ਵੱਡੀ ਖਬਰ! ਹੋਲਾ ਮਹੱਲਾ ਸਮਾਗਮਾਂ ਵਿੱਚ ਸ਼ਾਮਿਲ ਹੋਇਆ ਸੀ ਕੋਰੋਨਾਵਾਇਰਸ ਨਾਲ ਮਰਨ ਵਾਲਾ ਬਲਦੇਵ ਸਿੰਘ
ਚੰਡੀਗੜ੍ਹ (‘ਦ ਖਾਲਸ ਟੀਵੀ Exclusive):- ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਨੇੜੇ ਬੰਗਾ ਦੇ ਪਿੰਡ ਪਠਲਾਵਾ ‘ਚ ਕੋਰੋਨਾਵਾਇਰਸ ਕਾਰਨ ਮਰਨ ਵਾਲੇ ਬਜ਼ੁਰਗ ਬਲਦੇਵ ਸਿੰਘ ਬਾਰੇ ਇਟਲੀ ਤੋਂ ਅਹਿਮ ਜਾਣਕਾਰੀ ਮਿਲੀ ਹੈ। ਇਟਲੀ ਰਹਿੰਦੇ ਇੱਕ ਪੰਜਾਬੀ ਨੌਜਵਾਨ ਸੋਹਨ ਸਿੰਘ ਵੱਲੋਂ ‘ਦ ਖਾਲਸ ਟੀਵੀ ਨੂੰ ਦਿੱਤੀ ਜਾਣਕਾਰੀ ਮੁਤਾਬਕ ਬਲਦੇਵ ਸਿੰਘ ਜਰਮਨੀ ਤੋਂ ਭਾਰਤ ਜਾਂਦੇ ਵਕਤ ਕਰੀਬ ਇੱਕ ਹਫਤੇ ਲਈ
