ਇੱਕ ਹਫ਼ਤੇ ’ਚ ਚਾਂਦੀ ₹19 ਹਜ਼ਾਰ ਮਹਿੰਗੀ, ਸੋਨਾ ₹4,500 ਚੜ੍ਹਿਆ
ਬਿਊਰੋ ਰਿਪੋਰਟ (11 ਅਕਤੂਬਰ, 2025): ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੀਬਰ ਵਾਧਾ ਦਰਜ ਕੀਤਾ ਗਿਆ ਹੈ। ਇੰਡੀਆਨ ਬੁਲਿਅਨ ਜੁਐਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ ਹਫ਼ਤੇ ਦੌਰਾਨ ₹4,571 (ਲਗਭਗ 4%) ਵਧੀ ਹੈ। 3 ਅਕਤੂਬਰ ਨੂੰ ਸੋਨਾ ₹1,16,954 ਪ੍ਰਤੀ 10 ਗ੍ਰਾਮ ਸੀ, ਜੋ 10 ਅਕਤੂਬਰ ਤੱਕ ਵਧ ਕੇ
