ਦਿੱਲੀ ਧਮਾਕਿਆਂ ‘ਚ 30 ਨਿਰਦੋਸ਼ ਸਿੱਖਾਂ ਨੂੰ 35 ਸਾਲ ਬਾਅਦ ਕੀਤਾ ਬਰੀ
ਚੰਡੀਗੜ੍ਹ- ਸਾਲ 1985 ਵਿੱਚ ਉੱਤਰ ਭਾਰਤ ‘ਚ ਹੋਏ ਲੜੀਵਾਰ ਟਰਾਂਜ਼ਿਸਟਰ ਬੰਬ ਧਮਾਕਿਆਂ ਦੇ ਕੇਸ ਵਿੱਚ ਅੱਜ ਦਿੱਲੀ ਦੀ ਸਕੇਤ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ 49 ਮੁਲਜ਼ਮਾਂ ਚੋਂ ਇਸ ਵੇਲੇ ਜਿਊਂਦੇ ਸਾਰੇ 30 ਸਿੱਖਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ 35 ਸਾਲ ਬਾਅਦ ਸੁਣਾਇਆ ਹੈ। ਇਨ੍ਹਾਂ ਲੜੀਵਾਰ ਧਮਾਕਿਆਂ ਵਿੱਚ 69
