ ਕੀਮਤ 2 ਰੁਪਏ ਪ੍ਰਤੀ ਕਿਲੋਗ੍ਰਾਮ ਵਧਾ ਦਿੱਤੀ ਹੈ। ਹੁਣ ਲੁਧਿਆਣਾ ਵਿੱਚ ਥਿੰਕ ਗੈਸ ਦੀ ਨਵੀਂ ਕੀਮਤ ₹88.75 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ, ਜੋ ਪਹਿਲਾਂ ₹86.75 ਸੀ। ਨਵੀਆਂ ਦਰਾਂ ਕੱਲ੍ਹ ਤੋਂ ਲਾਗੂ ਹੋ ਗਈਆਂ

Read More
India Khaas Lekh Khalas Tv Special Punjab Video

ਜਾਣੋ, AI ‘ਚ ਕਰੀਅਰ ਬਣਾਉਣ ਵਾਲੇ 5 ਕੋਰਸ ਕਿਹੜੇ ਹਨ

ਅੱਜ ਕੱਲ੍ਹ ਘਰ ਹੋਵੇ, ਦਫ਼ਤਰ ਹੋਵੇ ਜਾਂ ਦੋਸਤਾਂ ਵਿਚਾਲੇ ਗੱਲਬਾਤ, ਹਰ ਥਾਂ ਇੱਕੋ ਸਵਾਲ ਚਰਚਾ ਵਿਚ ਰਿਹਾ ਹੈ — ਕੀ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਸਾਡੀਆਂ ਨੌਕਰੀਆਂ ਖੋਹ ਲਵੇਗਾ? ਇਹ ਚਿੰਤਾ ਸਿਰਫ਼ ਐਂਟਰੀ ਲੈਵਲ ਦੇ ਮੁਲਾਜ਼ਮਾਂ ਤੱਕ ਸੀਮਿਤ ਨਹੀਂ ਹੈ, ਬਲਕਿ ਉੱਚ ਅਹੁਦਿਆਂ ਵਾਲੇ ਸੀਨੀਅਰ ਲੋਕ ਵੀ ਇਸ ਤੋਂ ਪਰੇਸ਼ਾਨ ਹਨ। ਪਰ ਮਾਹਿਰਾਂ ਅਨੁਸਾਰ ਏਆਈ ਉਨ੍ਹਾਂ ਲਈ

Read More
Punjab

9 ਘੰਟਿਆਂ ਬਾਅਦ ਬੋਰਵੈੱਲ ਵਿੱਚੋਂ ਬੱਚੇ ਨੂੰ ਸੁਰੱਖਿਅਤ ਕੱਢਿਆ ਬਾਹਰ

ਹੁਸ਼ਿਆਰਪੁਰ ਦੇ ਚੱਕ ਸਮਾਣਾ (ਕੁੱਲੀਆ) ਵਿਖੇ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਇੱਕ 4 ਸਾਲਾ ਬੱਚਾ ਖੇਡਦੇ ਸਮੇਂ 300 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਬੱਚਾ ਲਗਭਗ 30 ਫੁੱਟ ਹੇਠਾਂ ਫਸ ਗਿਆ ਸੀ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ। ਪਰ ਭਗਵਾਨ ਦੀ ਮੇਹਰ ਅਤੇ ਰੈਸਕਿਊ ਟੀਮਾਂ ਦੀ ਅਣਥੱਕ ਮਿਹਨਤ ਨਾਲ

Read More
India Khaas Lekh Khalas Tv Special Punjab Video

ਆਪਣਾ ਮਹਿਲ ਵੇਚ ਦੇ ਦੇਸ਼ ਨੂੰ ਏਮਜ਼ ਵਰਗਾ ਹਸਪਤਾਲ ਦੇਣ ਵਾਲੀ ਰਾਜਕੁਮਾਰੀ ਕੌਣ ਸੀ ?

ਅੱਜ ਅਸੀਂ ਉਸ ਮਹਾਨ ਰਾਜਕੁਮਾਰੀ ਬਾਰੇ ਗੱਲ ਕਰਾਂਗੇ ਜਿਸ ਦਾ ਜਨਮ ਰਾਜਘਰਾਣੇ ਵਿੱਚ ਹੋਇਆ ਸੀ, ਪਰ ਉਸ ਦਾ ਦਿਲ ਹਮੇਸ਼ਾ ਆਮ ਇਨਸਾਨ ਲਈ ਧੜਕਦਾ ਸੀ। ਭਾਰਤ ਦੀ ਆਜ਼ਾਦੀ ਲਈ ਆਪਣਾ ਰਾਜਸੀ ਸੁੱਖ ਛੱਡ ਕੇ ਜੇਲ੍ਹਾਂ ਵਿੱਚ ਰਾਤਾਂ ਬਿਤਾਉਣ ਵਾਲੀ ਇਸ ਪੰਜਾਬੀ ਧੀ ਨੇ ਮਹਾਤਮਾ ਗਾਂਧੀ ਦੀ ਪ੍ਰੇਰਣਾ ਨਾਲ ਦੇਸ਼ ਨੂੰ ਇੱਕ ਅਜਿਹਾ ਸਿਹਤ ਅਦਾਰਾ ਦਿੱਤਾ

Read More
Khetibadi Punjab

ਕਿਸਾਨਾਂ ਦਾ ਰੋਸ ਮਾਰਚ: ਚੰਡੀਗੜ੍ਹ ਵੱਲ ਵੱਡਾ ਪ੍ਰਦਰਸ਼ਨ, ਪ੍ਰਸਾਸ਼ਨ ਨੇ ਛੱਡੀਆ ਪਾਣੀ ਦੀਆਂ ਬੁਛਾੜਾਂ

ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਹੋ ਰਹੀਆਂ ਵਧੀਕੀਆਂ ਦੇ ਵਿਰੋਧ ਵਿੱਚ ਚੰਡੀਗੜ੍ਹ ਗਵਰਨਰ ਹਾਊਸ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ। ਮੋਹਾਲੀ ਦੇ ਫੇਜ਼-8 ਵਿਚ ਰੋਸ ਰੈਲੀ ਤੋਂ ਬਾਅਦ ਹਜ਼ਾਰਾਂ ਕਿਸਾਨ ਚੰਡੀਗੜ੍ਹ ਵੱਲ ਮਾਰਚ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਖਿਲਾਫ਼ ਤੀਖੀ ਨਾਅਰੇਬਾਜ਼ੀ ਕਰ ਰਹੇ ਹਨ। ਮੋਹਾਲੀ ਸਰਹੱਦ ਉੱਤੇ

Read More