ਦੇਸ਼ ਦੀ ਹੁਰ ਦੁਕਾਨ ਵੇਚ ਸਕੇਗੀ ‘ਹੈਂਡ ਸੈਨੇਟਾਇਜ਼ਰ’, ਜਾਣੋ ਨਵੀਆਂ ਕੀਮਤਾਂ
‘ਦ ਖ਼ਾਲਸ ਬਿਊਰੋ :- ਦੇਸ਼ ‘ਚ ਫੈਲੀ ਮਹਾਂਮਾਰੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਰਤੇ ਜਾਣ ਵਾਲੇ ਹੈਂਡ ਸੈਨੇਟਾਇਜ਼ਰ ਨੂੰ ਲੈ ਕੇ ਸਰਕਾਰ ਨੇ ਇਸ ਨੂੰ ਵੇਚਣ ਸੰਬੰਧੀ ਬਣਾਏ ਜਾਣ ਵਾਲੇ ਲਾਜ਼ਮੀ ਲਾਇਸੈਂਸ ਦੇ ਨਿਯਮ ਨੂੰ ਆਸਾਨ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਹੁਣ ਦੇਸ਼ ‘ਚ ਕਿਸੇ ਵੀ ਦੁਕਾਨ ‘ਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਸੈਨੇਟਾਇਜ਼ਰ ਵੇਚਿਆ
