ਇਤਿਹਾਸ ‘ਚ ਪਹਿਲੀ ਵਾਰ ਅਮਰੀਕਾ ‘ਚ ਕੱਚੇ ਤੇਲ ਦਾ ਭਾਅ ਸਿਫਰ ਤੋਂ ਵੀ ਥੱਲੇ ਡਿੱਗਿਆ
‘ਦ ਖ਼ਾਲਸ ਬਿਊਰੋ :- ਅਮਰੀਕਾ ‘ਚ ਕੱਚੇ ਤੇਲ ਦੀ ਕੀਮਤ ਬੀਤੇ ਦਿਨ ਇਤਿਹਾਸ ਦੇ ਸਭ ਹੇਠਲੇ ਪੱਧਰ ( ਮਨਫੀ ਤਕਰੀਬਨ 40 ਡਾਲਰ ਪ੍ਰਤੀ ਬੇਰਲ ) ਤੋਂ ਵਾਪਸੀ ਕਰਕੇ ਅੱਜ ਸਿਫ਼ਰ ਤੋਂ ਜ਼ਰਾਂ ਉੱਪਰ ਆ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਇਤਿਹਾਸ ‘ਚ ਪਹਿਲੀ ਵਾਰ ਅਮਰੀਕਾ ‘ਚ ਕੱਚੇ ਤੇਲ ਦੀ ਕੀਮਤ ਇੱਕ ਵਾਰ ਸਿਫ਼ਰ ਤੋਂ
