India International Punjab

ਕੋਰੋਨਾਵਾਇਰਸ ਕਾਰਨ ਦੁਨੀਆ ‘ਚ ਮੱਚੀ ਹਾਹਾਕਾਰ, ਪੜ੍ਹੋ ਕਿਹੜੇ ਮੁਲਕ ‘ਚ ਕੀ ਹੋ ਰਿਹਾ ਹੈ ?

ਚੰਡੀਗੜ੍ਹ- ਕੋਰੋਨਾਵਾਇਰਸ ਵਰਗੀ ਖ਼ਤਰਨਾਕ ਬਿਮਾਰੀ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਇਸ ਮਹਾਂਮਾਰੀ ਕਰਕੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚੀ ਹੋਈ ਹੈ। ਚੀਨ ਤੋਂ ਬਾਅਦ ਇਟਲੀ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿੱਚ ਆਉਂਦਾ ਹੈ। ਕੋਰੋਨਾਵਾਇਰਸ ਕਾਰਨ ਮੌਤਾਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਇਟਲੀ ਅੱਜ ਦੂਜੇ ਦਿਨ ਵੀ ਪੂਰੀ ਤਰ੍ਹਾਂ ਬੰਦ ਰਿਹਾ। ਕੋਰੋਨਾਵਾਇਰਸ ਨਾਲ

Read More
Punjab

ਢੱਡਰੀਆਂਵਾਲੇ ਪ੍ਰਮੇਸ਼ਰ ਦੁਆਰ ਵਿਚਾਰ ਕਰਨ ਤੋਂ ਕਿਉ ਡਰਦੇ ਨੇ !

ਚੰਡੀਗੜ੍ਹ-(ਕਮਲਪ੍ਰੀਤ ਕੌਰ)  ਅਮਰੀਕ ਸਿੰਘ ਅਜਨਾਲਾਂ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਚੈਲੇਂਜ ਕਬੂਲਣ ਤੋਂ ਬਾਅਦ ਢੱਡਰੀਆਂਵਾਲੇ  ਨੇ ਨਵਾਂ ਵੀਡੀਓ ਜਾਰੀ ਕੀਤਾ ਹੈ। ਪ੍ਰਮੇਸ਼ਰ ਦੁਆਰ ‘ਤੇ ਵਿਚਾਰ-ਚਰਚਾ ਨਾ ਕਰਨ ਵਾਲੀ ਗੱਲ ਕਰਦਿਆ ਢੱਡਰੀਆਂਵਾਲੇ ਨੇ ਨਿਊਜ਼ 18 ਪੰਜਾਬੀ ਚੈਨਲ ‘ਤੇ ਆ ਕੇ ਅਮਰੀਕ ਸਿੰਘ ਅਜਨਾਲਾਂ ਨੂੰ ਵਿਚਾਰ-ਚਰਚਾ ਕਰਨ ਦਾ ਸੱਧਾ ਦਿੱਤਾ ਹੈ। ਉਹਨਾਂ ਅਜਨਾਲਾਂ ਨੂੰ ਕਿਹਾ ਕਿ

Read More
India

ਹੁਣ SBI ਨੇ ਕੀਤੇ ਵੱਡੇ ਐਲਾਨ…

ਚੰਡੀਗੜ੍ਹ- ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਲਈ ਹਰ ਤਰ੍ਹਾਂ ਦੇ ਸੇਵਿੰਗ ਅਕਾਊਂਟ ‘ਤੇ ਹਰ ਮਹੀਨੇ ਘੱਟ ਤੋਂ ਘੱਟ ਬੈਲੇਂਸ ਰੱਖਣ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਹੈ। ਐੱਸਬੀਆਈ ਨੇ ਵੱਖ ਵੱਖ ਸਮੇਂ ਦੀਆਂ ਮਿਆਦੀ ਜਮ੍ਹਾਂ (“““`ਐੱਫਡੀ) ਅਤੇ ਫੰਡਾਂ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰਾਂ (ਐੱਮਸੀਐੱਲਆਰ) ’ਚ ਕਟੌਤੀ

Read More
International

ਕਰੋਨਾਵਾਇਰਸ ਪੀੜਤ ਵਿਅਕਤੀ ਨੇ ਡਰਾਏ ਸਟੇਡੀਅਮ ‘ਚ ਬੈਠੇ ਲੋਕ, ਜਦ ਮੈਚ ਵੇਖਣ ਗਿਆ ਤਾਂ ਦੇਖੋ ਕੀ ਹੋਇਆ

ਚੰਡੀਗੜ੍ਹ- ਅਸਟ੍ਰੇਲੀਆ ਵਿੱਚ 8 ਮਾਰਚ ਨੂੰ ਮੈਲਬਰਨ ਕ੍ਰਿਕਟ ਗਰਾਊਂਡ ’ਚ ਖੇਡਿਆ ਗਿਆ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਕੋਰੋਨਾਵਾਇਰਸ ਤੋਂ ਪੀੜਤ ਇੱਕ ਵਿਅਕਤੀ ਮੈਚ ਦੇਖਣ ਲਈ ਪਹੁੰਚਿਆ ਹੋਇਆ ਸੀ। ਇਹ ਮੈਚ ਐਤਵਾਰ ਨੂੰ ਭਾਰਤ ਤੇ ਆਸਟਰੇਲੀਆ ਵਿਚਕਾਰ ਖੇਡਿਆ ਗਿਆ ਸੀ। ਇਸ ਪੁਸ਼ਟੀ ਮਗਰੋਂ ਹੁਣ ਮੈਚ ਵੇਖਣ ਗਏ ਲੋਕਾਂ ਵਿੱਚ ਹੜਕੰਪ ਮਚ ਗਿਆ ਹੈ।

Read More
International

ਯੂਰਪ ਤੋਂ ਕੋਈ ਅਮਰੀਕਾ ਨਹੀਂ ਜਾ ਸਕਦਾ, ਟਰੰਪ ਨੇ ਹਰ ਫਲਾਈਟ ਰੱਦ ਕੀਤੀ

ਚੰਡੀਗੜ੍ਹ- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ‘ਤੇ ਚਿੰਤਾ ਜ਼ਾਹਰ ਕਰਦਿਆਂ ਇਸਨੂੰ ਮਹਾਂਮਾਰੀ ਐਲਾਨ ਦਿੱਤਾ ਹੈ। ਇਸ ਮਹਾਂਮਾਰੀ ਦੇ  ਚਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲੈਂਦੇ ਹੋਏ ਯੂਰਪ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਯਾਤਰਾ ’ਤੇ 30 ਦਿਨਾਂ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਯਾਤਰਾ ਪਾਬੰਦੀ ਤੋਂ ਸਿਰਫ਼ ਬਰਤਾਨੀਆ ਨੂੰ ਮੁਕਤ ਰੱਖਿਆ ਗਿਆ ਹੈ।

Read More
India International

WHO ਨੇ ਕੋਰੋਨਾਵਾਇਰਸ ਨੂੰ ਐਲਾਨਿਆ ਮਹਾਂਮਾਰੀ, ਭਾਰਤ ਨੇ ਸਾਰੇ ਵੀਜ਼ੇ 15 ਅਪ੍ਰੈਲ ਤੱਕ ਕੀਤੇ ਰੱਦ

ਚੰਡੀਗੜ੍ਹ- ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ। ਭਾਰਤ ਸਰਕਾਰ ਨੇ ਡਿਪਲੋਮੇਟਾਂ ਨੂੰ ਛੱਡ ਕੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ

Read More
India International Punjab

ਪੜ੍ਹੋ ਅੱਜ ਦੀਆਂ ਦੇਸ਼ ਵਿਦੇਸ਼ ਤੋਂ ਵੱਡੀਆਂ ਖਬਰਾ

1. ਭਾਰਤ ‘ਚ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 60 ,ਕੇਰਲਾ ਚ ਵੀ ਮਿਲੇ 2 ਸ਼ੱਕੀ ਮਰੀਜ਼, ਭਾਰਤ ਨੇ ਫਰਾਸ, ਜਰਮਨੀ, ਸਪੇਨ ਤੋਂ ਆਉਣ ਵਾਲੇ ਨਾਗਰਿਕਾ ‘ਤੇ ਲਾਈ ਰੋਕ, ਭਾਰਤ ਸਮੇਤ ਪੰਜਾਬ ‘ਚ ਵੀ ਦਹਿਸ਼ਤ ਦਾ ਮਾਹੌਲ, ਪੰਜਾਬ ਸਰਕਾਰ ਅਲਰਟ, ਕੋਰੋਨਾਵਾਇਰਸ ਨੂੰ ਲੈ ਕੇ 5 ਮੰਤਰੀਆਂ ਨੇ ਕੀਤੀ ਅਹਿਮ ਬੈਠਕ, ਕੋਰੋਨਾਵਾਇਰਸ ਨਾਲ ਲੜਨ

Read More
International

ਕੋਰੋਨਾਵਾਇਰਸ ਦੇ ਡਰ ਨਾਲ ਕੈਨੇਡਾ ਦੇ ਹਰ ਸੂਬੇ ‘ਚ ਸਕੂਲ ਬੰਦ

ਚੰਡੀਗੜ੍ਹ- (ਹਿਨਾ) ਕੋਵਿਡ -19: ਮਾਂਟਰੀਅਲ ਸਕੂਲ ਨੇ ਇੱਕ ਵਿਦਿਆਰਥੀ ਦੇ ਟੈਸਟ ਤੋਂ ਬਾਅਦ ਕਲਾਸਾਂ ਨੂੰ ਮੁਅੱਤਲ ਕਰ ਦਿੱਤਾ… ਮਾਂਟਰੀਅਲ ਦੇ ਸਕੂਲ ਦੇ ਇੱਕ ਵਿਦਿਆਰਥੀ ਦੇ ਕੋਵਿਡ -19 ਲਈ ਕੀਤੇ ਗਏ ਟੈਸਟ ਪਿੱਛੋ ਕੁੱਝ ਦਿਨਾਂ ਲਈ ਸਕੂਲਾ ਦੀਆਂ ਕਲਾਸਾਂ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ। ਮੈਰੀ ਡੀ ਫਰਾਂਸ, ਨੇ ਮੰਗਲਵਾਰ ਦੇਰ ਰਾਤ ਨੂੰ ਐਲਾਨ ਕੀਤਾ ਕਿ

Read More
India

ਹਾਈਕੋਰਟ ਜੱਜ ਬੋਲੇ ਮਰਦੇ ਰਹਿਣ ਕਸ਼ਮੀਰੀ ਨੌਜਵਾਨ, ਪੈਲੇਟ ਬੰਦੂਕਾਂ ‘ਤੇ ਰੋਕ ਨਹੀਂ ਲਾਵਾਂਗੇ

ਚੰਡੀਗੜ੍ਹ- ਜੰਮੂ ਅਤੇ ਕਸ਼ਮੀਰ ਹਾਈ ਕੋਰਟ ਨੇ ਸੈਂਕੜੇ ਕਸ਼ਮੀਰੀ ਨੌਜਵਾਨਾਂ ਨੂੰ ਅੰਨ੍ਹਿਆਂ ਕਰਨ ਵਾਲੀਆਂ ਪੈਲੇਟ ਗੰਨਾਂ ਦੀ ਵਰਤੋਂ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸੈਂਕੜੇ ਕਸ਼ਮੀਰੀ ਨੌਜਵਾਨ ਬਿਪਰਵਾਦੀ ਦਿੱਲੀ ਸਲਤਨਤ ਦੀਆਂ ਫੌਜਾਂ ਵੱਲੋਂ ਵਰਤੀਆਂ ਜਾਂਦੀਆਂ ਮਾਰੂ ਪੈਲੇਟ ਗੰਨਾਂ (ਛੱਰਿਆਂ ਵਾਲੀਆਂ ਬੰਦੂਕਾਂ) ਕਾਰਨ ਆਪਣੀਆਂ ਅੱਖਾਂ ਦੀ ਜੋਤ ਗਵਾ ਚੁੱਕੇ ਹਨ। ਇਸਦੇ ਬਾਵਜੂਦ ਵੀ ਭਾਰਤੀ

Read More
International

ਬੀ.ਸੀ. ਸਰਕਾਰ ਨੇ CoVID-19 ਦੇ ਖ਼ਤਰੇ ਦੇ ਚਲਦੇ ਕਰਮਚਾਰੀਆਂ ਨੂੰ ਹਲਕੇ ਫਲੂ ਹੋਣ ‘ਤੇ ਛੁੱਟੀ ਦੀ ਦਿੱਤੀ ਸਲਾਹ

ਚੰਡੀਗੜ੍ਹ ( ਹਿਨਾ ) ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਡਾਕਟਰਾਂ ਵੱਲੋਂ ਜ਼ਰੂਰੀ ਨੋਟਿਸ ਜਾਰੀ ਕਰਕੇ ਹਰ ਮਹਿਕਮੇ ਅਤੇ ਦਫ਼ਤਰਾਂ ਦੇ ਕਰਮਚਾਰੀਆਂ ਦੀ ਬਿਮਾਰੀ ਦੀ ਛੁੱਟੀ ਨੂੰ ਮੰਨੇ ਜਾਣ ਦਾ ਆਦੇਸ਼ ਦਿੱਤਾ। ਬ੍ਰਿਟਿਸ਼ ਕੋਲੰਬੀਆ ਦੇ ਸਰਕਾਰੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ “ਕੋਵੀਡ -19 ਦੇ ਫੈਲਣ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਸੂਬੇ

Read More