ਚੰਡੀਗੜ੍ਹ ਫਰਨੀਚਰ ਮਾਰਕੀਟ ’ਤੇ ਹਾਈ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ! ਕੱਲ੍ਹ ਫਿਰ ਹੋਵੇਗੀ ਸੁਣਵਾਈ
- by Preet Kaur
- July 22, 2025
- 0 Comments
ਚੰਡੀਗੜ੍ਹ: ਸਥਾਨਕ ਫਰਨੀਚਰ ਮਾਰਕੀਟ ਨੂੰ ਪ੍ਰਸ਼ਾਸਨ ਨੇ 20 ਜੁਲਾਈ ਨੂੰ ਢਾਹ ਦਿੱਤਾ ਹੈ। ਫਰਨੀਚਰ ਮਾਰਕੀਟ ਦੇ ਵਪਾਰੀਆਂ ਨੇ ਇਸ ਸਬੰਧੀ ਪਹਿਲਾਂ ਹੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ’ਤੇ ਅੱਜ ਸੁਣਵਾਈ ਹੋਈ ਅਤੇ ਇਸ ਦੌਰਾਨ ਵਪਾਰੀਆਂ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਵਿੱਚ ਕਈ ਦਲੀਲਾਂ ਦਿੱਤੀਆਂ। ਪਰ ਦੂਜੇ ਪਾਸੇ, ਚੰਡੀਗੜ੍ਹ ਪ੍ਰਸ਼ਾਸਨ ਦੇ ਵਕੀਲ
ਜੁਗਨੂੰ ਦੇ ਭੁਲੇਖੇ ਡਰਾਈਵਰ ਯਾਦਵਿੰਦਰ ਦਾ ਕਤਲ! ਮੂਸੇਵਾਲਾ ਕਤਲਕਾਂਡ ਨਾਲ ਜੁੜੇ ਤਾਰ
- by Preet Kaur
- July 22, 2025
- 0 Comments
ਬਿਊਰੋ ਰਿਪੋਰਟ: ਕੋਟਕਪੂਰਾ ਦੇ ਨੇੜਲੇ ਪਿੰਡ ਬਾਹਮਣ ਵਾਲਾ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਇੱਤ ਇੰਡੈਵਰ ਗੱਡੀ ਉੱਤੇ ਗੋਲ਼ੀਆਂ ਚਲਾ ਦਿੱਤੀਆਂ ਤੇ ਗੱਡੀ ਦੇ ਚਾਲਕ ਦਾ ਕਤਲ ਕਰ ਦਿੱਤਾ। ਮ੍ਰਿਤਕ ਚਾਲਕ ਦੀ ਪਛਾਣ ਮੁਹਾਲੀ ਨਿਵਾਸੀ ਯਾਦਵਿੰਦਰ ਸਿੰਘ ਵਜੋਂ ਹੋਈ ਹੈ। ਹਾਸਲ ਜਾਣਕਾਰੀ ਮੁਤਾਬਕ ਪਿੰਡ ਬਾਹਮਣ ਵਾਲਾ ਦੇ ਗੁਲਜਾਰ
3 ਡੈਮਾਂ ਤੋਂ ਛੱਡਿਆ ਪਾਣੀ! ਪੰਜਾਬ ਵਿੱਚ ਅਲਰਟ, BBMB ਵੱਲੋਂ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਸਲਾਹ
- by Preet Kaur
- July 22, 2025
- 0 Comments
ਬਿਊਰੋ ਰਿਪੋਰਟ: ਭਾਰੀ ਮੀਂਹ ਤੋਂ ਬਾਅਦ ਨਦੀਆਂ ਅਤੇ ਨਾਲੇ ਭਰ ਗਏ ਹਨ। ਅਜਿਹੀ ਸਥਿਤੀ ਵਿੱਚ, ਨਾਥਪਾ-ਝਾਕਰੀ, ਕਛਮ ਅਤੇ ਕੋਲਡਮ ਤੋਂ ਸਤਲੁਜ ਦਰਿਆ ਵਿੱਚ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ 4 ਤੋਂ 5 ਮੀਟਰ ਵੱਧ ਗਿਆ ਹੈ। ਭਾਖੜਾ-ਬਿਆਸ ਪ੍ਰਬੰਧਨ ਬੋਰਡ (BBMB) ਅਤੇ ਪ੍ਰਸ਼ਾਸਨ ਨੇ ਹੇਠਲੇ ਇਲਾਕਿਆਂ ਦੇ ਲੋਕਾਂ
ਏਅਰ ਇੰਡੀਆ ਦੇ ਜਹਾਜ਼ ਨੂੰ ਲੱਗੀ ਅੱਗ! ਦਿੱਲੀ ਹਵਾਈ ਅੱਡੇ ਦੀ ਘਟਨਾ, ਸਾਰੇ ਯਾਤਰੀ ਸੁਰੱਖਿਅਤ
- by Preet Kaur
- July 22, 2025
- 0 Comments
ਬਿਊਰੋ ਰਿਪੋਰਟ: ਦਿੱਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਦੇ ਇੱਕ ਜਹਾਜ਼ ਦੇ ਪਿਛਲੇ ਹਿੱਸੇ ਦੇ ਸਹਾਇਕ ਪਾਵਰ ਯੂਨਿਟ (ਏਪੀਯੂ) ਵਿੱਚ ਅੱਗ ਲੱਗ ਗਈ। ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ਦੇ ਅਨੁਸਾਰ, ਇਹ ਜਹਾਜ਼ ਦੁਪਹਿਰ 12:12 ਵਜੇ ਹਾਂਗਕਾਂਗ ਤੋਂ ਦਿੱਲੀ ਆਇਆ ਸੀ। ਜਹਾਜ਼ ਦੇ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਸਹਾਇਕ ਪਾਵਰ ਯੂਨਿਟ ਜਹਾਜ਼ ਦੇ
NGT ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਰੰਗਾਈ ਉਦਯੋਗ ਸੀਈਟੀਪੀਜ਼ ਨੂੰ ਨੋਟਿਸ ਜਾਰੀ
- by Preet Kaur
- July 22, 2025
- 0 Comments
ਬਿਊਰੋ ਰਿਪੋਰਟ (22 ਜੁਲਾਈ): ਬੁੱਢਾ ਦਰਿਆ ਦੇ ਪ੍ਰਦੂਸ਼ਣ ਨੂੰ ਲੈ ਕੇ ਚੱਲ ਰਹੀ ਕਨੂੰਨੀ ਲੜਾਈ ਵਿੱਚ ਇੱਕ ਮਹੱਤਵਪੂਰਨ ਸੁਣਵਾਈ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਦੇ ਪ੍ਰਿੰਸੀਪਲ ਬੈਂਚ ਨੇ ਅੱਜ 14 ਕਲੱਬ ਕੀਤੇ ਕੇਸਾਂ ਦੀ ਸੁਣਵਾਈ ਕੀਤੀ, ਜਿਸ ਵਿੱਚ ਖਾਸ ਤੌਰ ’ਤੇ ਰੰਗਾਈ ਉਦਯੋਗ ਦੁਆਰਾ ਸੰਚਾਲਿਤ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਾਂ (ਸੀਈਟੀਪੀਜ਼) ਦੀ ਕਾਨੂੰਨੀ ਵੈਧਤਾ ਅਤੇ ਕਾਰਜਸ਼ੀਲਤਾ
ਪੰਚ ਵੱਲੋਂ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ! ਵ੍ਹੀਲਚੇਅਰ ’ਤੇ ਬੈਠਾ ਦਿਵਿਆਂਗ ਪਤੀ ਵੀ ਨਹੀਂ ਛੱਡਿਆ
- by Preet Kaur
- July 22, 2025
- 0 Comments
ਬਿਊਰੋ ਰਿਪੋਰਟ: ਫਗਵਾੜਾ ਵਿੱਚ ਕੰਧ ਨੂੰ ਲੈ ਕੇ ਦੋ ਗੁਆਂਢੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ। ਗੁਆਂਢੀ ਜੋ ਕਿ ਇੱਕ ਪੰਚ ਵੀ ਹੈ, ਨੇ ਔਰਤ ਦੇ ਸਿਰ ’ਤੇ ਸੀਮਿੰਟ ਵਾਲੀ ਰਾਡ ਨਾਲ ਕਈ ਵਾਰ ਕੀਤੇ। ਜਦੋਂ ਔਰਤ ਦੇ ਵ੍ਹੀਲਚੇਅਰ ’ਤੇ ਬੈਠੇ ਦਿਵਿਆਂਗ ਪਤੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਚ ਨੇ ਉਸ ’ਤੇ ਵੀ
